smana news Archives - Daily Post Punjabi

ਮੋਹਾਲੀ ਤੋਂ ਡਿਊਟੀ ਕਰ ਕੇ ਪਰਤ ਰਿਹਾ ਪੁਲਿਸ ਮੁਲਾਜ਼ਮ ਸ਼ੱਕੀ ਹਾਲਤਾਂ ‘ਚ ਲਾਪਤਾ, ਪਿੰਡ ਭਨਰੀ ਨੇੜੇ ਮਿਲੀ ਕਾਰ
ਪੰਜਾਬ ਪੁਲਿਸ ਦਾ ਇੱਕ ਕਰਮਚਾਰੀ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਗਿਆ ਹੈ। ਉਹ ਮੰਗਲਵਾਰ ਰਾਤ ਨੂੰ ਮੋਹਾਲੀ ਤੋਂ ਡਿਊਟੀ ਤੋਂ ਬਾਅਦ ਸਮਾਣਾ, ਪਟਿਆਲਾ ਸਥਿਤ ਆਪਣੇ ਘਰ ਜਾ ਰਿਹਾ ਸੀ, ਪਰ ਉਹ ਘਰ ਨਹੀਂ ਪਹੁੰਚਿਆ। ਪੁਲਿਸ ਮੁਲਾਜ਼ਮ ਦੀ ਪਛਾਣ ਸਤਿੰਦਰ ਸਿੰਘ ਵਜੋਂ ਹੋਈ ਹੈ। ਹਾਲਾਂਕਿ, ਉਸਦੀ ਕਾਰ ਪਿੰਡ ਭਾਨਰਾ ਦੇ ਨੇੜੇ ਪੁਲਿਸ ਨੂੰ ਬਰਾਮਦ ਕਰ ਲਈ ਗਈ ਹੈ। ਮੌਕੇ ਤੇ ਫੋਰੈਂਸਿਕ ਟੀਮਾਂ ਦੇ ਦੁਆਰਾ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੱਲ ਦੇਰ ਰਾਤ ਸਤਿੰਦਰ ਦੀ ਬਹਾਦਰਗੜ੍ਹ ਦੇ ਨੇੜੇ ਆਪਣੀ ਪਤਨੀ ਦੇ ਨਾਲ ਫੋਨ ‘ਤੇ ਵੀਡੀਓ ਕਾਲ ਹੋਈ ਸੀ ਅਤੇ ਉਹ ਘਰ ਆ ਰਿਹਾ ਸੀ ਅਤੇ ਜਦੋਂ ਘਰ ਨਾ ਪਹੁੰਚਿਆ ਤਾਂ ਅਸੀਂ ਭਾਲ ਸ਼ੁਰੂ ਕੀਤੀ ਤਾਂ ਅੱਜ ਸਾਨੂੰ ਸਮਾਣਾ ਸੜਕ ਦੇ ਉੱਪਰ ਇਹ ਗੱਡੀ ਮਿਲੀ। ਅਸੀਂ ਤੁਰੰਤ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ। ਜਿਸ ਤੋਂ ਬਾਅਦ ਜਦੋਂ ਗੱਡੀ ਖੋਲੀ ਗਈ ਤਾਂ ਗੱਡੀ ਦੇ ਵਿੱਚ ਖੂਨ ਦੇ ਨਿਸ਼ਾਨ ਮਿਲੇ ਹਨ ਪਰ ਅਜੇ ਤੱਕ ਕੋਸਟੇਬਲ ਸਤਿੰਦਰ ਸਿੰਘ ਲਾਪਤਾ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਅੱ.ਤਵਾ/ਦੀ ਹ.ਮ/ਲੇ ਦੀ ਸਾਜਿਸ਼ ਨਾਕਾਮ ! ਗੁਰਦਾਸਪੁਰ ‘ਚ ਹ.ਥਿਆ/ਰਾਂ ਦਾ ਵੱਡਾ ਜ਼ਖੀਰਾ ਬਰਾਮਦ

ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਕਾਂਸਟੇਬਲ ਸਤਿੰਦਰ ਦੀ ਡਿਊਟੀ ਐਸਐਸਪੀ ਮੋਹਾਲੀ ਸੰਦੀਪ ਗਰਗ ਦੇ ਨਾਲ ਸੀ। ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਫਿਲਹਾਲ ਪੁਲਿਸ ਨੇ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਟੀਮਾਂ ਲਗਾ ਕੇ ਕਾਂਸਟੇਬਲ ਸਤਿੰਦਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਹਰ ਐਂਗਲ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੋਹਾਲੀ ਤੋਂ ਡਿਊਟੀ ਕਰ ਕੇ ਪਰਤ ਰਿਹਾ ਪੁਲਿਸ ਮੁਲਾਜ਼ਮ ਸ਼ੱਕੀ ਹਾਲਤਾਂ ‘ਚ ਲਾਪਤਾ, ਪਿੰਡ ਭਨਰੀ ਨੇੜੇ ਮਿਲੀ ਕਾਰ appeared first on Daily Post Punjabi.

ਰਾਤੋਂ-ਰਾਤ ਚਮਕੀ ਦਰਗਾਹ ‘ਤੇ ਸੇਵਾ ਕਰਨ ਵਾਲਿਆਂ ਦੀ ਕਿਸਮਤ, ਨਿਕਲੀ ਢਾਈ ਕਰੋੜ ਦੀ ਲਾਟਰੀ
ਕਹਿੰਦੇ ਹਨ ਕਿ ਰੱਬ ਜਦੋਂ ਵੀ ਦਿੰਦਾ ਹੈ, ਛੱਪੜ ਫਾੜ ਕੇ ਦਿੰਦਾ ਹੈ। ਇਹ ਮਿਸਾਲ ਸਮਾਣਾ ਨੇੜਲੇ ਪਿੰਡ ਗਾਜੀਸਲਰ ਦੇ ਬਿੰਦਰ ਰਾਮ ਅਤੇ ਚੰਨਾ ਰਾਮ ‘ਤੇ ਪੂਰੀ ਤਰ੍ਹਾਂ ਢੁਕਵੀਂ ਬੈਠਦੀ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕੱਢੇ ਗਏ ਲੋਹੜੀ ਬੰਪਰ ਡਰਾਅ ਦੀ ਲਾਟਰੀ ਵਿੱਚ ਸਮਾਣਾ ਨੇੜਲੇ ਪਿੰਡ ਗਾਜੀਸਲਾਰ ਦੇ ਮਜ਼ਦੂਰ ਬਿੰਦਰ ਰਾਮ ਅਤੇ ਚੰਨਾ ਰਾਮ ਜੇਤੂ ਰਹੇ ਹਨ। ਦੋਹਾਂ ਨੇ ਅੱਧੇ-ਅੱਧੇ ਪੈਸੇ ਪਾਕੇ 500 ਰੁਪਏ ਵਿੱਚ ਇਹ ਟਿਕਟ ਖਰੀਦੀ ਸੀ।

ਇਸ ਖੁਸ਼ੀ ਦਾ ਪ੍ਰਗਟਾਵਾ ਉਨ੍ਹਾਂ ਦੇ ਘਰ ਮੂੰਹ ਮਿੱਠਾ ਕਰਵਾ ਕੇ ਅਤੇ ਭੰਗੜਾ ਵਜਾ ਕੇ ਕੀਤਾ ਗਿਆ। ਇਸ ਮੌਕੇ ਬਿੰਦਰ ਰਾਮ ਅਤੇ ਚੰਨਾ ਰਾਮ ਨੇ ਦੱਸਿਆ ਕਿ ਉਹ ਸਖ਼ਤ ਮਿਹਨਤ ਕਰਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਤਿਉਹਾਰਾਂ ਮੌਕੇ ਲਾਟਰੀ ਪਾਉਂਦੇ ਰਹੇ ਹਨ। ਉਨ੍ਹਾਂ ਦੀ ਇਹ ਇੱਕ ਇੱਛਾ ਹਾਲ ਹੀ ਵਿੱਚ ਪਿੰਡ ਵਿੱਚ ਸਥਿਤ ਬਾਬਾ ਪੀਰ ਨੇ ਪੂਰੀ ਕੀਤੀ ਹੈ। ਉਹ ਪਿਛਲੇ ਕਈ ਸਾਲਾਂ ਤੋਂ ਦਰਗਾਹ ‘ਤੇ ਸੇਵਾ ਕਰ ਰਹੇ ਹਨ।

ਇਹ ਵੀ ਪੜ੍ਹੋ : ਬਾਈਕ ਰਾਈਡਰ ਯੋਗੇਸ਼ਵਰ ਭੱਲਾ ਨਾਲ ਹਾ.ਦਸਾ, ਟ੍ਰੈਕਟਰ ਨੇ ਗੱਡੀ ਨੂੰ ਮਾਰੀ ਟੱਕਰ, ਪਤਨੀ ਦੀ ਹਾਲਤ ਨਾਜ਼ੁਕ

ਉਸ ਨੇ ਦੱਸਿਆ ਕਿ ਉਸ ਨੇ ਇਹ ਟਿਕਟ ਸਮਾਣਾ ਦੇ ਇੱਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ। ਇਸ ਰਾਸ਼ੀ ਨਾਲ ਉਹ ਆਪਣੀ ਸ਼ਰਧਾ ਅਨੁਸਾਰ ਬਾਬਾ ਪੀਰ ਦੀ ਸੇਵਾ ਕਰਨਗੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਗੇ। ਇਸ ਸਬੰਧੀ ਲਾਟਰੀ ਸਟਾਲ ਮਾਲਕ ਸੁਭਾਸ਼ ਚੰਦ ਉਰਫ ਮੋਤੀ ਨੇ ਦੱਸਿਆ ਕਿ ਇਹ ਟਿਕਟ ਨੰਬਰ 66 5244 ਉਸ ਤੋਂ ਬਿੰਦਰ ਰਾਮ ਅਤੇ ਚੰਨਾ ਰਾਮ ਨੇ ਖਰੀਦੀ ਸੀ, ਜਿਸ ਦਾ ਇਨਾਮ ਹਾਲ ਹੀ ਵਿੱਚ ਬੰਪਰ ਡਰਾਅ ਦੌਰਾਨ ਜਿੱਤਿਆ ਗਿਆ। ਉਸ ਨੇ ਇਹ ਵੀ ਦੱਸਿਆ ਕਿ 2005 ਵਿੱਚ ਵੀ ਉਸ ਤੋਂ ਖਰੀਦੀ ਗਈ ਟਿਕਟ ਦਾ ਇਨਾਮ ਸਮਾਣਾ ਦੇ ਹੀ ਇੱਕ ਵਿਅਕਤੀ ਦੀ ਸੀ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਰਾਤੋਂ-ਰਾਤ ਚਮਕੀ ਦਰਗਾਹ ‘ਤੇ ਸੇਵਾ ਕਰਨ ਵਾਲਿਆਂ ਦੀ ਕਿਸਮਤ, ਨਿਕਲੀ ਢਾਈ ਕਰੋੜ ਦੀ ਲਾਟਰੀ appeared first on Daily Post Punjabi.