SInger Jaani Archives - Daily Post Punjabi

ਕੀ ਤੁਸੀ ਵੀ ਹੋ ਜਾਨੀ ਦੀ ਗੀਤਕਾਰੀ ਦੇ ਦਿਵਾਨੇ, ਜਾਣੋ ਜਨਮਦਿਨ ‘ਤੇ ਕੁਝ ਖਸ ਗੱਲਾਂ
SInger Jaani Birthday Special: ਪਾਲੀਵੁਡ ਅਤੇ ਬਾਲੀਵੁਡ ਵਿੱਚ ਕਈ ਮਸ਼ਹੂਰ ਸਿੰਗਰਾਂ ਨੂੰ ਬਣਾਉਣ ਪਿੱਛੇ ਗੀਤਕਾਰ ਦਾ ਬਹੁਤ ਹੀ ਵੱਡਾ ਹੱਥ ਹੁੰਦਾ ਹੈ। ਲੇਖਕ ਦੇ ਅੰਖਰਾਂ ‘ਚ ਇੱਕ ਵੱਖ ਹੀ ਜਾਦੂ ਹੁੰਦਾ ਹੈ। ਗੀਤਕਾਰ ਦੇ ਲਿਖੇ ਗੀਤ ਕਿਸੇ ਵੀ ਸੁਣਨ ਵਾਲੇ ਦੇ ਮੂਡ ਨੂੰ ਬਦਲਣ ਦੀ ਤਾਕਤ ਰੱਖਦੇ ਹਨ। ਪੰਜਾਬੀ ਇੰਡਸਟਰੀ ‘ਚ ਅਜਿਹਾ ਹੀ ਸਟਾਰ ਹੈ ਜਾਨੀ । ਜਾਨੀ ਉਨ੍ਹਾਂ ਗੀਤਕਾਰਾਂ ਵਿੱਚੋਂ ਹੈ ਜਿਸ ਨੇ ਆਪਣੀ ਕਲਮ ਦੇ ਨਾਲ ਲੋਕਾਂ ਦੇ ਦਿਲਾਂ ‘ਚ ਆਪਣੀ ਇੱਕ ਬਹੁਤ ਹੀ ਖਾਸ ਥਾਂ ਬਣਾ ਲਈ ਹੈ। ਗਿੱਦੜਬਾਹਾ ਦਾ ਇੱਕ ਆਮ ਜਿਹਾ ਮੁੰਡਾ ਆਪਣੀ ਕਲਮ ਦੇ ਜ਼ੋਰ ਦੇ ਨਾਲ ਪਾਲੀਵੁੱਡ ਤੇ ਬਾਲੀਵੁੱਡ ‘ਚ ਛਾਇਆ ਹੋਇਆ ਹੈ। ਜਿਸ ਦੀ ਲੇਖਕੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।

SInger Jaani Birthday Special

ਫਿਲਹਾਲ, ਸੋਚ, ਪਛਤਾਓਗੇ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਲੇਖਕ ਜਾਨੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਦੇ ਪੱਕੇ ਦੋਸਤ ਬੀ ਪਰਾਕ ਨੇ ਜਾਨੀ ਦੇ ਨਾਲ ਆਪਣੀ ਦੋਸਤੀ ਦੀਆਂ ਕੁਝ ਯਾਦਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, ‘ਇਹ ਵੀ ਦਿਨ ਸੀ..ਹੈਪੀ ਬਰਥਡੇਅ ਪਾਰਟਨਰ ਦੋ ਜਿਸਮ ਇੱਕ ਜਾਨ, ਜਾਨੀ 9 ਸਾਲ ਹੋ ਗਏ ਨੇ ਆਪਾ ਨੂੰ ਇਕੱਠੇ ਤੇ ਅੱਗੇ ਵੀ ਇਵੇਂ ਹੀ ਰਹਾਂਗੇ’ । ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ ਤੇ ਫੈਨਜ਼ ਕਮੈਂਟਸ ਕਰਕੇ ਜਾਨੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਜਾਨੀ ਦੀ ਫੈਨ ਫਾਲੋਇੰਗ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾ ‘ਚ ਵੀ ਇਹਨਾਂ ਦੀ ਲੇਖਕੀ ਨੇ ਧੂਮਾਂ ਪਾਈਆਂ ਹੋਈਆਂ ਹਨ।

The post ਕੀ ਤੁਸੀ ਵੀ ਹੋ ਜਾਨੀ ਦੀ ਗੀਤਕਾਰੀ ਦੇ ਦਿਵਾਨੇ, ਜਾਣੋ ਜਨਮਦਿਨ ‘ਤੇ ਕੁਝ ਖਸ ਗੱਲਾਂ appeared first on Daily Post Punjabi.