slaps brides Archives - Daily Post Punjabi

ਮੰਗਣੀ ਦੇ ਪ੍ਰੋਗਰਾਮ ‘ਚ ਪਿਆ ਭੜਥੂ, ਮੁੰਡੇ ਵਾਲਿਆਂ ਦੀ ਸੱਚਾਈ ਨੇ ਉਡਾਏ ਹੋਸ਼
ludhiana dowry engagement ceremony: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਦੇ ਸਮਾਜ ‘ਚ ਦਾਜ ਦੇ ਲਾਲਚੀ ਲੋਕ ਹਾਲੇ ਵੀ ਮੌਜੂਦ ਹਨ,ਜੋ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ‘ਚ ਦੇਖਿਆ ਗਿਆ, ਜਿੱਥੇ ਲਾਲਚੀ ਸਹੁਰਿਆਂ ਨੇ ਮੰਗਣੀ ਦੇ ਸਮੇਂ ਅਜਿਹੀ ਹਰਕਤ ਕੀਤੀ ਕਿ ਸਾਰਿਆਂ ਦੇ ਹੋਸ਼ ਉੱਡ ਗਏ। ਦੱਸ ਦੇਈਏ ਕਿ ਇੱਥੇ ਜਦੋਂ ਮੰਗਣੀ ਦੀ ਰਸਮ ਚੱਲ ਰਹੀ ਸੀ ਤਾਂ ਇਸ ਦੌਰਾਨ ਜਦੋਂ ਮੁੰਡੇ ਵਾਲੇ ਸੋਨੇ ਦੀ ਮੁੰਦਰੀ ਦੀ ਮੰਗ ਨੂੰ ਲੈ ਕੇ ਕੁੜੀ ਵਾਲਿਆਂ ਨਾਲ ਝਗੜ ਪਏ ਅਤੇ ਉਨ੍ਹਾਂ ਨੇ ਕੁੜੀ ਦੇ ਪਿਤਾ, ਭਰਾ ਅਤੇ ਰਿਸ਼ਤੇਦਾਰਾਂ ਦੀ ਕੁੱਟਮਾਰ ਕਰ ਦਿੱਤੀ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਸਿਵਲ ਹਸਪਤਾਲ ’ਚ ਮੈਡੀਕਲ ਕਰਵਾ ਕੇ ਥਾਣਾ ਫੋਕਲ ਪੁਆਇੰਟ ਤਹਿਤ ਚੌਂਕੀ ਈਸ਼ਵਰ ਨਗਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

ludhiana dowry engagement ceremony

ਡਾਬਾ ਦੇ ਗੁਰਮੇਲ ਨਗਰ ਦੇ ਰਹਿਣ ਵਾਲੇ ਗੁੱਡੂ ਗਿਰੀ ਨੇ ਦੱਸਿਆ ਕਿ ਉਸ ਦੀ ਧੀ ਦਾ ਰੋਕਾ, ਸਾਹਨੇਵਾਲ ਕੋਲ ਰਹਿਣ ਵਾਲੇ ਇਕ ਮੁੰਡੇ ਦੇ ਨਾਲ ਤੈਅ ਹੋਇਆ ਸੀ। ਬੁੱਧਵਾਰ ਰਾਤ ਮੰਗਣੀ ਸੀ। ਮੰਗਣੀ ਦੀ ਰਸਮ ਦੇ ਸਮੇਂ ਮੁੰਡੇਵਾਲੇ ਸੋਨੇ ਦੀ ਮੁੰਦਰੀ ਦੀ ਮੰਗ ਨੂੰ ਲੈ ਕੇ ਅੜ ਗਏ। ਮੁੰਡੇ ਨੇ ਮੰਗ ਕੀਤੀ ਕਿ ਉਹ ਸੋਨੇ ਦੀ ਮੁੰਦਰੀ ਲਵੇਗਾ, ਨਹੀਂ ਤਾਂ ਮੰਗਣੀ ਨਹੀਂ ਕਰੇਗਾ। ਇਸ ਗੱਲ ਨੂੰ ਲੈ ਕੇ ਬਹਿਸ ਹੋਈ ਤਾਂ ਮੁੰਡੇ ਵਾਲਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

ludhiana dowry engagement ceremony

ਗੁੱਡੂ ਗਿਰੀ ਦਾ ਦੋਸ਼ ਹੈ ਕਿ ਮੁੰਡੇ ਵਾਲਿਆਂ ਨੇ ਉਸ ਤੋਂ ਵਿਆਹ ਤੋਂ ਪਹਿਲਾਂ ਇਕ ਲੱਖ ਰੁਪਏ ਦੀ ਮੰਗ ਕੀਤੀ ਸੀ, ਜੋ ਕਿ ਉਹ ਉਨ੍ਹਾਂ ਨੂੰ ਦੇ ਚੁੱਕਾ ਹੈ। ਉਧਰ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਦੋਵੇਂ ਧਿਰਾਂ ਨੂੰ ਬੁਲਾ ਕੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।

ਇਹ ਵੀ ਦੇਖੋ–

The post ਮੰਗਣੀ ਦੇ ਪ੍ਰੋਗਰਾਮ ‘ਚ ਪਿਆ ਭੜਥੂ, ਮੁੰਡੇ ਵਾਲਿਆਂ ਦੀ ਸੱਚਾਈ ਨੇ ਉਡਾਏ ਹੋਸ਼ appeared first on Daily Post Punjabi.