sikkim magnitude Archives - Daily Post Punjabi

ਸਿੱਕਮ ‘ਚ ਭੂਚਾਲ ਦੇ ਝਟਕੇ..
earthquake sikkim magnitude 3-6 struck near gangtok: ਸਿੱਕਮ ਦੀ ਰਾਜਧਾਨੂ ਗੰਗਟੋਕ ਕੋਲ ਰਾਤ ਕਰੀਬ 12 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਭੂਚਾਲ ਦੀ ਤੀਬਰਤਾ 3.6 ਰਹੀ।ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਨੇ ਇਸਦੀ ਜਾਣਕਾਰੀ ਦਿੱਤੀ।ਅਜੇ ਤੱਕ ਇਨ੍ਹਾਂ ਝਟਕਿਆਂ ਤੋਂ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੂਬੇ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ।ਦੱਸਣਯੋਗ ਹੈ ਕਿ ਕੁਝ ਦਿਨ

earthquake sikkim magnitude 3-6 struck near gangtok

ਪਹਿਲਾਂ ਹਿਮਾਚਲ ਪ੍ਰਦੇਸ਼ ਲਗਾਤਾਰ ਦੂਜੇ ਦਿਨ ਵੀ ਧਰਤੀ ਹਿੱਲ ਸੀ।ਚੰਬਾ ਅਤੇ ਲਾਹੁਲ-ਸਪੀਤੀ ਦੇ ਬਾਅਦ ਦੂਜੇ ਦਿਨ ਸ਼ਨੀਵਾਰ ਨੂੰ ਬਿਲਾਸਪੁਰ ਅਤੇ ਮੰਡੀ ਜ਼ਿਲਾ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ।ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.2 ਮਾਪੀ ਗਈ ਸੀ।ਭੂਚਾਲ ਦਾ ਕੇਂਦਰ ਬਿਲਾਸਪੁਰ ‘ਚ ਜ਼ਮੀਨ ਦੀ ਸਤ੍ਹਾ ਤੋਂ 7 ਕਿਮੀ ਹੇਠਾਂ ਸੀ।ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।ਭੂਚਾਲ ਦੇ ਝਟਕੇ ਮੰਡੀ ਅਤੇ ਬਿਲਾਸਪੁਰ ਤੋਂ ਇਲਾਵਾ ਹਮੀਰਪੁਰ ਅਤੇ ਊਨਾ ‘ਚ ਵੀ ਮਹਿਸੂਸ ਕੀਤਾ ਗਿਆ।ਕੁਝ ਥਾਵਾਂ ‘ਤੇ ਲੋਕ ਆਪਣੇ ਘਰਾਂ ਤੋਂ ਬਾਹਰ ਖੁੱਲੀ ਥਾਂ ‘ਤੇ ਆ ਗਏ।ਮੌਸਮ ਵਿਭਾਗ ਦੇ ਅਧਿਕਾਰੀ ਮਨਮੋਹਨ ਸਿੰਘ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਸ਼ਨੀਵਾਰ ਸਵੇਰੇ 10 ਵਜੇ ਦੇ ਕਰੀਬ ਝਟਕੇ ਮਹਿਸੂਸ ਕੀਤੇ ਗਏ ਹਨ।

The post ਸਿੱਕਮ ‘ਚ ਭੂਚਾਲ ਦੇ ਝਟਕੇ.. appeared first on Daily Post Punjabi.