sikh organizations find Archives - Daily Post Punjabi

ਸਿੱਖ ਜਥੇਬੰਦੀਆਂ ਨੇ ਲੱਭਿਆ ਪੰਥ ਦਾ ਦੋਖੀ…
Sikh organizations find traitors to the Panth: ਬੀਤੇ ਦਿਨੀ ਜ਼ਿਲਾ ਗੁਰਦਾਸਪੁਰ ਦੇ ਰਹਿਣ ਵਾਲੇ ਪਿੰਦਰ ਵਲੋਂ ਜੋ ਕਿ ਅਮਰੀਕਾ ਵਿਚ ਰਹਿੰਦਾ ਅਤੇ ਜਿਸਨੇ ਧੰਨ ਸ੍ਰੀ ਗੁਰੂ ਗੋਬਿਦ ਸਿਂਘ ਜੀ ਬਾਰੇ ਮਾੜੀ ਸ਼ਬਦਾਵਲੀ ਬੋਲ ਕੇ ਵੀਡੀਓ ਵਾਇਰਲ ਕੀਤੀ ਸੀ ਉਸਦੇ ਘਰ ਗਏ ਸਿਖ ਸਦਭਾਵਨਾ ਦਲ ਤੇ ਜੱਥਾ ਸਿਰਲੱਥ ਟਕਸਾਲ ਤੇ ਹੋਰ ਜਥੇਬੰਦੀਆ ਦੇਸਿੰਘ , ਜਿਹਨਾਂ ਨੇ ਉਸ ਪਰਿਵਾਰ ਨੂੰ ਪੂਰੇ ਪਿੰਡ ਵਿਚੋਂ ਛੇਕਣ ਦੀ ਗੱਲ ਕਹੀ ਅਤੇ ਕਿਸੇ ਵੀ ਪਾਠੀ ਵਲੋਂ ਉਹਨਾਂ ਦੇ ਘਰ ਵਿਚ ਸੁੱਖ ਦੁੱਖ ਵਿੱਚ ਪਾਠ ਕਰਨ ਤੋਂ ਮਨਾਈ ਕੀਤੀ।

Sikh organizations find traitors to the Panth

ਗੁਰੂ ਜੀ ਨੂੰ ਭੱਦੀ ਸ਼ਬਦਾਵਲੀ ਬੋਲਣ ਵਾਲੇ ਸਖਸ਼ ਦਾ ਪਿੰਡ ਗੁਰਦਾਸਪੁਰ ਦੇ ਨਜ਼ਦੀਕ ਦੱਸਿਆ ਜਾ ਰਿਹਾ।ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਹੈ ਇਸ ਪਰਿਵਾਰ ਨਾਲ ਪੂਰਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਦੇ ਦੁੱਖ-ਸੁੱਖ ‘ਚ ਕੋਈ ਸਾਂਝ ਨਹੀਂ ਰੱਖਣੀ ਚਾਹੀਦੀ।ਇਨ੍ਹਾਂ ਨਾਲ ਰੋਟੀ-ਬੇਟੀ ਦੀ ਕੋਈ ਸਾਂਝ ਨਹੀਂ।ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਆਨਲਾਈਨ ਐੱਫਆਈਆਰ ਦਰਜ ਕਰਾਈ ਗਈ ਹੈ।ਜਲਦ ਹੀ ਇਸ ਭੱਦੀ ਸ਼ਬਦਾਵਲੀ ਬੋਲਣ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ

ਗੁਰੂ ਸਾਹਿਬ ਬਾਰੇ ਮੰਦੀ ਸ਼ਬਦਾਵਲੀ ਬੋਲਣ ਵਾਲੇ ਦਾ ਸਿੱਖ ਜੱਥੇਬੰਦੀਆਂ ਨੇ ਲੱਭ ਲਿਆ ਘਰ, ਦੇਖੋ Live

The post ਸਿੱਖ ਜਥੇਬੰਦੀਆਂ ਨੇ ਲੱਭਿਆ ਪੰਥ ਦਾ ਦੋਖੀ… appeared first on Daily Post Punjabi.