Skin care Beauty tips Archives - Daily Post Punjabi

Beauty Tips: ਚਿਹਰੇ ’ਤੇ ਹੋ ਰਹੇ ਪਿੰਪਲਸ ਤੋਂ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਵਧੇਗਾ ਨਿਖ਼ਾਰ
Pimple Skin Care Tips: ਮੌਸਮ ਬਦਲਣ ਨਾਲ ਬਹੁਤ ਸਾਰੇ ਲੋਕਾਂ ਦੇ ਚਿਹਰੇ ’ਤੇ ਪਿੰਪਲਸ ਹੋ ਜਾਂਦੇ ਹਨ ਜਿਸ ਕਾਰਨ ਚਿਹਰੇ ’ਤੇ ਖੁਜਲੀ ਦੀ ਪ੍ਰੇਸ਼ਾਨੀ ਰਹਿੰਦੀ ਹੈ। ਮੌਸਮ ਬਦਲਣ ਕਾਰਨ ਸਰੀਰ ’ਤੇ ਵੀ ਕਈ ਵਾਰ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ। ਦਰਅਸਲ ਪਸੀਨੇ ਦੀਆਂ ਗ੍ਰੰਥੀਆਂ ਦਾ ਮੂੰਹ ਬੰਦ ਹੋਣ ਦੀ ਵਜ੍ਹਾ ਨਾਲ ਸਾਡੇ ਸਰੀਰ ’ਤੇ ਛੋਟ-ਛੋਟੇ ਦਾਣੇ ਨਿਕਲ ਆਉਂਦੇ ਹਨ ਜਿਸ ਕਾਰਨ ਬਹੁਤ ਜ਼ਿਆਦਾ ਖੁਜਲੀ ਅਤੇ ਜਲਣ ਹੁੰਦੀ ਹੈ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਦਵਾਈ ਦੀ ਥਾਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰੋ ਜਿਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ…

ਖੀਰਾ: ਖੀਰੇ ’ਚ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਨਾਲ ਸਰੀਰ ਠੰਢਾ ਰਹਿੰਦਾ ਹੈ। ਜੇਕਰ ਤੁਹਾਨੂੰ ਵੀ ਚਿਹਰੇ ’ਤੇ ਪਿੰਪਲਸ ਅਤੇ ਦਾਣਿਆਂ ਦੀ ਸਮੱਸਿਆ ਹੈ ਤਾਂ 1 ਗਿਲਾਸ ਪਾਣੀ ‘ਚ ਨਿੰਬੂ ਦਾ ਰਸ ਅਤੇ ਖੀਰੇ ਦੇ ਪਤਲੇ-ਪਤਲੇ ਸਲਾਈਸ ਕੱਟ ਕੇ ਮਿਲਾ ਲਓ। ਕੁਝ ਸਮੇਂ ਬਾਅਦ ਇਨ੍ਹਾਂ ਟੁਕੜਿਆਂ ਨੂੰ ਚਿਹਰੇ ’ਤੇ ਰੱਖੋ। ਇਸ ਨਾਲ ਚਿਹਰੇ ਦੇ ਪਿੰਪਲਸ ਬਹੁਤ ਜਲਦ ਦੂਰ ਹੋ ਜਾਂਦੇ ਹਨ।

Pimple Skin Care Tips

ਅੰਬ: ਕੱਚਾ ਅੰਬ ਸਰੀਰ ਦੀ ਗਰਮੀ ਨੂੰ ਠੰਡਾ ਕਰਨ ‘ਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਇਸਤੇਮਾਲ ਨਾਲ ਚਿਹਰੇ ’ਤੇ ਹੋਣ ਵਾਲੇ ਪਿੰਪਲਸ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ। ਇਸਦੇ ਲਈ ਕੱਚੇ ਅੰਬ ਨੂੰ ਥੋੜ੍ਹਾ ਜਿਹਾ ਭੁੰਨ ਲਓ ਅਤੇ ਇਸ ਦੇ ਗੁੱਦੇ ਨੂੰ ਚਿਹਰੇ ਦੇ ਪਿੰਪਲਸ ਅਤੇ ਸਰੀਰ ’ਤੇ ਹੋਣ ਵਾਲੇ ਦਾਣਿਆਂ ’ਤੇ ਲਗਾਓ। ਇਸ ਨਾਲ ਚਿਹਰੇ ’ਤੇ ਹੋਣ ਵਾਲੇ ਪਿੰਪਲਸ ਠੀਕ ਹੋ ਜਾਂਦੇ ਹਨ।

ਮੁਲਤਾਨੀ ਮਿੱਟੀ: ਮੁਲਤਾਨੀ ਮਿੱਟੀ ਦੇ ਇਸਤੇਮਾਲ ਨਾਲ ਸਕਿਨ ’ਤੇ ਹੋਣ ਵਾਲੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਲਈ 5 ਚੱਮਚ ਮੁਲਤਾਨੀ ਮਿੱਟੀ ‘ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ ਅਤੇ ਚਿਹਰੇ ’ਤੇ ਲਗਾਓ। ਇਸ ਨਾਲ ਚਿਹਰੇ ’ਤੇ ਨਿਖ਼ਾਰ ਆਵੇਗਾ ਅਤੇ ਪਿੰਪਲਸ ਠੀਕ ਹੋ ਜਾਣਗੇ।

Pimple Skin Care Tips

ਐਲੋਵੇਰਾ: ਐਲੋਵੇਰਾ ਦੀ ਜੈੱਲ ਪਿੰਪਲਜ਼ ’ਤੇ ਲਗਾਉਣ ਨਾਲ ਕੁਝ ਦਿਨਾਂ ‘ਚ ਚਿਹਰਾ ਸਾਫ਼ ਹੋ ਜਾਂਦਾ ਹੈ। ਇਸ ਲਈ ਐਲੋਵੇਰਾ ਜੈੱਲ ਨੂੰ ਪਿੰਪਲਸ ’ਤੇ ਲਗਾਓ ਅਤੇ 15-20 ਮਿੰਟ ਬਾਅਦ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਪਿੰਪਲਸ ਠੀਕ ਹੋ ਜਾਣਗੇ।

ਨਾਰੀਅਲ ਦਾ ਤੇਲ: ਨਾਰੀਅਲ ਦੇ ਤੇਲ ‘ਚ ਕਪੂਰ ਮਿਲਾ ਕੇ ਲਗਾਉਣ ਨਾਲ ਚਿਹਰੇ ਦੀ ਪਿੰਪਲਸ ਦੂਰ ਹੋ ਜਾਂਦੇ ਹਨ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਸਕਿਨ ’ਤੇ ਹੋਣ ਵਾਲੀਆਂ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਕਿਉਂਕਿ ਨਾਰੀਅਲ ਦਾ ਤੇਲ ਠੰਢਾ ਹੁੰਦਾ ਹੈ।

ਨਿੰਮ: ਕਿਸੇ ਵੀ ਤਰ੍ਹਾਂ ਦੇ ਫੋੜੇ ਫਿਨਸੀ ਨੂੰ ਠੀਕ ਕਰਨ ਲਈ ਨਿੰਮ ਬਹੁਤ ਅਸਰਦਾਰ ਹੁੰਦਾ ਹੈ। ਇਸ ਲਈ ਨਿੰਮ ਦੇ ਪੱਤੇ ਪਾਣੀ ‘ਚ ਉਬਾਲ ਲਓ ਅਤੇ ਇਸ ਪਾਣੀ ਨਾਲ ਨਹਾਓ ਤਾਂ ਸਰੀਰ ’ਤੇ ਹੋਣ ਵਾਲੇ ਦਾਣੇ ਦੂਰ ਹੋ ਜਾਣਗੇ।

ਚੰਦਨ ਦਾ ਪਾਊਡਰ: ਚੰਦਨ ਦਾ ਪਾਊਡਰ ਲਗਾਉਣ ਨਾਲ ਚਿਹਰੇ ’ਤੇ ਪਿੰਪਲਸ ਤੋਂ ਰਾਹਤ ਮਿਲਦੀ ਹੈ। ਇਸਦੇ ਲਈ ਚੰਦਨ ਦੇ ਪਾਊਡਰ ਦਾ ਲੇਪ ਬਣਾ ਲਵੋ ਅਤੇ ਚਿਹਰੇ ’ਤੇ 10 ਮਿੰਟ ਲਈ ਲਗਾਓ। ਚੰਦਨ ਦੇ ਪਾਊਡਰ ਦਾ ਲੇਪ ਬਣਾਉਣ ਲਈ ਗੁਲਾਬ ਜਲ ਨੂੰ ਚੰਦਨ ਦੇ ਪਾਊਡਰ ‘ਚ ਮਿਲਾਓ ਅਤੇ ਇਸ ਨੂੰ ਚਿਹਰੇ ’ਤੇ ਲਗਾ ਲਓ।

ਤੁਲਸੀ: ਪਿੰਪਲਸ ਠੀਕ ਕਰਨ ਲਈ ਤੁਲਸੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਤੁਲਸੀ ਦੀ ਲੱਕੜ ਨੂੰ ਪੀਸ ਲਓ ਅਤੇ ਇਸ ਦਾ ਲੇਪ ਬਣਾ ਲਵੋ। ਇਸ ਲੇਪ ਨੂੰ ਚਿਹਰੇ ’ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰਾ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਕੁਝ ਦਿਨਾਂ ‘ਚ ਪਿੰਪਲਸ ਦੂਰ ਹੋ ਜਾਣਗੇ।

ਸੰਤਰੇ ਦੇ ਛਿਲਕੇ: ਸੰਤਰੇ ਦੇ ਛਿਲਕੇ ਛਾਂ ‘ਚ ਸੁਕਾਕੇ ਪਾਊਡਰ ਬਣਾ ਲਓ ਅਤੇ ਇਸ ਪਾਊਡਰ ‘ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਚਿਹਰੇ ’ਤੇ ਲਗਾਓ। ਇਸ ਨਾਲ ਚਿਹਰੇ ’ਤੇ ਹੋਣ ਵਾਲੇ ਪਿੰਪਲਸ ਕੁਝ ਦਿਨਾਂ ‘ਚ ਠੀਕ ਹੋ ਜਾਂਦੇ ਹਨ।

The post Beauty Tips: ਚਿਹਰੇ ’ਤੇ ਹੋ ਰਹੇ ਪਿੰਪਲਸ ਤੋਂ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਵਧੇਗਾ ਨਿਖ਼ਾਰ appeared first on Daily Post Punjabi.

ਚਿਹਰੇ ਦੇ ਨਿਖ਼ਾਰ ਲਈ ਅਪਣਾਓ ਇਹ ਬਿਊਟੀ ਟਿਪਸ !
Skin care Beauty tips: ਅੱਜ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ ‘ਚ ਹਰ ਕੋਈ ਆਪਣੇ-ਆਪ ਲਈ ਸਮਾਂ ਨਹੀਂ ਕੱਢ ਪਾਉਂਦਾ। ਇਸ ਖ਼ਬਰ ‘ਚ ਤੁਹਾਨੂੰ ਉਹ ਆਸਾਨ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਹਾਡੀ ਚਮੜੀ ਹਮੇਸ਼ਾ ਖਿੜ੍ਹੀ-ਖਿੜ੍ਹੀ ਨਜ਼ਰ ਆਵੇਗੀ। ਅਕਸਰ ਅਜਿਹਾ ਹੁੰਦਾ ਹੈ ਕਿ ਘਰ ਅਤੇ ਦਫ਼ਤਰ ਦੀ ਜ਼ਿੰਮੇਦਾਰੀ ਸੰਭਾਲਣ ਵਾਲੀਆਂ ਜਨਾਨੀਆਂ ਕੋਲ ਆਪਣੇ-ਆਪ ਲਈ ਬਿਲਕੁਲ ਵੀ ਸਮਾਂ ਨਹੀਂ ਹੁੰਦਾ। ਅਜਿਹੇ ‘ਚ ਉਹ ਨਾ ਤਾਂ ਆਪਣੀ ਸਿਹਤ ਦਾ ਧਿਆਨ ਰੱਖ ਪਾਉਂਦੀਆਂ ਹਨ ਅਤੇ ਨਾ ਹੀ ਆਪਣੀ ਖ਼ੂਬਸੂਰਤੀ ਦਾ।

Skin care Beauty tips

ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਸਾਫ਼ ਕਰਨਾ ਬਿਲਕੁਲ ਵੀ ਨਾ ਭੁੱਲੋ। ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਇੱਕ ਚੰਗੀ ਆਦਤ ਹੈ। ਇਸ ਨਾਲ ਦਿਨ ਭਰ ਦੀ ਥਕਾਣ ਤਾਂ ਦੂਰ ਹੁੰਦੀ ਹੈ ਅਤੇ ਨਾਲ ਹੀ ਸਰੀਰ ‘ਤੇ ਮੌਜੂਦ ਕਈ ਤਰ੍ਹਾਂ ਦੀ ਗੰਦਗੀ ਵੀ ਸਾਫ਼ ਹੋ ਜਾਂਦੀ ਹੈ। ਕੋਸ਼ਿਸ਼ ਕਰੋ ਕਿ ਇਸ ਮੌਸਮ ‘ਚ ਤੁਸੀਂ ਤੁਲਸੀ ਜਾਂ ਫਿਰ ਨਿੰਮ ਦੇ ਗੁਣ ਵਾਲਾ ਫੇਸਵਾਸ਼ ਹੀ ਪ੍ਰਯੋਗ ਕਰੋ। ਇਸ ਨਾਲ ਚਿਹਰੇ ਦੀ ਗੰਦਗੀ ਤਾਂ ਸਾਫ਼ ਹੋ ਹੀ ਜਾਵੇਗੀ, ਇਸ ਦੇ ਅਨੇਕਾਂ ਗੁਣ ਤੁਹਾਡੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਣ ‘ਚ ਤੁਹਾਡੀ ਮਦਦ ਕਰਨਗੇ।

Skin care Beauty tips

ਫੇਸਵਾਸ਼ ਨਾਲ ਮੂੰਹ ਧੋਣ ਤੋਂ ਬਾਅਦ ਗੁਲਾਬ ਜਲ ਨਾਲ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਇਸ ਨਾਲ ਸਿਰਫ਼ ਤਾਜਗੀ ਹੀ ਨਹੀਂ ਸਗੋਂ ਬਲੱਡ ਸਰਕੁਲੇਸ਼ਨ ਵੀ ਬਿਹਤਰ ਬਣੇਗਾ। ਗਰਮੀਆਂ ‘ਚ ਮਾਇਸ਼ਚਰਾਇਜਰ ਦਾ ਇਸਤੇਮਾਲ ਕਰਨਾ ਸਭ ਤੋਂ ਜ਼ੁਰੂਰੀ ਹੁੰਦਾ ਹੈ। ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਜ਼ਰੂਰ ਲਗਾਓ। ਜੇਕਰ ਤੁਹਾਡੀ ਆਇਲੀ ਸਕੀਨ ਹੈ ਤਾਂ ਆਇਲ ਫਰੀ ਸਨਸਕ੍ਰੀਨ ਵੀ ਬਾਜ਼ਾਰ ‘ਚ ਉਪਲੱਬਧ ਹਨ।

ਹਫ਼ਤੇ ‘ਚ ਦੋ ਜਾਂ ਤਿੰਨ ਵਾਰ ਫੇਸ਼ੀਅਲ ਸਕਰਬ ਦਾ ਇਸਤੇਮਾਲ ਜ਼ਰੂਰ ਕਰੋ। ਫੇਸ਼ੀਅਲ ਸਕਰਬ ਦੇ ਇਸਤੇਮਾਲ ਨਾਲ ਡੇਡ ਸਕਿਨ ਹੱਟ ਜਾਂਦੀ ਹੈ ਅਤੇ ਚਮੜੀ ਚਮਕ ਉੱਠਦੀ ਹੈ। ਇਸ ਮੌਸਮ ‘ਚ ਚਮੜੀ ਨੂੰ ਜ਼ਿਆਦਾ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਰੋਜ਼ਾਨਾ ਕਿਸੇ ਵਿਟਾਮਿਨ ਦੇ ਗੁਣਾਂ ਨਾਲ ਭਰਪੂਰ ਕਰੀਮ ਨਾਲ ਮਸਾਜ ਕਰੋ। ਇਸ ਦੇ ਨਾਲ ਹਫ਼ਤੇ ‘ਚ ਇੱਕ ਤੋਂ ਦੋ ਵਾਰ ਫੇਸ ਮਾਸਕ ਦਾ ਇਸਤੇਮਾਲ ਜ਼ਰੂਰ ਕਰੋ।

ਵਾਲਾਂ ਦੀ ਦੇਖਭਾਲ ਲਈ ਇਸਤੇਮਾਲ ਕਰੋ ਇਹ ਟਿਪਸ

ਚਮੜੀ ਦੇ ਨਾਲ-ਨਾਲ ਵਾਲਾਂ ਦਾ ਵੀ ਖ਼ਾਸ ਖਿਆਲ ਰੱਖਣਾ ਹੁੰਦਾ ਹੈ। ਅਸੀਂ ਜਾਣਦੇ ਹਾਂ ਕਿ ਤੁਹਾਡੇ ਕੋਲ ਵਾਲਾਂ ਨੂੰ ਸੰਭਾਲਣ ਦਾ ਸਮਾਂ ਨਹੀਂ ਹੁੰਦਾ ਪਰ ਇਸ ਆਸਾਨ ਉਪਰਾਲਿਆਂ ਦੀ ਮਦਦ ਨਾਲ ਤੁਸੀਂ ਆਪਣੇ ਵਾਲਾਂ ਨੂੰ ਵੀ ਬਿਹਤਰ ਬਣਾ ਸਕਦੇ ਹੋ।

ਲੰਬੇ ਵਾਲਾਂ ਦਾ ਰੁਝਾਨ ਹੈ ਪਰ ਗਰਮੀਆਂ ‘ਚ ਵਾਲ ਖੁੱਲ੍ਹੇ ਰੱਖਣਾ ਇੰਨਾ ਆਸਾਨ ਨਹੀਂ ਹੁੰਦਾ ਹੈ। ਖੁੱਲ੍ਹੇ ਵਾਲਾਂ ਦੇ ਖ਼ਰਾਬ ਹੋਣ ਦਾ ਖ਼ਤਰਾ ਵੀ ਬਹੁਤ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਬਿਹਤਰ ਹੋਵੇਗਾ ਕਿ ਤੁਸੀ ਜਾਂ ਤਾਂ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਲਵੋ ਜਾਂ ਫਿਰ ਜੂੜਾ ਬਣਾ ਕੇ ਰੱਖੋ। ਵਾਲਾਂ ਦਾ ਕੋਈ ਅਜਿਹਾ ਸਟਾਇਲ ਨਾ ਬਣਾਓ, ਜਿਸ ਨੂੰ ਦਿਨ ਭਰ ਸੰਭਾਲਣ ਦੀ ਜ਼ਰੂਰਤ ਪਵੇ। ਵਾਲਾਂ ‘ਚ ਬਹੁਤ ਜ਼ਿਆਦਾ ਕਲਿਪ ਅਤੇ ਪਿਨ ਲਾਉਣਾ ਠੀਕ ਨਹੀਂ ਹੈ। ਇਸ ਨਾਲ ਵਾਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਵਾਲਾਂ ‘ਚ ਘੱਟ ਤੋਂ ਘੱਟ ਕੈਮੀਕਲ ਦਾ ਇਸਤੇਮਾਲ ਕਰੋ। ਰਸਾਇਣਿਕ ਉਤਪਾਦਾਂ ਦੀ ਜ਼ਿਆਦਾ ਵਰਤੋ ਨਾਲ ਵਾਲਾਂ ਨੂੰ ਨੁਕਸਾਨ ਹੋ ਸਕਦਾ ਹੈ।

The post ਚਿਹਰੇ ਦੇ ਨਿਖ਼ਾਰ ਲਈ ਅਪਣਾਓ ਇਹ ਬਿਊਟੀ ਟਿਪਸ ! appeared first on Daily Post Punjabi.