sister's lover's mother Archives - Daily Post Punjabi

ਕੁਰਾਲੀ : ਪ੍ਰੇਮ ਸੰਬੰਧ ਦੇ ਸ਼ੱਕ ‘ਚ ਭਰਾ ਨੇ ਭੈਣ ਦੇ ਪ੍ਰੇਮੀ ਦੀ ਮਾਂ ਦਾ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ
ਕੁਰਾਲੀ ਵਿੱਚ ਪ੍ਰੇਮ ਸੰਬੰਧ ਦੇ ਸ਼ੱਕ ਵਿੱਚ ਇੱਕ ਕਾਤਿਲਾਨਾ ਵਾਰਦਾਤ ਨੂੰ ਇੱਕ ਨੌਜਵਾਨ ਨੇ ਅੰਜਾਮ ਦਿੱਤਾ। ਪੁਲਿਸ ਮੁਤਾਬਕ 28 ਤਾਰੀਖ ਨੂੰ ਦੁਪਹਿਰ ਵੇਲੇ ਵਾਰਡ ਨੰਬਰ 13 ਦੇ ਵਿੱਚ ਓਮਨਾਥ ਰਾਏ ਪੁੱਤਰ ਲੇਟ ਰਾਮ ਦਿਆਲ ਰਾਏ ਦੇ ਘਰ ਵਿਖੇ ਉਸਦੀ ਪਤਨੀ ਸਰੋਜ ਦੇਵੀ ਉਮਰ ਕਰੀਬ 45 ਸਾਲ ਦਾ ਪੇਟ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਓਮਨਾਥ ਨੂੰ ਜਾਨੋ ਮਾਰ ਦੇਣ ਦੀ ਨੀਅਤ ਨਾਲ ਪੇਟ ਵਿੱਚ ਚਾਕੂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜੋ ਇਸ ਸਮੇਂ ਸਿਵਲ ਹਸਪਤਾਲ ਫੇਸ ਛੇ ਮੋਹਾਲੀ ਵਿਖੇ ਜੇਰੇ ਇਲਾਜ ਹੈ।

ਇਸ ਉਕਤ ਵਾਰਦਾਤ ਨੂੰ ਅੰਜਾਮ ਸੋਨੂੰ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਨੇੜੇ ਚਕਵਾਲ ਸਕੂਲ ਕੁਰਾਲੀ ਉਮਰ ਕਰੀਬ 25 ਸਾਲ ਵੱਲੋਂ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸੋਨੂ ਕੁਮਾਰ ਦੀ ਭੈਣ ਆਪਣੀ ਮਰਜ਼ੀ ਨਾਲ ਓਮਨਾਥ ਦੇ ਮੁੰਡੇ ਬਿੱਟੂ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਪਰ ਇਹ ਗੱਲ ਦੋਸ਼ੀ ਸੋਨੂ ਕੁਮਾਰ ਨੂੰ ਮਨਜੂਰ ਨਹੀਂ ਸੀ। ਦੋਸ਼ੀ ਸੋਨੂ ਨੂੰ ਪਤਾ ਲੱਗਾ ਕਿ ਉਸਦੀ ਭੈਣ ਅੱਜ ਬਿੱਟੂ ਨਾਲ ਵਿਵਾਹ ਕਰਵਾ ਰਹੀ ਹੈ ਜਿਸ ਕਰਕੇ ਉਹ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਚਾਕੂ ਲੈ ਕੇ ਓਮਨਾਥ ਦੇ ਘਰ ਜਾ ਕੇ ਉਸਦੀ ਪਤਨੀ ਸਰੋਜ ਦੇਵੀ ਦਾ ਕਤਲ ਕਰ ਦਿੱਤਾ ਅਤੇ ਓਮਨਾਥ ਨੂੰ ਵੀ ਜਖਮੀ ਕਰ ਦਿੱਤਾ।

ਇਹ ਵੀ ਪੜ੍ਹੋ : ਬਟਾਲਾ ਪੁਲਿਸ ਤੇ ਮੁਲਜ਼ਮ ਵਿਚਾਲੇ ਮੁ.ਠਭੇ/ੜ, ਇੱਕ ਮੁਲਜ਼ਮ ਜ਼ਖਮੀ, ਫਾ.ਇਰਿੰ/ਗ ਦੀਆਂ ਵਾ/ਰਦਾ/ਤਾਂ ‘ਚ ਸ਼ਾਮਿਲ ਸੀ ਮੁਲਜ਼ਮ

ਓਮਨਾਥ ਦੇ ਬਿਆਨ ‘ਤੇ ਥਾਣਾ ਸਿਟੀ ਕੁਰਾਲੀ ਵਿਖੇ ਮੁਕਦਮਾ ਨੰਬਰ 91 ਅਲੱਗ-ਅਲੱਗ ਧਾਰਾਵਾਂ ਤਹਿਤ ਦਰਜ ਕੀਤਾ ਗਿਆ। ਦੋਸ਼ੀ ਸੋਨੂ ਕੁਮਾਰ ਨੂੰ ਵੀ ਪੁਲਿਸ ਨੇ ਤਿੰਨ ਚਾਰ ਘੰਟੇ ਬਾਅਦ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕੁਰਾਲੀ : ਪ੍ਰੇਮ ਸੰਬੰਧ ਦੇ ਸ਼ੱਕ ‘ਚ ਭਰਾ ਨੇ ਭੈਣ ਦੇ ਪ੍ਰੇਮੀ ਦੀ ਮਾਂ ਦਾ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ appeared first on Daily Post Punjabi.