sisodia alleges pm modi handed over list Archives - Daily Post Punjabi

ਮਨੀਸ਼ ਸਿਸੋਦੀਆ ਦੇ ਪ੍ਰਧਾਨ ਮੰਤਰੀ ‘ਤੇ ਗੰਭੀਰ ਦੋਸ਼, ਕਿਹਾ – ‘PM ਨੇ ਚਲਾਇਆ ਬ੍ਰਹਮਾਸਤਰ, ਰੇਡ ਲਈ CBI ਤੇ ED ਨੂੰ ਸੌਂਪੀ 15 ਲੋਕਾਂ ਦੀ ਸੂਚੀ’
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।

sisodia alleges pm modi handed over list

ਸਿਸੋਦੀਆ ਨੇ ਦੋਸ਼ ਲਾਇਆ ਕਿ ਸਾਨੂੰ ਬਹੁਤ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਬੀਆਈ, ਈਡੀ ਅਤੇ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੂੰ 15 ਲੋਕਾਂ ਦੀ ਸੂਚੀ ਸੌਂਪੀ ਹੈ ਕਿ ਇਨ੍ਹਾਂ 15 ਲੋਕਾਂ ‘ਤੇ ਛਾਪੇਮਾਰੀ ਕਰੋ, ਝੂਠੇ ਕੇਸਾਂ ਵਿੱਚ ਫਸਾਉ ਅਤੇ ਇੰਨਾਂ ਨੂੰ ਬਰਬਾਦ ਕਰ ਦੇਵੋ। ਉਨ੍ਹਾਂ ਨੂੰ ਕੁੱਝ ਵੀ ਕਰਨ ਲਈ ਕਿਹਾ ਗਿਆ ਹੈ, ਭਾਵੇਂ ਝੂਠੇ ਕੇਸ ਕਰੋ। ਇਨ੍ਹਾਂ 15 ਲੋਕਾਂ ਦੇ ਵਿੱਚ ਕਈ ਨਾਮ ਆਮ ਆਦਮੀ ਪਾਰਟੀ ਦੇ ਵੀ ਹਨ, ਸਾਨੂੰ ਇਹ ਜਾਣਕਰੀ ਭਰੋਸੇਯੋਗ ਸੂਤਰਾਂ ਨੇ ਦਿੱਤੀ ਹੈ। ਸਿਸੋਦੀਆ ਨੇ ਕਿਹਾ ਕਿ ਅਜਿਹਾ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ ਆਉਣ ਵਾਲੀਆਂ ਚੋਣਾਂ ਵਿੱਚ ਵੱਡਾ ਖਤਰਾ ਬਣ ਸਕਦਾ ਹੈ। ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਮੋਦੀ ਦੇ ਬ੍ਰਹਮਾਸਤਰ ਹਨ। ਹੁਣ ਮੋਦੀ ਜੀ ਨੇ ਆਪਣਾ ਬ੍ਰਹਮਾਸਤਰ ਚਲਾਇਆ ਹੈ। ਸਾਨੂੰ ਇਹ ਵੀ ਦੱਸਿਆ ਗਿਆ ਹੈ ਕਿ ਰਾਕੇਸ਼ ਅਸਥਾਨਾ ਜੀ ਨੇ ਵਾਅਦਾ ਕੀਤਾ ਹੈ ਕਿ ਇਨ੍ਹਾਂ 15 ਲੋਕਾਂ ਦੇ ਖਿਲਾਫ ਜੋ ਵੀ ਕਰਨਾ ਪਏ ਚਾਹੇ ਝੂਠੇ ਕੇਸ ਕਰਨੇ ਪੈਣ ਉਹ ਕਰਨਗੇ।

ਇਹ ਵੀ ਪੜ੍ਹੋ : ਮਹਿਬੂਬਾ ਮੁਫਤੀ ਨੇ ਤਾਲਿਬਾਨ ਦੇ ਬਹਾਨੇ ਕੇਂਦਰ ਨੂੰ ਬਣਾਇਆ ਨਿਸ਼ਾਨਾ, ਕਿਹਾ – ‘ਅਫਗਾਨਿਸਤਾਨ ਵੱਲ ਦੇਖੋ, ਅਮਰੀਕਾ ਨੂੰ ਭੱਜਣਾ ਪਿਆ, ਜਿਸ ਦਿਨ ਇੱਥੇ ਸਬਰ ਟੁੱਟਿਆਂ’

ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ, “ਆਮ ਆਦਮੀ ਪਾਰਟੀ ਇਮਾਨਦਾਰੀ ਦੀ ਰਾਜਨੀਤੀ ਕਰਦੀ ਹੈ। ਮੋਦੀ ਜੀ, ਤੁਸੀਂ ਸੀਬੀਆਈ ਭੇਜ ਸਕਦੇ ਹੋ … ਪੁਲਿਸ ਭੇਜ ਸਕਦੇ ਹੋ … ਆਈਬੀ ਭੇਜ ਸਕਦੇ ਹੋ। ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਿਉਂਕਿ ਅਸੀਂ ਸੱਚ ਦੀ ਰਾਜਨੀਤੀ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਪਹਿਲਾਂ ਵੀ ਸਾਡੇ ‘ਤੇ ਬਹੁਤ ਛਾਪੇਮਾਰੀ ਕੀਤੀ ਹੈ, ਖੁਦ ਮੇਰੇ ਘਰ ਵੀ ਦੋ ਵਾਰ ਛਾਪੇਮਾਰੀ ਹੋ ਚੁੱਕੀ ਹੈ। ਤੁਸੀਂ ਦੱਸੋ ਕਿ ਮੇਰੇ ਘਰ 6 ਘੰਟੇ ਛਾਪੇਮਾਰੀ ਹੋਈ ਸੀ, ਇਸ ਵਿੱਚੋਂ ਕੀ ਨਿਕਲਿਆ? ਸਤੇਂਦਰ ਜੈਨ ਦੇ ਘਰ 12 ਘੰਟੇ ਦੇ ਛਾਪੇ ਤੋਂ ਕੀ ਨਿਕਲਿਆ? ਸਾਡੇ 21 ਵਿਧਾਇਕਾਂ ਦੇ ਖਿਲਾਫ ਵੱਖ -ਵੱਖ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਪਰ ਅੰਤ ਵਿੱਚ ਕੀ ਸਾਹਮਣੇ ਆਇਆ? ਸਿਸੋਦੀਆ ਨੇ ਕੇਂਦਰ ‘ਤੇ ਦੋਸ਼ ਲਾਇਆ ਕਿ ਤੁਸੀਂ ਮੁੱਖ ਮੰਤਰੀ ਵਿਰੁੱਧ ਸਾਜ਼ਿਸ਼ ਰਚੀ, ਦਫਤਰ’ ਤੇ ਛਾਪਾ ਮਾਰਿਆ ਗਿਆ ਅਤੇ ਪੁਲਿਸ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਬੈਡਰੂਮ ‘ਚ ਪਹੁੰਚ ਗਈ। ਬਾਅਦ ਵਿੱਚ ਅਦਾਲਤ ਚਲੀ ਗਈ। ਪ੍ਰਧਾਨ ਮੰਤਰੀ, ਦੇਸ਼ ਨੂੰ ਦੱਸੋ ਕਿ ਇਨ੍ਹਾਂ ਛਾਪਿਆਂ ਦਾ ਕੀ ਨਤੀਜਾ ਨਿਕਲਿਆ? ਤੁਸੀ ਬਲੂ ਕਮੇਟੀ ਦੁਆਰਾ 450 ਫਾਈਲਾਂ ਦੀ ਜਾਂਚ ਕਰਵਾਈ ਇਸ ਵਿੱਚੋਂ ਕੀ ਨਿਕਲਿਆ, ਕੁੱਝ ਨਹੀਂ।

ਇਹ ਵੀ ਦੇਖੋ : ਚੌਲਾਂ ਦੇ ਦਾਣੇ ਤੋਂ 10 ਗੁਣਾ ਛੋਟਾ 2 MM ਦਾ ਚੰਦਨ ਦਾ ਚੱਮਚ ਬਣਾ ਮੁੰਡੇ ਨੇ ਕਰਤਾ ਕਮਾਲ | Chandan Wood Art

The post ਮਨੀਸ਼ ਸਿਸੋਦੀਆ ਦੇ ਪ੍ਰਧਾਨ ਮੰਤਰੀ ‘ਤੇ ਗੰਭੀਰ ਦੋਸ਼, ਕਿਹਾ – ‘PM ਨੇ ਚਲਾਇਆ ਬ੍ਰਹਮਾਸਤਰ, ਰੇਡ ਲਈ CBI ਤੇ ED ਨੂੰ ਸੌਂਪੀ 15 ਲੋਕਾਂ ਦੀ ਸੂਚੀ’ appeared first on Daily Post Punjabi.