Sirmaur landslide Archives - Daily Post Punjabi

ਹਿਮਾਚਲ ‘ਚ ਜ਼ਮੀਨ ਖਿਸਕਣ ਕਾਰਨ ਰੇਤ ਵਾਂਗ ਖਿਲਰਿਆ ਹਾਈਵੇ, 100 ਪਿੰਡਾਂ ਨਾਲੋਂ ਟੁੱਟਿਆ ਸੰਪਰਕ, 3 ਪਰਬਤਾਰੋਹੀ ਲਾਪਤਾ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਦਾ ਇੱਕ ਭਿਆਨਕ ਦ੍ਰਿਸ਼ ਸਾਹਮਣੇ ਆਇਆ ਹੈ । ਇੱਥੇ ਪਹਾੜੀ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ ਬੁਰੀ ਤਰ੍ਹਾਂ ਤਬਾਹ ਹੋ ਗਿਆ। ਸੈਂਕੜੇ ਦੀ ਗਿਣਤੀ ਵਿੱਚ ਲੋਕ ਰਸਤੇ ਵਿੱਚ ਫਸ ਗਏ ਹਨ। ਇੱਥੇ ਕਈ ਘੰਟਿਆਂ ਤੋਂ ਲੰਬਾ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ।

Sirmaur landslide

ਦਰਅਸਲ, ਇਹ ਹਾਦਸਾ ਸ਼ਿਲਾਈ ਸਬ-ਡਵੀਜ਼ਨ ਦੇ ਕਾਲੀ ਖਾਨ ਇਲਾਕੇ ਵਿੱਚ ਵਾਪਰਿਆ। ਸ਼ਿਲਾਈ ਤੋਂ ਪੋਂਟਾ ਸਾਹਿਬ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 707 ਚੰਡੀਗੜ੍ਹ ਤੋਂ ਦੇਹਰਾਦੂਨ ਨੂੰ ਜੋੜਨ ਵਾਲੀ ਮੁੱਖ ਸੜਕ ਹੈ।

ਇਹ ਵੀ ਪੜ੍ਹੋ: Big Breaking : 2 ਅਗਸਤ ਤੋਂ ਖੁੱਲ੍ਹਣਗੇ ਪੰਜਾਬ ਦੇ ਸਾਰੇ ਸਕੂਲ, ਕੋਰੋਨਾ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ

ਇਸੇ ਵਿਚਾਲੇ ਲਾਹੌਲ-ਸਪਿਤੀ ਜ਼ਿਲ੍ਹੇ ਵਿਚ 3 ਪਰਬਤਾਰੋਹੀ ਲਾਪਤਾ ਹੋ ਗਏ ਹਨ। ਇਸ ਸਬੰਧੀ ਰਾਜ ਦੇ ਆਫ਼ਤ ਪ੍ਰਬੰਧਨ ਦੇ ਨਿਦੇਸ਼ਕ ਸੁਦੇਸ਼ ਕੁਮਾਰ ਮੋਖਤਾ ਨੇ ਕਿਹਾ ਕਿ ਰਾਜਸਥਾਨ ਦੇ ਪਰਵਤਾਰੋਹੀ ਨਿਕੁੰਜ ਜਾਇਸਵਾਲ ਤੇ ਉਨ੍ਹਾਂ ਦੇ ਦੋ ਸਾਥੀ ਘੇਪਾਨ ਲਾਪਤਾ ਹੋ ਗਏ ਹਨ।

Sirmaur landslide

ਦੱਸ ਦੇਈਏ ਕਿ ਸਿਸੂ ਥਾਣਾ ਚੌਂਕੀ ਨੂੰ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬੀਕਾਨੇਰ ਦੇ ਨਿਵਾਸੀ ਜਾਇਸਵਾਲ ਤੇ ਉਨ੍ਹਾਂ ਦੇ ਦੋ ਸਾਥੀ ਪਿੰਡ ਵਿੱਚ ਹੋਟਲ ਵਿੱਚ ਰੁਕੇ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਘੇਪਾਨ ਪਰਬਤ ‘ਤੇ ਚੜ੍ਹਾਈ ਲਈ ਨਿਕਲੇ ਸਨ ਅਤੇ ਉਨ੍ਹਾਂ ਨੇ 29 ਜੁਲਾਈ ਨੂੰ ਵਾਪਿਸ ਆਉਣਾ ਸੀ।  ਹਾਲਾਂਕਿ ਉਹ ਵਾਪਿਸ ਨਹੀਂ ਆਏ। ਫਿਲਹਾਲ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ: Rajewal ਤੇ Charuni ਕਿਉਂ ਕਰਦੇ ਸੀ Bibi Jagir Kaur ਨੂੰ ਫ਼ੋਨ ? ਪਹਿਲੀ ਵਾਰ ਬੀਬੀ ਨੇ ਖੋਲ੍ਹੀਆਂ ਅੰਦਰ ਦੀਆਂ ਗੱਲਾ

The post ਹਿਮਾਚਲ ‘ਚ ਜ਼ਮੀਨ ਖਿਸਕਣ ਕਾਰਨ ਰੇਤ ਵਾਂਗ ਖਿਲਰਿਆ ਹਾਈਵੇ, 100 ਪਿੰਡਾਂ ਨਾਲੋਂ ਟੁੱਟਿਆ ਸੰਪਰਕ, 3 ਪਰਬਤਾਰੋਹੀ ਲਾਪਤਾ appeared first on Daily Post Punjabi.