sixth batch of jets Archives - Daily Post Punjabi

ਭਾਰਤੀ ਹਵਾਈ ਫੌਜ ਦੀ ਤਾਕਤ ‘ਚ ਹੋਇਆ ਵਾਧਾ, 3 ਹੋਰ ਰਾਫੇਲ ਲੜਾਕੂ ਜਹਾਜ਼ਾਂ ਦੀ ਖੇਪ ਪਹੁੰਚੀ ਭਾਰਤ
ਰਾਫੇਲ ਲੜਾਕੂ ਜਹਾਜ਼ਾਂ ਦੀ ਇੱਕ ਹੋਰ ਖੇਪ ਭਾਰਤ ਪਹੁੰਚ ਗਈ ਹੈ । 8000 ਕਿਲੋਮੀਟਰ ਦੀ ਦੂਰੀ ਤੈਅ ਕਰ ਤਿੰਨ ਹੋਰ ਰਾਫੇਲ ਭਾਰਤ ਪਹੁੰਚੇ ਹਨ । ਇਨ੍ਹਾਂ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਨੇ ਹਾਸਿਲ ਕੀਤਾ । ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ ਚਾਰ ਜਹਾਜ਼ਾਂ ਦੀ ਪੰਜਵੀਂ ਖੇਪ ਭਾਰਤ ਆਈ ਸੀ ।

Rafale jets arrived India

ਦਰਅਸਲ, ਭਾਰਤ ਨੇ ਸਤੰਬਰ 2016 ਵਿੱਚ 36 ਰਾਫੇਲ ਲੜਾਕੂ ਜਹਾਜ਼ਾਂ ਦੀ ਫਰੈਂਚ ਕੰਪਨੀ ਨੂੰ ਆਰਡਰ ਦਿੱਤਾ ਸੀ । ਇਹ ਸੌਦਾ 59,000 ਕਰੋੜ ਰੁਪਏ ਵਿੱਚ ਹੋਇਆ ਸੀ । ਹੁਣ ਤੱਕ ਭਾਰਤ ਵਿੱਚ ਕੁੱਲ ਗਿਣਤੀ ਦੇ ਦੋ-ਤਿਹਾਈ ਜਹਾਜ਼ ਆ ਚੁੱਕੇ ਹਨ ।

ਇਹ ਵੀ ਪੜ੍ਹੋ: ਟਵਿੱਟਰ ਤੋਂ ਬਿਨ੍ਹਾਂ ਗੂਗਲ, ਫੇਸਬੁੱਕ, ਵਟਸਐਪ ਮੰਤਰਾਲੇ ਦੀਆਂ ਸ਼ਰਤਾਂ ਨਾਲ ਹੋਏ ਸਹਿਮਤ

ਪੰਜ ਰਾਫੇਲ ਜਹਾਜ਼ਾਂ ਦਾ ਪਹਿਲਾ ਜੱਥਾ 29 ਜੁਲਾਈ 2020 ਨੂੰ ਭਾਰਤ ਪਹੁੰਚਿਆ ਸੀ । ਇਨ੍ਹਾਂ ਜਹਾਜ਼ਾਂ ਨੂੰ ਪਿਛਲੇ ਸਾਲ 10 ਸਤੰਬਰ ਨੂੰ ਅੰਬਾਲਾ ਵਿੱਚ ਇੱਕ ਪ੍ਰੋਗਰਾਮ ਵਿੱਚ ਅਧਿਕਾਰਿਕ ਰੂਪ ਨਾਲ ਭਾਰਤੀ ਹਵਾਈ ਫੌਜ ਵਿੱਚ ਸ਼ਾਮਿਲ ਕੀਤਾ ਗਿਆ ਸੀ।

Rafale jets arrived India

ਜ਼ਿਕਰਯੋਗ ਹੈ ਕਿ ਤਿੰਨ ਰਾਫੇਲ ਜਹਾਜ਼ਾਂ ਦਾ ਦੂਜਾ ਜੱਥਾ 3 ਨਵੰਬਰ 2020 ਨੂੰ ਭਾਰਤ ਪਹੁੰਚਿਆ ਸੀ, ਜਦੋਂ ਕਿ 27 ਜਨਵਰੀ 2021 ਨੂੰ ਤਿੰਨ ਹੋਰ ਜਹਾਜ਼ ਹਵਾਈ ਫੌਜ ਨੂੰ ਮਿਲੇ ਸਨ । ਉੱਥੇ ਹੀ, ਫ਼ਰਾਂਸ ਤੋਂ ਤਿੰਨ ਰਾਫੇਲ ਲੜਾਕੂ ਜਹਾਜ਼ਾਂ ਦਾ ਚੌਥਾ ਜੱਥਾ 31 ਮਾਰਚ ਦੀ ਸ਼ਾਮ ਨੂੰ ਭਾਰਤ ਪਹੁੰਚਿਆ ਸੀ।

ਇਹ ਵੀ ਪੜ੍ਹੋ: ਕੇਂਦਰ ਨੇ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਗ਼ੈਰ-ਮੁਸਲਿਮ ਸ਼ਰਨਾਰਥੀਆਂ ਤੋਂ ਨਾਗਰਿਕਤਾ ਲਈ ਮੰਗਵਾਈਆਂ ਅਰਜ਼ੀਆਂ

ਦੱਸ ਦੇਈਏ ਕਿ ਰਾਫੇਲ ਚੌਥੀ ਪੀੜ੍ਹੀ ਦਾ ਲੜਾਕੂ ਜਹਾਜ਼ ਹੈ। ਰਾਫੇਲ ਇੱਕ ਫਰਾਂਸੀਸੀ ਕੰਪਨੀ ਦੈਸਾਲਟ ਐਵੀਏਸ਼ਨ ਨਿਰਮਿਤ ਦੋ ਇੰਜਣ ਵਾਲਾ ਮਧਿਅਮ ਮਲਟੀ-ਰੋਲ ਕਾਮਬੈੱਟ ਏਅਰਕ੍ਰਾਫਟ ਹੈ। ਇਹ ਗ੍ਰਾਊਂਡ ਸਪੋਰਟ, ਡੇਪਥ ਸਟ੍ਰਾਈਕ ਤੇ ਐਂਟੀ ਸ਼ਿਪ ਅਟੈਕ ਵਿੱਚ ਸਮਰੱਥ ਹੈ। ਏਅਰਕ੍ਰਾਫਟ 9500 ਕਿੱਲੋਗ੍ਰਾਮ ਭਾਰ ਚੁੱਕਣ ਵਿੱਚ ਸਮਰੱਥ ਹੈ। ਇਹ ਵੱਧ ਤੋਂ ਵੱਧ 24500 ਕਿੱਲੋਗ੍ਰਾਮ ਭਾਰ ਦੇ ਨਾਲ ਉਡਾਣ ਭਰ ਸਕਦਾ ਹੈ। ਇਸ ਫਾਈਟਰ ਜੈੱਟ ਦੀ ਵੱਧ ਤੋਂ ਵੱਧ ਰਫਤਾਰ 1389 ਕਿ.ਮੀ/ਘੰਟਾ ਹੈ।

ਇਹ ਵੀ ਦੇਖੋ: ‘‘ਯਾਰ ਮੈਂ Kanwar Grewal ਵਰਗਾ ਨਹੀਂ, ਕਨਵਰ ਗਰੇਵਾਲ ਮੇਰਾ ਵਰਗਾ ਹੋਊ’’ ਸੁਣੋ ਇਸ ਕਲਾਕਾਰ ਦੀਆਂ ਹੈਰਾਨਕੁੰਨ ਗੱਲਾਂ

The post ਭਾਰਤੀ ਹਵਾਈ ਫੌਜ ਦੀ ਤਾਕਤ ‘ਚ ਹੋਇਆ ਵਾਧਾ, 3 ਹੋਰ ਰਾਫੇਲ ਲੜਾਕੂ ਜਹਾਜ਼ਾਂ ਦੀ ਖੇਪ ਪਹੁੰਚੀ ਭਾਰਤ appeared first on Daily Post Punjabi.