silverbricks Archives - Daily Post Punjabi

ਸੰਗਰੂਰ ਰੇਲਵੇ ਸਟੇਸ਼ਨ ‘ਤੇ ਯਾਤਰੀ ਕੋਲੋਂ 40 ਕਿਲੋ ਚਾਂਦੀ ਦੀਆਂ ਇੱਟਾਂ ਬਰਾਮਦ
sangrur railway station silverbricks: ਜੀਆਰਪੀ ਨੇ ਰੇਲਵੇ ਸਟੇਸ਼ਨ ‘ਤੇ ਇੱਕ ਯਾਤਰੀ ਕੋਲੋਂ 48 ਚਾਂਦੀ ਦੀਆਂ ਇੱਟਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦਾ ਵਜ਼ਨ 40 ਕਿਲੋ ਦੱਸਿਆ ਜਾ ਰਿਹਾ ਹੈ। ਜੀਆਰਪੀ ਦਾ ਦਾਅਵਾ ਹੈ ਕਿ ਇਹ ਚਾਂਦੀ ਗ਼ੈਰਕਾਨੂੰਨੀ ਢੰਗ ਨਾਲ ਲਿਆਂਦੀ ਗਈ ਸੀ। ਵਿਭਾਗ ਦਾ ਮਾਮਲਾ ਆਬਕਾਰੀ ਤੇ ਕਰ ਵਿਭਾਗ ਨੂੰ ਭੇਜਿਆ ਜਾ ਰਿਹਾ ਹੈ।

sangrur railway station silverbricks

ਐਸ.ਐਚ.ਓ ਜਗਜੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਸੰਗਰੂਰ ਸਟੇਸ਼ਨ ‘ਤੇ ਦਿੱਲੀ ਤੋਂ ਲੁਧਿਆਣਾ ਜਾਣ ਵਾਲੀ ਰੇਲਗੱਡੀ ‘ਚੋਂ ਉਤਰਨ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ ਅਤੇ ਚੰਦਰਕਾਂਤ ਵਾਸੀ ਮੰਡੀ ਗਲੀ ਸੰਗਰੂਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 48 ਚਾਂਦੀ ਦੀਆਂ ਇੱਟਾਂ ਅਤੇ ਮੋਤੀਆਂ ਦਾ ਪੈਕਟ ਬਰਾਮਦ ਹੋਇਆ।

ਚੰਦਰਕਾਂਤ ਨੂੰ ਚਾਂਦੀ ਦਾ ਬਿੱਲ ਦਿਖਾਉਣ ਲਈ ਕਿਹਾ ਗਿਆ, ਪਰ ਉਹ ਬਿੱਲ ਨਹੀਂ ਦਿਖਾ ਸਕਿਆ। ਉਸ ਨੇ ਦੱਸਿਆ ਕਿ ਉਹ ਰੋਹਤਕ ਤੋਂ ਸੰਗਰੂਰ ਲੈ ਕੇ ਆਇਆ ਹੈ। ਉਹ ਸੁਨਿਆਰੇ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਚੰਦਰਕਾਂਤ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ।

The post ਸੰਗਰੂਰ ਰੇਲਵੇ ਸਟੇਸ਼ਨ ‘ਤੇ ਯਾਤਰੀ ਕੋਲੋਂ 40 ਕਿਲੋ ਚਾਂਦੀ ਦੀਆਂ ਇੱਟਾਂ ਬਰਾਮਦ appeared first on Daily Post Punjabi.