sirhind news Archives - Daily Post Punjabi

ਸਰਹਿੰਦ : ਜੀਆਰਪੀ ‘ਚ ਤਾਇਨਾਤ ASI ਭੇਦਭਰੇ ਹਾਲਾਤਾਂ ‘ਚ ਲਾਪਤਾ, ਭਾਖੜਾ ਨਹਿਰ ਕੋਲੋਂ ਮਿਲੀ ਕਾਰ ਤੇ ਸੁਸਾਈਡ ਨੋਟ
ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿਚ ਜੀਆਰਪੀ ਵਿਚ ਤਾਇਨਾਤ ਏਐੱਸਆਈ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਿਆ। ਏਐੱਸਆਈ ਦੀ ਕਾਰ ਸਰਹਿੰਦ ਭਾਖੜਾ ਨਹਿਰ ਕੋਲ ਮਿਲੀ। ਨੇੜੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਜਿਸ ਵਿਚ ਜੀਆਰਪੀ ਸਰਹਿੰਦ ਦੇ ਐੱਸਐੱਚਓ ਤੇ ਮੁਨਸ਼ੀ ਦਾ ਨਾਂ ਲਿਖਿਆ ਹੈ। ਫਿਲਹਾਲ ਲਾਪਤਾ ਏਐੱਸਆਈ ਦੀ ਲਾਪਤਾ ਜਾਰੀ ਹੈ।

ਜਾਣਕਾਰੀ ਮੁਤਾਬਕ ਏਐੱਸਆਈ ਸੁਖਵਿੰਦਪਾਲ ਸਿੰਘ ਸਰਹਿੰਦ ਵਿਚ ਤਾਇਨਾਤ ਹੈ। ਬੀਤੀ ਰਾਤ ਏਐੱਸਆਈ ਡਿਊਟੀ ਤੋਂ ਪਿੰਡ ਚਨਾਰਥਲ ਸਥਿਤ ਆਪਣੇ ਘਰ ਨਹੀਂ ਪਹੁੰਚਿਆ। ਸਵੇਰੇ ਉਨ੍ਹਾਂ ਦੀ ਕਾਰ ਨਹਿਰ ਕੋਲ ਖੜ੍ਹੀ ਸੀ। ਜਦੋਂ ਆਸ-ਪਾਸ ਦੇਖਿਆ ਤਾਂ ਇਕ ਸੁਸਾਈਡ ਨੋਟ ਮਿਲਿਆ। ਪੁਲਿਸ ਤੇ ਪਰਿਵਾਰ ਨੇ ਮਿਲ ਕੇ ਲਾਪਤਾ ASI ਦੀ ਭਾਲ ਸ਼ੁਰੂ ਕਰ ਦਿੱਤੀ। ਗੋਤਾਖੋਰਾਂ ਦੀ ਮਦਦ ਨਾਲ ਏਐੱਸਆਈ ਦੀ ਭਾਲ ਕੀਤੀ ਜਾ ਰਹੀ ਹੈ।

ਸੁਸਾਈਡ ਨੋਟ ਵਿਚ ਲਿਖਿਆ ਗਿਆ ਹੈ ਕਿ ਜੀਆਰਪੀ ਐੱਸਐੱਚਓ ਗੁਰਦਰਸ਼ਨ ਸਿੰਘ ਤੇ ਮੁਨਸ਼ੀ ਗੁਰਿੰਦਰ ਸਿੰਘ ਢੀਂਡਸਾ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਸਾਲ 2022 ਦੀ ਐੱਫਆਈਆਰ ਨੰਬਰ 18 ਵਿਚ ਚਾਲਾਨ ਪੇਸ਼ਕਰਨ ਨੂੰ ਲੈ ਕਿ ਜ਼ਿਆਦਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।ਇਸੇ ਪ੍ਰੇਸ਼ਾਨੀ ਕਾਰਨ ਏਐੱਸਆਈ ਨੇ ਖੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਪੁਲਿਸ ਨੇ ਕਾਰ ਤੇ ਸੁਸਾਈਡ ਨੋਟ ਦੋਵੇਂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦੱਖਣ ਕੋਰੀਆ ‘ਚ ਅਮਰੀਕੀ ਜਹਾਜ਼ ਟ੍ਰੇਨਿੰਗ ਦੌਰਾਨ ਹੋਇਆ ਹਾਦਸਾਗ੍ਰਸਤ, ਪਾਇਲਟ ਗੰਭੀਰ ਜ਼ਖਮੀ

ਰੇਲਵੇ ਪੁਲਿਸ ਦੇ ਡੀਐੱਸਪੀ ਜਗਮੋਹਨ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਐੱਸਐੱਚਓ ਤੇ ਮੁਨਸ਼ੀ ਦੋਵਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੂੰ ਐਡੀਸ਼ਨਲ ਐੱਸਐੱਚਓ ਸਰਹਿੰਦ ਲਗਾਇਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਸਰਹਿੰਦ : ਜੀਆਰਪੀ ‘ਚ ਤਾਇਨਾਤ ASI  ਭੇਦਭਰੇ ਹਾਲਾਤਾਂ ‘ਚ  ਲਾਪਤਾ, ਭਾਖੜਾ ਨਹਿਰ ਕੋਲੋਂ ਮਿਲੀ ਕਾਰ ਤੇ ਸੁਸਾਈਡ ਨੋਟ appeared first on Daily Post Punjabi.