sikh religion Archives - Daily Post Punjabi

ਸਿੱਖਾਂ ਲਈ ਮਾਣ ਵਾਲੀ ਗੱਲ ! ਹੁਣ ਅਮਰੀਕਾ ਦੇ 2 ਸੂਬਿਆਂ ਦੇ ਸਕੂਲਾਂ ਦੇ ਸਿਲੇਬਸ ‘ਚ ਸ਼ਾਮਿਲ ਹੋਵੇਗਾ ‘ਸਿੱਖ ਧਰਮ’
ਅਮਰੀਕਾ ਵਿੱਚ ਢਾਈ ਕਰੋੜ ਤੋਂ ਵੱਧ ਵਿਦਿਆਰਥੀ ਹੁਣ ਸਿੱਖ ਧਰਮ ਬਾਰੇ ਜਾਣ ਸਕਣਗੇ । ਦਰਅਸਲ, ਅਮਰੀਕਾ ਦੇ ਦੋ ਹੋਰ ਰਾਜਾਂ ਨੇ ਨਵੇਂ ਸਮਾਜਿਕ ਅਧਿਐਨ ਮਾਪਦੰਡਾਂ ਦੇ ਹੱਕ ਵਿੱਚ ਵੋਟ ਦਿੱਤੀ ਹੈ ਜੋ ਆਪਣੇ ਸਕੂਲੀ ਪਾਠਕ੍ਰਮ ਵਿੱਚ ਸਿੱਖ ਧਰਮ ਨੂੰ ਸ਼ਾਮਲ ਕਰਨਗੇ । ਓਟਾਹ ਅਤੇ ਮਿਸੀਸਿਪੀ ਅਮਰੀਕਾ ਦੇ 15ਵੇਂ ਅਤੇ 16ਵੇਂ ਰਾਜ ਬਣ ਗਏ ਹਨ ਜਿਨ੍ਹਾਂ ਨੇ ਆਪਣੇ ਸਮਾਜਿਕ ਅਧਿਐਨ ਪਾਠਕ੍ਰਮ ਵਿੱਚ ਸਿੱਖ ਧਰਮ, ਸਿੱਖ ਰਵਾਇਤਾਂ ਅਤੇ ਪਰੰਪਰਾਵਾਂ ਬਾਰੇ ਜਾਣਕਾਰੀ ਸ਼ਾਮਿਲ ਕੀਤੀ ਹੈ। ਓਟਾਹ ਵਿੱਚ 6,06,000 ਵਿਦਿਆਰਥੀਆਂ ਅਤੇ ਮਿਸੀਸਿਪੀ ਵਿੱਚ ਲਗਭਗ 4,57,000 ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣ ਸਕਣਗੇ।

Sikhism to be part of school

ਇਸ ਸਬੰਧੀ ਉੱਥੋਂ ਦੇ ਵਸਨੀਕ ਮਨਜੀਤ ਸਿੰਘ ਨੇ ਇਨ੍ਹਾਂ ਨਵੇਂ ਵਿਦਿਅਕ ਮਿਆਰਾਂ ਲਈ ਧੰਨਵਾਦ ਕੀਤਾ ਹੈ। ਸਾਡੇ ਰਾਜ ਦੇ ਵਿਦਿਆਰਥੀ ਸਿੱਖ ਧਰਮ ਬਾਰੇ ਜਾਣ ਸਕਦੇ ਹਨ, ਜਿਸਦਾ ਅਰਥ ਹੈ ਕਿ ਓਟਾਹ ਵਿੱਚ ਮੇਰੇ ਬੱਚਿਆਂ ਲਈ ਸੁਰੱਖਿਅਤ ਸਕੂਲ ਅਤੇ ਸਾਰਿਆਂ ਲਈ ਬਿਹਤਰ ਸੱਭਿਆਚਾਰਕ ਸਿੱਖਿਆ।

ਇਹ ਵੀ ਪੜ੍ਹੋ: ਪਹਾੜਾਂ ‘ਤੇ ਬਰਫਬਾਰੀ ਨਾਲ ਪੰਜਾਬ ‘ਚ ਵਧੀ ਠੰਡ, ਡਿੱਗਿਆ ਪਾਰਾ, ਗੁਰਦਾਸਪੁਰ ਰਿਹਾ ਸਭ ਤੋਂ ਠੰਡਾ

ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਭਾਈਚਾਰੇ ਨੇ ਨਾਗਰਿਕ ਅਧਿਕਾਰਾਂ, ਰਾਜਨੀਤੀ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਦਵਾਈ ਦੇ ਖੇਤਰਾਂ ਵਿੱਚ 125 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕੀ ਸਮਾਜ ਵਿੱਚ ਯੋਗਦਾਨ ਪਾਇਆ ਹੈ । ਜੈਕਸਨ ਦੇ ਸਿੱਖ ਭਾਈਚਾਰੇ ਦੇ ਮੈਂਬਰ ਅਮਰੀਕ ਸਿੰਘ ਨੇ ਕਿਹਾ ਕਿ ਇਹ ਨਵੇਂ ਮਾਪਦੰਡ ਮਿਸੀਸਿਪੀ ਵਿੱਚ ਸਾਡੇ ਵਧ ਰਹੇ ਸਿੱਖ ਭਾਈਚਾਰੇ ਲਈ ਸਾਡੇ ਗੁਆਂਢੀਆਂ ਨੂੰ ਸਿੱਖ ਧਰਮ ਬਾਰੇ ਸਿੱਖਿਅਤ ਕਰਨ ਅਤੇ ਸੂਬੇ ਵਿੱਚ ਸਿੱਖ ਵਿਦਿਆਰਥੀਆਂ ਦੀ ਬਿਹਤਰ ਸੁਰੱਖਿਆ ਅਤੇ ਪਛਾਣ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।

Sikhism to be part of school

ਦੱਸ ਦੇਈਏ ਕਿ ਸਿੱਖ ਵਿਦਿਆਰਥੀਆਂ ਮੁਤਾਬਕ ਇਹ ਕਦਮ ਸਿੱਖ ਧਰਮ ਦੇ ਬਾਰੇ ਸਟੀਕ ਤੇ ਸੰਵਿਧਾਨਿਕ ਤਰੀਕੇ ਨਾਲਲ ਸਿੱਖਿਅਤ ਕਰਨ ਦੇ ਲਈ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਇਸ ਜਨਵਰੀ ਵਿੱਚ ਰਾਜ ਸਿੱਖਿਆ ਬੋਰਡ ਦੀ ਬੈਠਕ ਵਿੱਚ ਸਿੱਖ ਗਠਬੰਧਨ ਵੱਲੋਂ ਸਿੱਖਾਂ ਨੂੰ ਨਵੇਂ ਪਾਠਕ੍ਰਮ ਵਿੱਚ ਸ਼ਾਮਿਲ ਕਰਨ ਦੀ ਬੇਨਤੀ ਕੀਤੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸਿੱਖਾਂ ਲਈ ਮਾਣ ਵਾਲੀ ਗੱਲ ! ਹੁਣ ਅਮਰੀਕਾ ਦੇ 2 ਸੂਬਿਆਂ ਦੇ ਸਕੂਲਾਂ ਦੇ ਸਿਲੇਬਸ ‘ਚ ਸ਼ਾਮਿਲ ਹੋਵੇਗਾ ‘ਸਿੱਖ ਧਰਮ’ appeared first on Daily Post Punjabi.

ਧਾਰਮਿਕ ਵਿਚਾਰ
ਜਿਹੜਾ ਵਾਹਿਗੁਰੂ ‘ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ
ਵਾਹਿਗੁਰੂ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦੇ

The post ਧਾਰਮਿਕ ਵਿਚਾਰ appeared first on Daily Post Punjabi.

ਭੱਟ ਵਿਦਵਾਨਾਂ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਗੋਇੰਦਵਾਲ ਵਿਖੇ ਮੁਲਾਕਾਤ
ਦੂਰ-ਦੁਰਾਡੇ ਦੀਆਂ ਸੰਗਤਾਂ ਨੂੰ ਜਦੋਂ ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਵਿਖੇ ਜੋਤੀ ਜੋਤ ਸਮਾਉਣ ਦੀ ਖਬਰ ਮਿਲੀ ਤਾਂ ਅਨੇਕਾਂ ਸਿੱਖ ਦਸਤਾਰਬੰਦੀ ਵਾਲੇ ਇਕੱਠ ਵਿਚ ਹਿੱਸਾ ਲੈਣ ਲਈ ਤੁਰ ਪਏ। ਸਿੱਖਾਂ ਦੇ ਇੱਕ ਜਥੇ ਨਾਲ ਭੱਟ ਵਿਦਵਾਨ ਵੀ ਸਮਾਗਮ ਵਿਚ ਆ ਗਏ ਜਿਨ੍ਹਾਂ ਦੀ ਗਿਣਤੀ 11 ਸੀ।

ਇਹ ਭੱਟ ਵਿਦਵਾਨ ਕਿਸੇ ਬ੍ਰਹਮ ਗਿਆਨੀ ਮਹਾਪੁਰਖ ਦੀ ਭਾਲ ਵਿਚ ਭਟਕ ਰਹੇ ਸਨ ਪਰ ਕਿਤਿਓਂ ਵੀ ਇਨ੍ਹਾਂ ਨੂੰ ਤਸੱਲੀ ਨਹੀਂ ਹੋ ਸਕੀ। ਕਈ ਤੀਰਥ ਅਸਥਾਨਾਂ ‘ਤੇ ਸੰਤਾਂ ਸਾਧਾਂ ਨੂੰ ਮਿਲੇ ਸਨ। ਸਿੱਖਾਂ ਦੇ ਜਥੇ ਤੋਂ ਭੱਟ ਵਿਦਵਾਨਾਂ ਨੇ ਗੁਰੂ ਪਾਤਸ਼ਾਹ ਦੀ ਸਿਫਤ ਸਲਾਹ ਵਿਚ ਅਨੇਕਾਂ ਗੱਲਾਂ ਸੁਣੀਆਂ ਸਨ। ਉਨ੍ਹਾਂ ਦਾ ਖਿਆਲ ਸੀ ਕਿ ਇੰਨੀਆਂ ਸਿਫਤਾਂ ਦਾ ਮਾਲਕ ਕੋਈ ਵਡੇਰੀ ਉਮਰ ਵਾਲਾ ਮਹਾਪੁਰਖ ਹੀ ਹੋਵੇਗਾ ਪਰ ਗੋਇੰਦਵਾਲ ਪਹੁੰਚ ਕੇ ਇਨ੍ਹਾਂ ਨੂੰ ਬਹੁਤ ਹੈਰਾਨੀ ਹੋਈ। ਗੁਰੂ ਤਾਂ ਕੇਵਲ 18 ਕੁ ਵਰ੍ਹਿਆਂ ਦਾ ਸੀ। ਉਹ ਵੀ ਗ੍ਰਹਿਸਥੀਆਂ ਦੇ ਲਿਬਾਸ ਵਿਚ। ਉਹ ਉਥੇ ਟਿਕ ਗਏ। ਗੁਰੂ ਜੀ ਦੇ ਨਜ਼ਦੀਕ ਹੋਏ ਤਾਂ ਉਨ੍ਹਾਂ ਦੀ ਸ਼ਖਸੀਅਤ ਦੇ ਪ੍ਰਭਾਵ ਨਾਲ ਕੀਲੇ ਗਏ।

ਗੁਰੂ ਅਰਜਨ ਦੇਵ ਜੀ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਭੱਟਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਗੁਰੂ ਜੀ ਪ੍ਰਮਾਤਮਾ ਦਾ ਪ੍ਰਤੱਖ ਰੂਪ ਹਨ। ਗੁਰੂ ਰਾਮਦਾਸ ਜੀ ਦੇ ਸਹੀ ਉਤਰਾਧਿਕਾਰੀ ਹਨ। ਵਿਰੋਧਤਾ ਦੇ ਝੱਖੜ ਝੂਲਣ ਦੇ ਬਾਵਜੂਦ ਵੀ ਗੁਰੂ ਅਰਜਨ ਦੇਵ ਜੀ ਗੰਭੀਰਤਾ ਵਿਚ ਰਹਿ ਕੇ ਪਰਬਤ ਵਾਂਗ ਅਡੋਲ ਰਹੇ ਤੇ ਗੁਰੂ ਨਾਨਕ ਪਾਤਰਸ਼ਾਹ ਦੇ ਘਰ ਦੀ ਜਿੱਤ ਹੋਈ।

ਇਹ ਵੀ ਪੜ੍ਹੋ : ਕੋਮਲ ਹਿਰਦੇ ਵਾਲੇ ਧੰਨ-ਧੰਨ ਸ੍ਰੀ ਗੁਰੂ ਹਰਿ ਰਾਏ ਜੀ, ਜਿਨ੍ਹਾਂ ਕੋਲ ਆ ਕੇ ਅਸਾਧ ਰੋਗ ਵੀ ਹੋ ਜਾਂਦੇ ਸਨ ਦੂਰ

The post ਭੱਟ ਵਿਦਵਾਨਾਂ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਗੋਇੰਦਵਾਲ ਵਿਖੇ ਮੁਲਾਕਾਤ appeared first on Daily Post Punjabi.

ਸਰਬ ਲੋਹ ਦੇ ਭਾਂਡਿਆਂ ਨਾਲ ਸਰੀਰ ਬਣੇਗਾ ਤਕੜਾ ! ਸਸ਼ਤਰ ਵਿਦਿਆ ਨਾਲ ਇੰਝ ਕਰ ਸਕਦੇ ਹੋ ਆਪਣੀ ਹਿਫਾਜ਼ਤ !
The post ਸਰਬ ਲੋਹ ਦੇ ਭਾਂਡਿਆਂ ਨਾਲ ਸਰੀਰ ਬਣੇਗਾ ਤਕੜਾ ! ਸਸ਼ਤਰ ਵਿਦਿਆ ਨਾਲ ਇੰਝ ਕਰ ਸਕਦੇ ਹੋ ਆਪਣੀ ਹਿਫਾਜ਼ਤ ! appeared first on Daily Post Punjabi.

ਦੁੱਖ ਭੰਜਨੀ ਬੇਰੀ ਦਾ ਕੀ ਹੈ ਇਤਿਹਾਸ, ਕੌਣ ਸੀ ਬੀਬੀ ਰਜਨੀ ? ਕਿਵੇਂ ਬਣਿਆ ਹਰਿਮੰਦਰ ਸਾਹਿਬ ?
The post ਦੁੱਖ ਭੰਜਨੀ ਬੇਰੀ ਦਾ ਕੀ ਹੈ ਇਤਿਹਾਸ, ਕੌਣ ਸੀ ਬੀਬੀ ਰਜਨੀ ? ਕਿਵੇਂ ਬਣਿਆ ਹਰਿਮੰਦਰ ਸਾਹਿਬ ? appeared first on Daily Post Punjabi.