skating Archives - Daily Post Punjabi

9 ਸਾਲਾ ਪ੍ਰੀਸ਼ਾ ਨੇ ਸਕੇਟਿੰਗ ਦੇ ਨਾਲ-ਨਾਲ ਹੂਲਾ-ਹੂਪ ‘ਚ ਬਣਾਇਆ ਵਿਸ਼ਵ ਰਿਕਾਰਡ, ਚੀਨ ਨੂੰ ਵੀ ਛਡਿਆ ਪਿੱਛੇ
ਜੋਧਪੁਰ ਦੀ ਰਹਿਣ ਵਾਲੀ 9 ਸਾਲਾ ਪ੍ਰੀਸ਼ਾ ਨੇਗੀ ਨੇ ਆਪਣੀ ਕਮਰ ਦੁਆਲੇ ਰਿੰਗ ਦੇ ਨਾਲ ਸਕੇਟਿੰਗ ਕਰਦੇ ਹੋਏ ਹੂਲਾ ਹੂਪ ਦਾ ਪ੍ਰਦਰਸ਼ਨ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਨੇ ਚੀਨ ਦੇ 21 ਭਾਗੀਦਾਰਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਪ੍ਰਾਪਤੀ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਪ੍ਰੀਸ਼ਾ ਨੇ ਇੱਕ ਮਿੰਟ ਵਿੱਚ ਸਕੇਟਿੰਗ ਕਰਦੇ ਹੋਏ ਹੂਲਾ-ਹੂਪ ਦੇ 231 ਚੱਕਰ ਪੂਰੇ ਕੀਤੇ। ਚੀਨੀ ਖਿਡਾਰੀ ਦਾ 200 ਘੁੰਮਣ ਦਾ ਰਿਕਾਰਡ ਤੋੜ ਕੇ ਹੁਣ ਭਾਰਤ ਦੇ ਨਾਂ ਨਵਾਂ ਰਿਕਾਰਡ ਬਣ ਗਿਆ ਹੈ।

9-year-old Presha set world record

ਜਦੋਂ ਪ੍ਰੀਸ਼ਾ 19 ਮਹੀਨਿਆਂ ਦੀ ਸੀ, ਉਸਨੇ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਨੂੰ ਸਕੇਟਿੰਗ ਸਿੱਖਣ ਦੀ ਇੱਛਾ ਜ਼ਾਹਰ ਕੀਤੀ। ਇੰਨੀ ਛੋਟੀ ਉਮਰ ਦੇ ਬੱਚਿਆਂ ਲਈ ਮਾਰਕਿਟ ਵਿੱਚ ਸਕੇਟ ਉਪਲਬਧ ਨਾ ਹੋਣ ਦੇ ਬਾਵਜੂਦ ਪ੍ਰੀਸ਼ਾ ਦੇ ਮਾਪਿਆਂ ਨੇ ਜੁਗਾੜ ਵਿੱਚੋਂ ਇੱਕ ਸਕੇਟਿੰਗ ਸੈੱਟ ਪ੍ਰਾਪਤ ਕਰਕੇ ਉਸਦੀ ਇੱਛਾ ਪੂਰੀ ਕੀਤੀ ਅਤੇ ਲਗਭਗ ਇੱਕ ਮਹੀਨੇ ਬਾਅਦ ਪ੍ਰੀਸ਼ਾ ਨੇ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲਿਆ ਅਤੇ ਸੋਨ ਤਗਮਾ ਜਿੱਤ ਲਿਆ।

9-year-old Presha set world record

ਕੋਰੋਨਾ ਦੇ ਦੌਰ ਦੌਰਾਨ, ਆਪਣੇ ਨਾਨਾ-ਨਾਨੀ ਦੀ ਹੱਲਾਸ਼ੇਰੀ ਨਾਲ, ਉਸਨੇ ਆਪਣੀ ਪ੍ਰਤਿਭਾ ਦਾ ਰਿਕਾਰਡ ਬਣਾਉਣ ਦਾ ਫੈਸਲਾ ਕੀਤਾ। ਪ੍ਰਿਸ਼ਾ ਨੂੰ ਨਾਨਾ ਦੇ ਵਿਚਾਰ ਤੋਂ ਨਵੀਂ ਦਿਸ਼ਾ ਮਿਲੀ। ਇਸ ਦੇ ਨਤੀਜੇ ਵਜੋਂ ਹੁਣ ਤੱਕ ਇਸ ਦਾ ਨਾਂ ਸਾਲ 2021 ਵਿੱਚ ਇੰਡੀਆ ਬੁੱਕ ਆਫ਼ ਰਿਕਾਰਡ, 2021 ਵਿੱਚ ਏਸ਼ੀਆ ਰਿਕਾਰਡ ਅਤੇ ਸਾਲ 2022 ਵਿੱਚ ਗੋਲਡਨ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਤਰਨਤਾਰਨ : ਸੱਪ ਦੇ ਡੰਗਣ ਨਾਲ 2 ਮਾਸੂਮ ਸਕੇ ਭਰਾਵਾਂ ਦੀ ਹੋਈ ਮੌ.ਤ

ਪ੍ਰੀਸ਼ਾ ਦੇ ਨਾਨਾ ਰਾਮਪ੍ਰਕਾਸ਼ ਮਾਲਪਾਨੀ ਜੋਧਪੁਰ ਵਿੱਚ ਇੱਕ ਕਾਰੋਬਾਰੀ ਹਨ। ਉਹ ਉਸਨੂੰ ਆਪਣਾ ਰੋਲ ਮਾਡਲ ਮੰਨਦੀ ਹੈ। ਪ੍ਰੀਸ਼ਾ ਦੀ ਮਾਂ ਡਾ. ਪ੍ਰੀਤੀ ਮਾਲਪਾਨੀ ਇੱਕ ਘਰੇਲੂ ਔਰਤ ਹੈ ਅਤੇ ਆਪਣੇ ਦੋਵਾਂ ਬੱਚਿਆਂ ਨਾਲ ਆਪਣਾ ਸਮਾਂ ਬਿਤਾਉਂਦੀ ਹੈ। ਪਿਤਾ ਸੁਸ਼ੀਲ ਸਿੰਘ ਨੇਗੀ ICICI ਬੈਂਕ ਵਿੱਚ ਹਨ। ਪਰਿਵਾਰ ਦਾ ਸੁਪਨਾ ਹੈ ਕਿ ਪ੍ਰੀਸ਼ਾ ਓਲੰਪਿਕ ‘ਚ ਤਮਗਾ ਜਿੱਤੇ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post 9 ਸਾਲਾ ਪ੍ਰੀਸ਼ਾ ਨੇ ਸਕੇਟਿੰਗ ਦੇ ਨਾਲ-ਨਾਲ ਹੂਲਾ-ਹੂਪ ‘ਚ ਬਣਾਇਆ ਵਿਸ਼ਵ ਰਿਕਾਰਡ, ਚੀਨ ਨੂੰ ਵੀ ਛਡਿਆ ਪਿੱਛੇ appeared first on Daily Post Punjabi.

ਅੱਖਾਂ ‘ਤੇ ਪੱਟੀ ਬੰਨ੍ਹ ਕੇ 6 ਸਾਲਾਂ ਬੱਚੇ ਦਾ ਅਨੋਖਾ ਕਮਾਲ (ਦੇਖੋ ਤਸਵੀਰਾਂ)
boy skating guinness world records: ਲੁਧਿਆਣਾ (ਤਰਸੇਮ ਭਾਰਦਵਾਜ)- ਵੈਸੇ ਤਾਂ ਦੁਨੀਆ ‘ਚ ਹਰ ਖੇਤਰ ‘ਚ ਬਹੁਤ ਸਾਰੇ ਰਿਕਾਰਡ ਬਣਦੇ ਦੇਖੇ ਗਏ ਹਨ, ਜਿਸ ‘ਚ ਹੁਣ ਪੰਜਾਬ ਵੀ ਮੱਲਾਂ ਮਾਰ ਰਿਹਾ ਹੈ, ਜਾਣਕਾਰੀ ਮੁਤਾਬਕ ਸੂਬੇ ਦੇ ਲੁਧਿਆਣਾ ਜ਼ਿਲ੍ਹੇ ਦੇ 6 ਸਾਲਾਂ ਬੱਚੇ ਨੇ ਖੇਡ ਦੀ ਦੁਨੀਆਂ ‘ਚ ਅਜਿਹਾ ਕਮਾਲ ਦਿਖਾਇਆ ਹੈ ਕਿ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦੱਸ ਦੇਈਏ ਕਿ ਇਹ 6 ਸਾਲਾਂ ਬੱਚਾ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਿਸ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ 1 ਘੰਟਾ 16 ਮਿੰਟਾਂ ‘ਚ 16 ਕਿਲੋਮੀਟਰ ਦਾ ਸਕੇਟਿੰਗ ਰਿਕਾਰਡ ਬਣਾਇਆ ਹੈ। 6 ਸਾਲਾ ਬੱਚੇ ਨੇ ਇਸ ਅਨੋਖੇ ਵਿਸ਼ਵ ਰਿਕਾਰਡ ਨੂੰ ਜਾਣ ਕੇ ਹਰ ਕੋਈ ਹੈਰਾਨ ਹੋ ਜਾਵੇਗਾ।

boy skating guinness world records

ਬੱਚੇ ਦੇ ਪਿਤਾ ਸੁਰਿੰਦਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ‘ਚ ਵਿਸ਼ਵ ਰਿਕਾਰਡ ਇਸ ਸ਼੍ਰੇਣੀ ‘ਚ 14 ਕਿਲੋਮੀਟਰ ਸਕੇਟਿੰਗ ਦਾ ਹੈ। ਉਹ ਇਸ ਰਿਕਾਰਡ ਦੇ ਬਾਰੇ ‘ਚ ਵੇਰਵਾ ਗਿਨੀਜ਼ ਬੁੱਕ ਰਿਕਾਰਡ ਲਈ ਭੇਜਣਗੇ।

boy skating guinness world records

ਦੱਸਣਯੋਗ ਹੈ ਕਿ 6 ਸਾਲਾ ਪ੍ਰਣਬ ਪਹਿਲਾਂ ਵੀ ਸਕੇਟਿੰਗ ‘ਚ ਹਿੱਸਾ ਲੈਂਦਾ ਰਹਿੰਦਾ ਹੈ। ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਖੇਡ ਦੀ ਦੁਨੀਆ ਛੋਟੀ ਉਮਰ ‘ਚ ਨਵੇਂ ਰਿਕਾਰਡ ਕਾਇਮ ਕਰਨਾ ਉਸ ਦਾ ਟੀਚਾ ਹੈ। ਇਸ ਤੋਂ ਪਹਿਲਾਂ ਪ੍ਰਣਬ ਨੇ ਅਟੈਂਪਟ ਫਾਰ ਇੰਟਰਨੈਸ਼ਨਲ ਬੁੱਕ ਆਫ ਵਰਲਡ ਰਿਕਾਰਡ ‘ਚ ਨਾਮ ਦਰਜ ਕਰਵਾਉਣ ਲਈ 30 ਕਿਲੋਮੀਟਰ ਦੀ ਮੈਰਾਥਨ 2 ਘੰਟੇ 13 ਮਿੰਟ ‘ਚ ਪੂਰੀ ਕੀਤੀ ਸੀ। ਇਹੀ ਨਹੀਂ, ਪ੍ਰਣਬ ਫਰਸਟ ਮੋਰੰਗ ਇੰਡੋ ਨੇਪਾਲ ਓਪਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ 500 ਤੇ 1000 ਮੀਟਰ ਰੇਸ ‘ਚ ਗੋਲਡ ਮੈਡਲ ਹਾਸਲ ਕਰ ਚੁੱਕਾ ਹੈ।

The post ਅੱਖਾਂ ‘ਤੇ ਪੱਟੀ ਬੰਨ੍ਹ ਕੇ 6 ਸਾਲਾਂ ਬੱਚੇ ਦਾ ਅਨੋਖਾ ਕਮਾਲ (ਦੇਖੋ ਤਸਵੀਰਾਂ) appeared first on Daily Post Punjabi.