smart tattoo touchpad Archives - Daily Post Punjabi

ਸਮਾਰਟ ਟੈਟੂ ਹੁਣ ਤੁਹਾਡੀ ਚਮੜੀ ਨੂੰ ਬਦਲ ਦੇਵੇਗਾ ਟਚਪੈਡ ‘ਚ
smart tattoo touchpad: ਸਮਾਰਟ ਹੁੰਦੀ ਦੁਨੀਆ ‘ਚ ਹਰ ਚੀਜ਼ ਨੂੰ ਆਧੁਨਿਕ ਬਣਾ ਦਿੱਤਾ ਜਾ ਰਿਹਾ ਹੈ। ਅਜਿਹੇ ‘ਚ ਹੁਣ ਜਲਦ ਹੀ ਤੁਹਾਡੀ ਚਮੜੀ ਵੀ ਇੱਕ ਟੱਚ-ਪੈਡ ਵਾਂਗ ਕੰਮ ਕਰੇਗੀ….ਜੀ ਹਾਂ ! ਗੂਗਲ ਹੁਣ ਇੱਕ ਅਜਿਹੇ ਸਮਾਰਟ ਟੈਟੂ ‘ਤੇ ਕੰਮ ਕਰ ਰਹੀ ਹੈ ਜੋ ਚਮੜੀ ‘ਤੇ ਲਾਉਂਦਿਆਂ ਹੀ ਇਹ ਤੁਹਾਡੇ ਸਰੀਰ ਦੀ ਚਮੜੀ ਨੂੰ ਟਚਪੈਡ ‘ਚ ਬਣਾ ਦਵੇਗੀ।

smart tattoo touchpad

‘ਸਕਿਨ ਮਾਰਕਸ’ ਨਾਮ ਦਾ ਇਹ ਪ੍ਰੋਜੈਕਟ ‘ਤੇ ਰਿਸਰਚ ਕੀਤੀ ਜਾ ਰਹੀ ਹੈ , ਇਹ ਤਕਨੀਕ ਇੱਕ ਸੈਂਸਰ ਜ਼ਰੀਏ ਕੰਮ ਕਰੇਗੀ ਜਿਸ ਨੂੰ ਤੁਸੀਂ ਸਰੀਰ ‘ਤੇ ਟੈਟੂ ਵਾਂਗ ਇਸਤੇਮਾਲ ਕਰ ਸਕਦੇ ਹੋ। ਜਾਣਕਾਰੀ ਮੁਤਾਬਕ ਸੈਂਸਰ ਵਾਲਾ ਇਹ ਖਾਸ ਟੈਟੂ ਸਰੀਰ ‘ਤੇ ਆਸਾਨੀ ਨਾਲ ਲਗਾਇਆ ਜਾ ਸਕੇਗਾ ਅਤੇ ਚਿਪਕਾਉਂਦੇ ਹੀ ਮੋਬਾਈਲ ਦੇ ਟਚਪੈਡ ਵਾਂਗ ਕੰਮ ਕਰੇਗਾ ਅਤੇ ਇਸ ‘ਤੇ ਆਸਾਨੀ ਨਾਲ ਟਚਪੈਡ ‘ਤੇ ਕੰਮ ਕੀਤਾ ਜਾ ਸਕੇਗਾ।

The post ਸਮਾਰਟ ਟੈਟੂ ਹੁਣ ਤੁਹਾਡੀ ਚਮੜੀ ਨੂੰ ਬਦਲ ਦੇਵੇਗਾ ਟਚਪੈਡ ‘ਚ appeared first on Daily Post Punjabi.