sikkim Archives - Daily Post Punjabi

ਸਿੱਕਮ ‘ਚ ਡਿਊਟੀ ਦੌਰਾਨ ਫੌਜ਼ੀ ਦੀ ਹੋਈ ਮੌਤ, 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਘਰੋਂ ਗਿਆ ਸੀ ਜਵਾਨ
ਸਿੱਕਮ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਸੰਗਰੂਰ ਦੇ ਨੇੜਲੇ ਪਿੰਡ ਖਡਿਆਲ ਦੇ ਇੱਕ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਮ੍ਰਿਤਕ ਜਵਾਨ ਦੀ ਪਛਾਣ ਹੌਲਦਾਰ ਗੁਰਵੀਰ ਸਿੰਘ ਵਜੋਂ ਹੋਈ ਹੈ। ਫੌਜੀ ਜਵਾਨ ਦੀ ਅਚਾਨਕ ਮੌਤ ਕਾਰਨ ਉਸ ਦੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕ ਦੇ ਭਰਾ ਬਲਬੀਰ ਸਿੰਘ ਨੇ ਦੱਸਿਆ ਕਿ 19 ਪੰਜਾਬ ਰੈਜੀਮੈਂਟ ਦਾ ਜਵਾਨ ਉਸ ਦਾ ਭਰਾ ਹੌਲਦਾਰ ਗੁਰਵੀਰ ਸਿੰਘ ਸਿੱਕਮ ’ਚ ਤਾਇਨਾਤ ਸੀ ਤੇ ਉਹ ਦੋ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਆਪਣੀ ਡਿਊਟੀ ’ਤੇ ਗਿਆ ਸੀ। ਲੰਘੀ ਦੁਪਹਿਰ ਕਰੀਬ ਡੇਢ ਕੁ ਵਜੇ ਉਨ੍ਹਾਂ ਨੂੰ ਰੈਜੀਮੈਂਟ ਤੋਂ ਫੋਨ ਆਇਆ ਕਿ ਗੁਰਵੀਰ ਸਿੰਘ ਅਚਾਨਕ ਬਿਮਾਰ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ‘ਚ ਮਿਲੀ ਸਫਲਤਾ, ਅੰਤਰਰਾਸ਼ਟਰੀ ਨ.ਸ਼ਾ ਤ.ਸਕਰ ਕੀਤਾ ਕਾਬੂ

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਸਿੱਕਮ ‘ਚ ਡਿਊਟੀ ਦੌਰਾਨ ਫੌਜ਼ੀ ਦੀ ਹੋਈ ਮੌਤ, 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਘਰੋਂ ਗਿਆ ਸੀ ਜਵਾਨ appeared first on Daily Post Punjabi.

ਸਰਹੱਦੀ ਵਿਵਾਦ ਦੌਰਾਨ ਦਸ਼ਹਿਰਾ ‘ਤੇ ਸਿੱਕਮ ਜਾਣਗੇ ਰਾਜਨਾਥ ਸਿੰਘ, ਸੈਨਿਕਾਂ ਦਾ ਵਧਾਉਣਗੇ ਉਤਸ਼ਾਹ…
defence minister rajnath singh visit sikkim dussehra: ਚੀਨ ਨਾਲ ਚੱਲ ਰਹੇ ਸੀਮਾ ਵਿਵਾਦ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਦਸ਼ਹਿਰਾ ‘ਤੇ ਸਿੱਕਮ ਦਾ ਦੌਰਾ ਕਰ ਸਕਦੇ ਹਨ।ਇਸ ਦੌਰਾਨ ਮੰਤਰੀ ਪੀਪੁਲਸ ਲਿਬਰੇਸ਼ਨ ਆਰਮੀ ਵਿਰੁੱਧ ਤੈਨਾਤ ਸੈਨਿਕਾਂ ਦਾ ਮਨੋਬਲ ਵਧਾਉਣਗੇ।ਉਨ੍ਹਾਂ ਦੀ ਯਾਤਰਾ 23-24 ਅਕਤੂਬਰ ਨੂੰ ਸੰਭਾਵਿਤ ਹੈ।ਇਸ ਦੌਰਾਨ ਉਹ ਕਈ ਸੜਕ ਯੋਜਨਾਵਾਂ ਅਤੇ ਰਣਨੀਤਿਕ ਪੁਲਾਂ ਦਾ ਉਦਘਾਟਨ ਕਰ ਸਕਦੇ ਹਨ।ਰੱਖਿਆ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ।ਹਿੰਦੂ ਪ੍ਰੰਪਰਾ ਅਨੁਸਾਰ ਸਿੱਕਮ ‘ਚ ਚੀਨ ਦੀ ਸੀਮਾ ਕੋਲ ਤੈਨਾਤ ਸਥਾਨਕ ਇਕਾਈਆਂ ‘ਚ ਇੱਕ ਸ਼ਸ਼ਤਰ ਪੂਜਾ ‘ਚ ਵੀ ਰਾਜਨਾਥ ਸਿੰਘ ਹਿੱਸਾ ਲੈ ਸਕਦੇ ਹਨ।

defence minister rajnath singh visit sikkim dussehra

ਇਸ ਪੂਜਾ ‘ਚ ਨੌਜਵਾਨਾਂ ਵਲੋਂ ਦਸ਼ਹਿਰੇ ‘ਚ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ।ਦੱਸਣਯੋਗ ਹੈ ਕਿ ਪਿਛਲੇ ਸਾਲ ਰਾਜਨਾਥ ਸਿੰਘ ਨੇ ਫ੍ਰਾਂਸ ‘ਚ ਭਾਰਤ ਦੇ ਪਹਿਲੇ ਰਾਫੇਲ ਲੜਾਕੂ ਜ਼ਹਾਜ ਨੂੰ ਪ੍ਰਾਪਤ ਕਰਦਿਆਂ ਅਜਿਹਾ ਕੀਤਾ ਸੀ।ਰੱਖਿਆ ਮੰਤਰੀ ਉਨ੍ਹਾਂ ਸਥਾਨਾਂ ‘ਤੇ ਵੀ ਜਾ ਸਕਦੇ ਹਨ ਜਿਥੇ ਭਾਰਤ ਨੇ ਚੀਨ ਵਲੋਂ ਘੁਸਪੈਠ ਕਰਨ ਦੀ ਸੰਭਾਵਿਤ ਕੋਸ਼ਿਸ਼ ਨੂੰ ਰੋਕਣ ਲਈ ਵੱਡੀ ਗਿਣਤੀ ‘ਚ ਸੈਨਿਕਾਂ ਅਤੇ ਟੈਂਕਾ ਨੂੰ ਤਾਇਨਾਤ ਕੀਤਾ ਹੈ।ਕੇਂਦਰੀ ਮੰਤਰੀ ਰਾਜਨਾਥ ਸਿੰਘ ਬਿਹਾਰ ‘ਚ 3 ਰੈਲੀਆਂ ਕਰਨਗੇ।ਉਹ 12 ਵਜੇ ਭਾਗਲਪੁਰ ਦੇ ਕਹਿਲ ਵਿਧਾਨਸਭਾ ਚੋਣਾਵੀ ਸਭਾ ਨੂੰ ਸੰਬੋਧਿਤ ਕਰਨਗੇ।ਉਨ੍ਹਾਂ ਦਾ ਸਨਹੌਲਾ ‘ਚ ਪ੍ਰੋਗਰਾਮ ਹੈ।2.10 ਵਜੇ ਬੜਹਰਾ ਅਤੇ ਕਰੀਬ ਸਾਡੇ 3 ਵਜੇ ਚੈਨਪੁਰ ‘ਚ ਰਾਜਨਾਥ ਸਿੰਘ ਦਾ ਪ੍ਰੋਗਰਾਮ ਹੈ।

The post ਸਰਹੱਦੀ ਵਿਵਾਦ ਦੌਰਾਨ ਦਸ਼ਹਿਰਾ ‘ਤੇ ਸਿੱਕਮ ਜਾਣਗੇ ਰਾਜਨਾਥ ਸਿੰਘ, ਸੈਨਿਕਾਂ ਦਾ ਵਧਾਉਣਗੇ ਉਤਸ਼ਾਹ… appeared first on Daily Post Punjabi.

ਸਿੱਕਮ ‘ਚ ਭਾਰਤੀ ਤੇ ਚੀਨੀ ਫੌਜ ਵਿਚਾਲੇ ਝੜਪ, ਦੋਨੋਂ ਪਾਸਿਓਂ ਫੌਜ ਦੇ ਜਵਾਨ ਜ਼ਖਮੀ
Indian Chinese soldiers face-off: ਨਵੀਂ ਦਿੱਲੀ: ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ । ਦੱਸਿਆ ਜਾ ਰਿਹਾ ਹੈ ਕਿ ਉੱਤਰੀ ਸਿੱਕਮ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਝੜਪ ਹੋ ਗਈ ਹੈ। ਇਹ ਝੜਪ ਨਾ ਕੁਲਾ ਸੈਕਟਰ ਵਿੱਚ ਹੋਈ । ਰਿਪੋਰਟਾਂ ਅਨੁਸਾਰ ਦੋਵਾਂ ਪਾਸਿਆਂ ਦੇ ਅੱਧਾ ਦਰਜਨ ਸੈਨਿਕ ਜ਼ਖਮੀ ਹੋਏ ਹਨ । ਹਾਲਾਂਕਿ ਅਜੇ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ । ਸੂਤਰਾਂ ਅਨੁਸਾਰ ਗੱਲਬਾਤ ਤੋਂ ਬਾਅਦ ਮਸਲਾ ਹੱਲ ਹੋ ਗਿਆ ਹੈ ।

Indian Chinese soldiers face-off

ਦਰਅਸਲ, ਸਰਹੱਦੀ ਵਿਵਾਦ ਕਾਰਨ ਭਾਰਤ ਅਤੇ ਚੀਨੀ ਫੌਜ ਦੇ ਜਵਾਨਾਂ ਦਰਮਿਆਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ । ਬਾਅਦ ਵਿੱਚ ਸੈਨਾ ਦੇ ਜਵਾਨ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਸਥਾਪਿਤ ਪ੍ਰੋਟੋਕੋਲ ਅਨੁਸਾਰ ਅਜਿਹੇ ਮੁੱਦਿਆਂ ਨੂੰ ਆਪਸੀ ਹੱਲ ਕਰਦੇ ਹਨ । ਇਸ ਵਾਰ ਅਜਿਹੀ ਘਟਨਾ ਕਾਫੀ ਸਮੇਂ ਬਾਅਦ ਵਾਪਰੀ ਹੈ ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਟਕਰਾਅ ਦੀ ਖ਼ਬਰ ਵੀ ਸਾਹਮਣੇ ਆਈ ਸੀ । ਲੱਦਾਖ ਦੀ ਪੇਨਗੋਂਗ ਝੀਲ ਨੇੜੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਪੈਟਰੋਲ ਨੂੰ ਲੈ ਕੇ ਝੜਪ ਹੋ ਗਈ ਸੀ । ਦੋਵਾਂ ਵਿਚਾਲੇ ਹੰਗਾਮਾ ਵੀ ਹੋਇਆ, ਜਿਸ ਕਾਰਨ ‘ਫੇਸਆਫ’ ਦੀ ਸਥਿਤੀ ਪੈਦਾ ਹੋ ਗਈ ਸੀ । ਬਾਅਦ ਵਿਚ ਮਾਮਲਾ ਦੋਵਾਂ ਦੇਸ਼ਾਂ ਦੇ ਬ੍ਰਿਗੇਡੀਅਰ ਪੱਧਰ ਦੀ ਗੱਲਬਾਤ ਤੋਂ ਬਾਅਦ ਮਾਮਲਾ ਸੁਲਝਾ ਲਿਆ ਗਿਆ ਸੀ ।

The post ਸਿੱਕਮ ‘ਚ ਭਾਰਤੀ ਤੇ ਚੀਨੀ ਫੌਜ ਵਿਚਾਲੇ ਝੜਪ, ਦੋਨੋਂ ਪਾਸਿਓਂ ਫੌਜ ਦੇ ਜਵਾਨ ਜ਼ਖਮੀ appeared first on Daily Post Punjabi.