sister in law Archives - Daily Post Punjabi

ਛੜੇ ਜੇਠ ਦੀ ਘਟੀਆ ਕਰਤੂਤ, ਭਾਬੀ ਦੀ ਅਸ਼ਲੀਲ ਵੀਡੀਓ ਬਣਾ ਕੇ ਕੀਤੀ ਵਾਇਰਲ
The post ਛੜੇ ਜੇਠ ਦੀ ਘਟੀਆ ਕਰਤੂਤ, ਭਾਬੀ ਦੀ ਅਸ਼ਲੀਲ ਵੀਡੀਓ ਬਣਾ ਕੇ ਕੀਤੀ ਵਾਇਰਲ appeared first on Daily Post Punjabi.

ਰਿਸ਼ਤੇ ਹੋਏ ਤਾਰ-ਤਾਰ, 3 ਧੀਆਂ ਦੇ ਪਿਉ ਨੇ ਸਾਲੀ ਨੇ ਰਚਾਇਆ ਵਿਆਹ
person love sister in law: ਲੁਧਿਆਣਾ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਸ਼ਕ ‘ਚ ਅੰਨ੍ਹੇ ਹੋਏ 3 ਧੀਆਂ ਦੇ ਪਿਉ ਰਿਸ਼ਤਿਆਂ ਦੀਆਂ ਕਦਰਾਂ ਕੀਮਤਾ ਹੀ ਭੁੱਲ ਗਿਆ। ਇਸ ਗੱਲ ਦਾ ਉਦੋਂ ਪਤਾ ਲੱਗਿਆ ਜਦ ਇਸ ਪ੍ਰੇਮੀ ਜੋੜੇ ਨੇ ਘਰੋਂ ਭੱਜ ਕੇ ਵਿਆਹ ਰਚਾ ਲਿਆ ਅਤੇ ਮਾਛੀਵਾੜੇ ਇਲਾਕੇ ‘ਚ ਕਿਰਾਏ ‘ਤੇ ਮਕਾਨ ਦੀ ਭਾਲ ਕਰ ਰਹੇ ਸਨ। ਇਸ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ।

person love sister in law

ਦਰਅਸਲ ਰੋਪੜ ਜ਼ਿਲ੍ਹੇ ਦੇ ਇਕ ਵਿਅਕਤੀ ਦਾ ਵਿਆਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਇਕ ਪਿੰਡ ‘ਚ ਹੋਇਆ ਸੀ, ਜਿਸ ਦੀ ਉਮਰ 33 ਸਾਲ ਹੈ ਅਤੇ 3 ਧੀਆਂ ਦਾ ਪਿਉ ਹੈ।ਦੋਸ਼ੀ ਸ਼ਖਸ ਨੇ 17 ਸਾਲਾਂ ਨਬਾਲਿਗ ਸਾਲੀ ਨੂੰ ਆਪਣੇ ਪ੍ਰੇਮ ਜਾਲ ‘ਚ ਅਜਿਹਾ ਫਸਾਇਆ ਕਿ ਦੋਵੇਂ ਘਰੋਂ ਭੱਜ ਗਏ। ਦੋਸ਼ੀ ਨੇ ਕਿਸੇ ਗੁਰਦੁਆਰੇ ਜਾਂ ਮੰਦਰ ‘ਚ ਜਾਣ ਦੀ ਬਜਾਏ ਰੱਬ ਅੱਗੇ ਅਰਦਾਸ ਕਰਕੇ ਨਾਬਾਲਿਗ ਲੜਕੀ ਨਾਲ ਵਿਆਹ ਰਚਾ ਲਿਆ ਅਤੇ ਜਦੋਂ ਕਿਰਾਏ ‘ਤੇ ਮਕਾਨ ਦੀ ਭਾਲ ਕਰਨ ਲੱਗੇ ਤਾਂ ਪੁਲਿਸ ਦੇ ਹੱਥੇ ਚੜ੍ਹ ਗਏ। ਇਸ ਦੇ ਚੱਲਦਿਆ ਦੱਸਦੇ ਹਾਂ ਕਿ ਜਿੱਥੇ ਇਸ 3 ਧੀਆਂ ਦੇ ਪਿਉ ਦੇ ਨਬਾਲਿਗ ਸਾਲੀ ਨਾਲ ਵਿਆਹ ਕਰਵਾ ਕੇ ਰਿਸ਼ਤੇ ਤਾਰ-ਤਾਰ ਕੀਤੇ ਉੱਥੇ ਹੀ ਨਾਬਾਲਿਗ ਸਾਲੀ ਨੇ ਆਪਣੀ ਸਕੀ ਭੈਣ ਦਾ ਘਰ ਤਬਾਹ ਕਰ ਦਿੱਤਾ।

The post ਰਿਸ਼ਤੇ ਹੋਏ ਤਾਰ-ਤਾਰ, 3 ਧੀਆਂ ਦੇ ਪਿਉ ਨੇ ਸਾਲੀ ਨੇ ਰਚਾਇਆ ਵਿਆਹ appeared first on Daily Post Punjabi.