Skin care Coconut Malai Archives - Daily Post Punjabi

ਚਿਹਰੇ ‘ਤੇ ਲਗਾਓ Coconut Malai ਦੇ ਨਾਲ ਲਗਾਓ ਇਹ ਚੀਜ਼ਾਂ, ਸਕਿਨ ਦਿਖੇਗੀ ਇੱਕਦਮ ਨਿਖ਼ਰੀ ਹੋਈ
Skin care Coconut Malai: ਨਾਰੀਅਲ ਪਾਣੀ ਤਾਂ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਹੁੰਦਾ ਹੈ। ਗਰਮੀਆਂ ‘ਚ ਵੀ ਇਸ ਨੂੰ ਐਨਰਜ਼ੀ ਬੂਸਟਰ ਵੀ ਕਹਿੰਦੇ ਹਨ। ਮਲਾਈ ਵਾਲਾ ਨਾਰੀਅਲ ਪਾਣੀ ਵੀ ਹਰ ਕਿਸੀ ਦੀ ਪਹਿਲੀ ਪਸੰਦ ਹੁੰਦੀ ਹੈ। ਇਹ ਤੁਹਾਡੀ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਗਲੋਇੰਗ ਅਤੇ ਬੇਦਾਗ਼ ਸਕਿਨ ਲਈ ਇਸ ਦੀ ਚਿਹਰੇ ‘ਤੇ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿਵੇਂ ਤੁਸੀਂ ਇਸ ਨੂੰ ਚਿਹਰੇ ‘ਤੇ ਲਗਾ ਸਕਦੇ ਹੋ…..

ਕਿੱਲ, ਮੁਹਾਸਿਆਂ ‘ਚ ਮਦਦਗਾਰ: ਵੈਸੇ ਤਾਂ ਜ਼ਿਆਦਾਤਰ ਔਰਤਾਂ ਸਕਿਨ ‘ਤੇ ਕਰੀਮ ਦੀ ਵਰਤੋਂ ਕਰਦੀਆਂ ਹਨ। ਪਰ ਤੁਸੀਂ ਚਿਹਰੇ ‘ਤੇ ਨਾਰੀਅਲ ਦੀ ਮਲਾਈ ਵੀ ਲਗਾ ਸਕਦੇ ਹੋ। ਇਸ ‘ਚ ਫਾਈਬਰ, ਮੈਂਗਨੀਜ਼, ਆਇਰਨ, ਜ਼ਿੰਕ ਅਤੇ ਫਾਸਫੋਰਸ ਵਰਗੇ ਜ਼ਰੂਰੀ ਤੱਤ ਪਾਏ ਜਾਂਦੇ ਹਨ ਜੋ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਸੀਂ ਕਿੱਲ, ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਚਿਹਰੇ ‘ਤੇ ਨਾਰੀਅਲ ਦੀ ਕਰੀਮ ਦੀ ਵਰਤੋਂ ਵੀ ਕਰ ਸਕਦੇ ਹੋ।

Skin care Coconut Malai

ਨਾਰੀਅਲ ਦੀ ਮਲਾਈ ਅਤੇ ਸ਼ਹਿਦ ਦਾ ਫੇਸ ਪੈਕ: ਤੁਸੀਂ ਕੋਕੋਨਟ ਕ੍ਰੀਮ ‘ਚ ਸ਼ਹਿਦ ਮਿਲਾ ਕੇ ਹਫਤੇ ‘ਚ 2-3 ਵਾਰ ਚਿਹਰੇ ‘ਤੇ ਲਗਾ ਸਕਦੇ ਹੋ। ਫੇਸ ਪੈਕ ਬਣਾਉਣ ਲਈ 5-6 ਬਦਾਮ ਰਾਤ ਭਰ ਭਿਓ ਕੇ ਪੀਸ ਲਓ। ਫਿਰ ਇਸ ‘ਚ ਨਾਰੀਅਲ ਦਾ ਦੁੱਧ, ਨਾਰੀਅਲ ਦੀ ਮਲਾਈ ਅਤੇ ਸ਼ਹਿਦ ਮਿਲਾਓ। ਸਾਰੇ ਮਿਸ਼ਰਣ ਨੂੰ ਮਿਕਸ ਕਰਕੇ ਚਿਹਰੇ ‘ਤੇ 15 ਮਿੰਟ ਤੱਕ ਲਗਾਓ ਅਤੇ ਫਿਰ ਚਿਹਰਾ ਧੋ ਲਓ।

Skin care Coconut Malai

ਗੁਲਾਬ ਜਲ ਅਤੇ ਨਾਰੀਅਲ ਦੀ ਮਲਾਈ ਦਾ ਫੇਸ ਪੈਕ: ਚਿਹਰੇ ਦੇ ਦਾਗ-ਧੱਬੇ ਅਤੇ ਕਿੱਲ-ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਗੁਲਾਬ ਜਲ ਅਤੇ ਨਾਰੀਅਲ ਕਰੀਮ ਦਾ ਪੇਸਟ ਚਿਹਰੇ ‘ਤੇ ਲਗਾ ਸਕਦੇ ਹੋ। ਇਸ ਦੇ ਲਈ ਗੁਲਾਬ ਜਲ, ਨਾਰੀਅਲ ਦਾ ਦੁੱਧ, ਨਾਰੀਅਲ ਦੀ ਕਰੀਮ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰੋ। ਫਿਰ ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ। 15-20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ।

ਨਿੰਬੂ ਦਾ ਰਸ ਅਤੇ ਨਾਰੀਅਲ ਦੀ ਮਲਾਈ ਦਾ ਫੇਸ ਪੈਕ: ਟੈਨਿੰਗ ਅਤੇ ਸਨਬਰਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਚਿਹਰੇ ‘ਤੇ ਨਿੰਬੂ ਦੇ ਰਸ ਦੇ ਨਾਲ ਨਾਰੀਅਲ ਮਲਾਈ ਦੀ ਵਰਤੋਂ ਵੀ ਕਰ ਸਕਦੇ ਹੋ। ਨਿੰਬੂ ਦੇ ਰਸ ‘ਚ ਇੱਕ ਚੱਮਚ ਸ਼ਹਿਦ, ਨਿੰਬੂ ਦਾ ਰਸ ਅਤੇ ਨਾਰੀਅਲ ਮਲਾਈ ਦਾ ਫੇਸ ਪੈਕ ਤਿਆਰ ਕਰਕੇ ਚਿਹਰੇ ‘ਤੇ ਲਗਾਓ। 20 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ।

The post ਚਿਹਰੇ ‘ਤੇ ਲਗਾਓ Coconut Malai ਦੇ ਨਾਲ ਲਗਾਓ ਇਹ ਚੀਜ਼ਾਂ, ਸਕਿਨ ਦਿਖੇਗੀ ਇੱਕਦਮ ਨਿਖ਼ਰੀ ਹੋਈ appeared first on Daily Post Punjabi.