Sidhu reached Bhattals house Archives - Daily Post Punjabi

ਪ੍ਰਧਾਨ ਬਣਨ ਤੋਂ ਬਾਅਦ ਭੱਠਲ ਦੇ ਘਰ ਪਹੁੰਚੇ ਨਵਜੋਤ ਸਿੱਧੂ ਨੇ ਦਿੱਤਾ ਵੱਡਾ ਬਿਆਨ ਤੇ ਭੱਠਲ ਨੇ ਕਿਹਾ – ‘ਅੱਗੇ-ਅੱਗੇ ਦੇਖਿਓ ਹੁੰਦਾ ਕੀ !’
ਬੀਤੀ ਰਾਤ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਨਵੀਂ ਜਿੰਮੇਵਾਰੀ ਦਿੰਦਿਆਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਹੈ, ਪਰ ਫਿਰ ਵੀ ਕਾਂਗਰਸ ਪਾਰਟੀ ‘ਚ ਸ਼ੁਰੂ ਹੋਇਆ ਕਾਟੋ ਕਲੇਸ਼ ਅਜੇ ਵੀ ਖਤਮ ਹੁੰਦਾ ਨਹੀਂ ਜਾਪ ਰਿਹਾ।

Sidhu reached Bhattals house

ਪ੍ਰਧਾਨ ਬਣਾਏ ਜਾਣ ਦਾ ਰਸਮੀ ਐਲਾਨ ਕੀਤੇ ਜਾਣ ਤੋਂ ਪਹਿਲਾ ਹੀ ਸਿੱਧੂ ਵੱਲੋ ਸ਼ੁਰੂ ਕੀਤਾ ਗਿਆ ਮੁਲਾਕਾਤਾਂ ਦਾ ਸਿਲਸਿਲਾ ਸੋਮਵਾਰ ਨੂੰ ਵੀ ਜਾਰੀ ਹੈ। ਇਸੇ ਤਹਿਤ ਸੋਮਵਾਰ ਨੂੰ ਨਵਜੋਤ ਸਿੰਘ ਸਿੱਧੂ ਦਿੱਗਜ ਕਾਂਗਰਸ ਆਗੂਆਂ ਵਿੱਚੋਂ ਇੱਕ ਬੀਬੀ ਰਾਜਿੰਦਰ ਕੌਰ ਭੱਠਲ ਦੇ ਘਰ ਵੀ ਪਹੁੰਚੇ। ਨਵਜੋਤ ਸਿੰਘ ਸਿੱਧੂ ਨੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਘਰ ਪਹੁੰਚ ਉਨ੍ਹਾਂ ਦੇ ਪੈਰੀ ਹੱਥ ਲਗਾ ਕੇ ਅਸ਼ੀਰਵਾਦ ਲੈਂਦਿਆਂ ਕਿਹਾ ਕਿ ਮੈ ਇਨ੍ਹਾਂ ਦੀ ਗੋਦੀ ਖੇਡਿਆ ਹਾਂ, ਇਸ ਲਈ ਮੈ ਕੁੱਝ ਵੀ ਨਹੀਂ ਬੋਲਾਂਗਾ ਜੋ ਵੀ ਬੋਲਣਗੇ ਅੱਜ ਰਾਜਿੰਦਰ ਕੌਰ ਭੱਠਲ ਹੀ ਬੋਲਣਗੇ।

ਇਸ ਦੌਰਾਨ ਰਾਜਿੰਦਰ ਕੌਰ ਭੱਠਲ ਨੇ ਸਿੱਧੂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਸਿੱਧੂ ਨੂੰ ਇਹ ਪੰਜਾਬ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਾਰੀ ਪਾਰਟੀ ਨੂੰ ਇਕੱਠਿਆਂ ਕਰ ਕੇ ਸਭ ਨੂੰ ਚਿੱਤ ਕਰਨਗੇ, ਤੇ ਮੇਰਾ ਅਸ਼ੀਰਵਾਦ ਹਮੇਸ਼ਾ ਸਿੱਧੂ ਦੇ ਨਾਲ ਰਹੇਗਾ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਲਈ ਹੋਸ਼ ਦਾ ਕੰਮ ਕਰਾਂਗੇ ਜਦਕਿ ਨਵਜੋਤ ਸਿੱਧੂ ਪਾਰਟੀ ਦਾ ਜੋਸ਼ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਅਜੇ ਪੈਰ ਹੀ ਰੱਖਿਆ ਹੈ, ਇਸ ਲਈ ਤੁਸੀ ਅੱਗੇ ਦਿਖੇਓ ਕਿ ਕੀ ਹੁੰਦਾ ਹੈ। ਇਸ ਮੌਕੇ ਉਨ੍ਹਾਂ ਹੋਰ ਕੀ ਕਿਹਾ ਸੁਣਨ ਲਈ ਅੱਗੇ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ…

ਦੇਖੋ ਵੀਡੀਓ : ਬੀਬੀ ਭੱਠਲ ਦੇ ਪੈਰੀਂ ਹੱਥ ਲਾ ਪਹਿਲੀ ਵਾਰ ਪ੍ਰਧਾਨ ਬਣਨ ਪਿੱਛੋਂ ਮੀਡੀਆ ਸਾਹਮਣੇ ਆਏ ਸਿੱਧੂੂ, ਬੀਬੀ ਭੱਠਲ ਕਹਿੰਦੀ- ‘ਕੁੱਛੜ ਚੁੱਕਿਆ ਮੈਂ ਇਸ ਨੂੰ’

The post ਪ੍ਰਧਾਨ ਬਣਨ ਤੋਂ ਬਾਅਦ ਭੱਠਲ ਦੇ ਘਰ ਪਹੁੰਚੇ ਨਵਜੋਤ ਸਿੱਧੂ ਨੇ ਦਿੱਤਾ ਵੱਡਾ ਬਿਆਨ ਤੇ ਭੱਠਲ ਨੇ ਕਿਹਾ – ‘ਅੱਗੇ-ਅੱਗੇ ਦੇਖਿਓ ਹੁੰਦਾ ਕੀ !’ appeared first on Daily Post Punjabi.