singer Shaan mother dies Archives - Daily Post Punjabi

ਗਾਇਕ ਸ਼ਾਨ ਦੀ ਮਾਂ ਦਾ ਹੋਇਆ ਦਿਹਾਂਤ, ਕੈਲਾਸ਼ ਖੇਰ ਨੇ ਪਰਿਵਾਰ ਲਈ ਕੀਤੀ ਅਰਦਾਸ
singer Shaan mother dies: ਬਾਲੀਵੁੱਡ ਦੇ ਮਸ਼ਹੂਰ ਗਾਇਕ ਸ਼ਾਨ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਸ਼ਾਨ ਦੀ ਮਾਂ ਸੋਨਾਲੀ ਮੁਖਰਜੀ ਦਾ ਦਿਹਾਂਤ ਹੋ ਗਿਆ ਹੈ। ਮਸ਼ਹੂਰ ਗਾਇਕ ਕੈਲਾਸ਼ ਖੇਰ ਨੇ ਇੱਕ ਟਵੀਟ ਰਾਹੀਂ ਸ਼ਾਨ ਦੀ ਮਾਂ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਸਦਮੇ ‘ਚ ਹੈ।

singer Shaan mother dies

ਪ੍ਰਸ਼ੰਸਕ ਵੀ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ। ਕੈਲਾਸ਼ ਖੇਰ ਨੇ ਆਪਣੇ ਟਵੀਟ ਵਿੱਚ ਲਿਖਿਆ- ਵੱਡੇ ਭਰਾ ਸ਼ਾਨ @singer_shaan ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਪਰਮਾਤਮਾ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਤਿੰਨਾਂ ਜਹਾਨਾਂ ਦੇ ਮਾਲਕ ਭਗਵਾਨ ਸ਼ਿਵ ਅੱਗੇ ਅਰਦਾਸ ਹੈ ਕਿ ਸਾਡੇ ਸ਼ਾਨ ਭਈਆ ਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ। ਗਾਇਕ ਕੈਲਾਸ਼ ਖੇਰ ਵੀ ਸ਼ਾਨ ਦੀ ਮਾਂ ਦੇ ਦਿਹਾਂਤ ਦੀ ਖਬਰ ਤੋਂ ਸਦਮੇ ‘ਚ ਹਨ। ਕੈਲਾਸ਼ ਖੇਰ ਨੇ ਦੱਸਿਆ- ਸਾਨੂੰ ਸਵੇਰੇ ਇਸ ਬਾਰੇ ਪਤਾ ਲੱਗਾ। ਰਾਤ ਨੂੰ ਹੀ ਉਸ ਦੀ ਮੌਤ ਹੋ ਗਈ ਸੀ। ਕੈਲਾਸ਼ ਖੇਰ ਨੇ ਦੱਸਿਆ ਕਿ ਉਹ ਆਪਣੇ ਸ਼ੋਅ ਦੀ ਸ਼ੂਟਿੰਗ ‘ਤੇ ਸਨ, ਜਦੋਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਉਨ੍ਹਾਂ ਦੀ ਟੀਮ ਤੋਂ ਮਿਲੀ।

बड़े भाई शान @singer_shaan की माँ का देहावसान हो गया॥ परमेश्वर से दिवंगत  आत्मा की सद्गति की प्रार्थनाएँ॥ तीनों लोक के अधिपति भगवान शिव से प्रार्थना है की हमारे शान भैया के परिवार को ये दुःख सहन करने की शक्ति मिले॥ अनन्त प्रार्थना ॐ
— Kailash Kher (@Kailashkher) January 20, 2022

ਸ਼ਾਨ ਦੀ ਮਾਂ ਵੀ ਗਾਇਕਾ ਸੀ। ਉਸਨੇ ਸਾਲ 1970 ਤੋਂ 2000 ਤੱਕ ਕਈ ਫਿਲਮਾਂ ਵਿੱਚ ਇੱਕ ਕੋਰਸ ਗਾਇਕ ਵਜੋਂ ਕਈ ਗੀਤਾਂ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਸ਼ਾਨ ਆਪਣੀ ਮਾਂ ਦੇ ਬਹੁਤ ਕਰੀਬ ਸੀ। ਇੱਕ ਇੰਟਰਵਿਊ ਵਿੱਚ ਸ਼ਾਨ ਨੇ ਆਪਣੀ ਮਾਂ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਮਾਂ ਨੇ ਉਸਨੂੰ ਅਤੇ ਉਸਦੀ ਭੈਣ ਨੂੰ ਇਕੱਲਿਆਂ ਹੀ ਪਾਲਿਆ। ਸ਼ਾਨ ਦੇ ਪਿਤਾ ਵੀ ਮਿਊਜ਼ਿਕ ਇੰਡਸਟਰੀ ਨਾਲ ਸਬੰਧਤ ਸਨ। ਉਸਨੇ ਆਪਣੇ ਸਮੇਂ ਦੌਰਾਨ ਕਈ ਫਿਲਮਾਂ ਲਈ ਸੰਗੀਤ ਤਿਆਰ ਕੀਤਾ। ਇਸ ਦੇ ਨਾਲ ਹੀ ਸ਼ਾਨ ਦੀ ਗੱਲ ਕਰੀਏ ਤਾਂ ਉਹ ਖੁਦ ਵੀ ਇੱਕ ਵੱਡੇ ਗਾਇਕ ਹਨ। ਸ਼ਾਨ ਨੇ ਕਈ ਬਲਾਕਬਸਟਰ ਗੀਤਾਂ ਵਿੱਚ ਆਪਣੀ ਮਿੱਠੀ ਆਵਾਜ਼ ਦਿੱਤੀ ਹੈ। ਸ਼ਾਨ ਦੇ ਮਸ਼ਹੂਰ ਗੀਤਾਂ ਵਿੱਚ ਚਾਰ ਕਦਮ, ਕੁਛ ਤੋ ਹੁਆ ਹੈ…, ਹੇ ਸ਼ੋਨਾ…, ਜਬ ਸੇ ਤੇਰੇ ਨੈਨਾ… ਆਦਿ ਸ਼ਾਮਲ ਹਨ। ਸ਼ਾਨ ਨੇ ਕਈ ਸਿੰਗਿੰਗ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ’ ਅਤੇ ‘ਸਟਾਰ ਵਾਇਸ ਆਫ ਇੰਡੀਆ’ ਸ਼ੋਅ ਦੀ ਮੇਜ਼ਬਾਨੀ ਵੀ ਕੀਤੀ ਹੈ।

The post ਗਾਇਕ ਸ਼ਾਨ ਦੀ ਮਾਂ ਦਾ ਹੋਇਆ ਦਿਹਾਂਤ, ਕੈਲਾਸ਼ ਖੇਰ ਨੇ ਪਰਿਵਾਰ ਲਈ ਕੀਤੀ ਅਰਦਾਸ appeared first on Daily Post Punjabi.