Singer Atif Aslam Daughter Archives - Daily Post Punjabi

ਰਮਜ਼ਾਨ ਦੇ ਪਹਿਲੇ ਦਿਨ ਆਤਿਫ਼ ਅਸਲਮ ਨੂੰ ਮਿਲੀ ਵੱਡੀ ਖੁਸ਼ੀ, ਪਤਨੀ ਨੇ ਦਿੱਤਾ ਬੇਟੀ ਨੂੰ ਜਨਮ
ਪਾਕਿਸਤਾਨ ਦੇ ਮਸ਼ਹੂਰ ਗਾਇਕ ਆਤਿਫ਼ ਅਸਲਮ ਦੇ ਘਰ ਰਮਜ਼ਾਨ ਦੇ ਪਹਿਲੇ ਦਿਨ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਉਨ੍ਹਾਂ ਦੀ ਪਤਨੀ ਸਾਰਾ ਭਰਵਾਨਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਆਤਿਫ ਅਸਲਮ ਨੇ ਖੁਦ ਬੇਟੀ ਦੀ ਤਸਵੀਰ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਅਤੇ ਛੋਟੇ ਮਹਿਮਾਨ ਦੇ ਆਉਣ ਦੀ ਜਾਣਕਾਰੀ ਦਿੱਤੀ।

Singer Atif Aslam Daughter

ਆਤਿਫ ਅਸਲਮ ਨੇ ਇੰਸਟਾਗ੍ਰਾਮ ‘ਤੇ ਲਿਖਿਆ, ”ਆਖਰਕਾਰ ਇੰਤਜ਼ਾਰ ਖਤਮ ਹੋ ਗਿਆ। ਮੇਰੇ ਦਿਲ ਦੀ ਨਵੀਂ ਰਾਣੀ ਆਈ ਹੈ। ਬੱਚੀ ਅਤੇ ਸਾਰਾ ਦੋਵੇਂ ਠੀਕ ਹਨ। ਇਸ ਪੋਸਟ ‘ਚ ਖੁਦ ਆਤਿਫ਼ ਅਸਲਮ ਨੇ ਬੇਟੀ ਦੇ ਨਾਂ ਦਾ ਐਲਾਨ ਕੀਤਾ। ਉਨ੍ਹਾਂ ਲਿਖਿਆ, ”ਹਲੀਮਾ ਆਤਿਫ਼ ਅਸਲਮ ਦੀ ਤਰਫੋਂ ਰਮਜ਼ਾਨ ਮੁਬਾਰਕ।” ਇਸ ਦੇ ਨਾਲ ਹੀ ਉਨ੍ਹਾਂ ਨੇ ਤਰੀਕ ਲਿਖ ਕੇ ਇਹ ਵੀ ਦੱਸਿਆ ਕਿ ਬੇਟੀ ਦਾ ਜਨਮ ਅੱਜ ਯਾਨੀ 23 ਮਾਰਚ ਨੂੰ ਹੋਇਆ ਹੈ।

ਇਹ ਵੀ ਪੜ੍ਹੋ : ਭਾਰਤੀ ਨੌਜਵਾਨ ਨੇ Uber ‘ਚ ਲੱਭਿਆ ਬੱਗ, ਕੰਪਨੀ ਨੇ ਤੋਹਫੇ ਵਜੋਂ ਦਿੱਤਾ 3 ਲੱਖ ਰੁਪਏ

ਦੱਸ ਦੇਈਏ ਕਿ ਆਤਿਫ਼ ਅਸਲਮ ਅਤੇ ਸਾਰਾ ਭਰਵਾਨੀ ਨੇ 29 ਮਾਰਚ 2013 ਨੂੰ ਲਾਹੌਰ, ਪਾਕਿਸਤਾਨ ਵਿੱਚ ਵਿਆਹ ਕੀਤਾ ਸੀ। ਆਤਿਫ਼ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪਤਨੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਆਤਿਫ਼ ਅਤੇ ਸਾਰਾ ਦੇ ਪਹਿਲਾਂ ਹੀ ਦੋ ਬੇਟੇ ਅਬਦੁਲ ਅਤੇ ਆਰੀਅਨ ਅਸਲਮ ਹਨ। ਹੁਣ ਬੇਟੀ ਵੀ ਆਤਿਫ਼ ਦੇ ਘਰ ਆ ਗਈ ਹੈ। ਬੇਟੀ ਦੇ ਘਰ ਆਉਣ ‘ਤੇ ਆਤਿਫ਼ ਬਹੁਤ ਖੁਸ਼ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਰਮਜ਼ਾਨ ਦੇ ਪਹਿਲੇ ਦਿਨ ਆਤਿਫ਼ ਅਸਲਮ ਨੂੰ ਮਿਲੀ ਵੱਡੀ ਖੁਸ਼ੀ, ਪਤਨੀ ਨੇ ਦਿੱਤਾ ਬੇਟੀ ਨੂੰ ਜਨਮ appeared first on Daily Post Punjabi.