signs light Archives - Daily Post Punjabi

ਚੰਡੀਗੜ੍ਹ ‘ਚ ਐਤਵਾਰ ਅਤੇ ਸੋਮਵਾਰ ਨੂੰ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਹਲਕੀ ਬਾਰਿਸ਼ ਦੇ ਆਸਾਰ, ਛਾਏ ਕਾਲੇ ਬੱਦਲ…..
signs light rain due western disturbances: ਸ਼ਹਿਰ ‘ਚ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਐਤਵਾਰ ਅਤੇ ਸੋਮਵਾਰ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਅਨੁਸਾਰ ਜੰਮੂ-ਕਸ਼ਮੀਰ ਦੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ।ਜਿਸ ਨਾਲ ਪਹਾੜੀ ਇਲਾਕਿਆਂ ‘ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਬਾਰਿਸ਼ ਹੋ ਸਕਦੀ ਹੈ।ਬਾਰਿਸ਼ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ

signs light rain due western disturbances

ਠੰਡ ਵੱਧ ਜਾਵੇਗੀ।ਸ਼ਹਿਰ ‘ਚ ਪਿਛਲੇ ਕੁਝ ਦਿਨਾਂ ਤੋਂ ਬੱਦਲ ਛਾਏ ਹੋਏ ਸਨ।ਸ਼ਹਿਰ ‘ਚ ਕਰੀਬ ਢਾਈ ਮਹੀਨੇ ਪਹਿਲਾਂ ਬਾਰਿਸ਼ ਹੋਈ ਸੀ, ਉਸ ਤੋਂ ਬਾਅਦ ਠੰਡ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਬਾਰਿਸ਼ ਨਹੀਂ ਹੋਈ ਸੀ।ਸ਼ਹਿਰ ‘ਚ ਇਸ ਸਮੇਂ ਦਿਨ ਦਾ ਤਾਪਮਾਨ 28 ਡਿਗਰੀ ਸੈਲਸੀਅਸ ਦੇ ਆਸਪਾਸ ਦਰਜ ਕੀਤਾ ਜਾ ਰਿਹਾ ਹੈ।ਬਾਰਿਸ਼ ਦੇ ਹੋਣ ਨਾਲ ਇਸ ਤਾਪਮਾਨ ‘ਚ ਗਿਰਾਵਟ ਆ ਜਾਵੇਗੀ।

ਇਹ ਵੀ ਦੇਖੋ:

The post ਚੰਡੀਗੜ੍ਹ ‘ਚ ਐਤਵਾਰ ਅਤੇ ਸੋਮਵਾਰ ਨੂੰ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਹਲਕੀ ਬਾਰਿਸ਼ ਦੇ ਆਸਾਰ, ਛਾਏ ਕਾਲੇ ਬੱਦਲ….. appeared first on Daily Post Punjabi.