siliguri news Archives - Daily Post Punjabi

ਨਦੀ ਦੇ ਪੁਲ ਹੇਠਾਂ ਮਿਲੇ 3 ਬੰ.ਬ, ਮੌਕੇ ‘ਤੇ ਪਹੁੰਚੇ ਬੰ.ਬ ਨਿਰੋਧਕ ਦਸਤੇ ਨੇ ਕੀਤੇ ਡਿਫਿਊਜ਼
ਪੱਛਮੀ ਬੰਗਾਲ ਦੇ ਸਿਲੀਗੁੜੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਨਹਿਰ ‘ਤੇ ਬਣੇ ਪੁਲ ਦੇ ਹੇਠਾਂ ਤੋਂ 3 ਕੱਚੇ ਬੰਬ ਪਏ ਹੋਏ ਸਨ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੇ ਬੰਬ ਨਿਰੋਧਕ ਦਸਤੇ ਮੰਗਵਾਏ ਗਏ।

ਬੰਬ ਨਿਰੋਧਕ ਦਸਤਿਆਂ ਵੱਲੋਂ 3 ਬੰਬਾਂ ਨੂੰ ਡਿਫਿਊਜ਼ ਕਰ ਦਿੱਤਾ ਗਿਆ ਹੈ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਬੰਬ ਆਖਿਰ ਕਿਸ ਲਈ ਇਥੇ ਰੱਖੇ ਗਏ ਸਨ। ਲੋਕਾਂ ਵੱਲੋਂ ਜਦੋਂ ਸ਼ੱਕੀ ਵਸਤੂ ਦੇਖੀ ਗਈ ਤਾਂ ਉਥੇ ਹੜਕੰਪ ਮਚ ਗਿਆ ਤੇ ਉਨ੍ਹਾਂ ਵੱਲੋਂ ਤੁਰੰਤ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ‘ਤੇ ਪਹੁੰਚੇ ਬੰਬ ਨਿਰੋਧਕ ਦਸਤੇ ਵੱਲੋਂ ਬੰਬ ਨੂੰ ਡਿਫਿਊਜ਼ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਨਦੀ ਦੇ ਪੁਲ ਹੇਠਾਂ ਮਿਲੇ 3 ਬੰ.ਬ, ਮੌਕੇ ‘ਤੇ ਪਹੁੰਚੇ ਬੰ.ਬ ਨਿਰੋਧਕ ਦਸਤੇ ਨੇ ਕੀਤੇ ਡਿਫਿਊਜ਼ appeared first on Daily Post Punjabi.