smuggling Archives - Daily Post Punjabi

ਲੁਧਿਆਣਾ ‘ਚ ਹੈਰੋਇਨ, ਗਾਂਜਾ ਤੇ ਸ਼ਰਾਬ ਦੀ ਤਸਕਰੀ ਕਰਦੇ 8 ਵਿਅਕਤੀ ਗ੍ਰਿਫਤਾਰ
ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦੇ ਹੋਏ 2 ਔਰਤਾਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

Ludhiana eight arrested smuggling

ਇਨ੍ਹਾਂ ਦੇ ਕਬਜ਼ੇ ‘ਚੋਂ ਨਸ਼ੀਲਾ ਪਦਾਰਥ, ਹੈਰੋਇਨ, ਗਾਂਜਾ ਅਤੇ ਸ਼ਰਾਬ ਬਰਾਮਦ ਹੋਈ ਹੈ। ਇਨ੍ਹਾਂ ਖਿਲਾਫ 6 ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਟਰੱਕ ਦੀ ਡੀਜ਼ਲ ਟੈਂਕੀ ਵਿੱਚ ਨਸ਼ੀਲੇ ਪਦਾਰਥਾਂ ਨੂੰ ਛੁਪਾ ਕੇ ਲਿਜਾ ਰਹੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਬਲਜੀਤ ਸਿੰਘ, ਗੁਰਦੀਪ ਸਿੰਘ ਵਾਸੀ ਸਾਹਨੇਵਾਲ ਵਾਰਡ ਨੰ-2 ਸਿਵਲ ਹਸਪਤਾਲ ਦੇ ਪਿੱਛੇ ਅਤੇ ਤਪਿੰਦਰ ਸਿੰਘ ਵਾਸੀ ਜੰਡਿਆਲੀ ਰੋਡ ਸਾਹਨੇਵਾਲ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 1.02 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਜੀ.ਟੀ ਰੋਡ ‘ਤੇ ਸਥਿਤ ਭਰਵਾਂ ਦਾ ਢਾਬਾ ‘ਤੇ ਛਾਪਾ ਮਾਰ ਕੇ ਬਾਹਰ ਖੜ੍ਹੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ

ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਜਨਕਪੁਰੀ ਦੀ ਗਲੀ ਨੰਬਰ 14 ਦੀ ਰਹਿਣ ਵਾਲੀ ਇਕ ਔਰਤ ਦੇ ਘਰ ਛਾਪਾ ਮਾਰ ਕੇ ਉਸ ਨੂੰ 3 ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ। ਏਐਸਆਈ ਬਲੌਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਪੂਜਾ ਵਜੋਂ ਹੋਈ ਹੈ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਫੋਕਲ ਪੁਆਇੰਟ ਦੇ ਅਰਬਨ ਅਸਟੇਟ ਇਲਾਕੇ ‘ਚ ਨਾਕਾਬੰਦੀ ਦੌਰਾਨ ਔਰਤ ਨੂੰ 900 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਹੈ। ਏਐਸਆਈ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਲਲਿਤਾ ਦੇਵੀ ਵਾਸੀ ਜੀਵਨ ਨਗਰ ਦੀ ਗਲੀ ਨੰਬਰ 20 ਵਜੋਂ ਹੋਈ ਹੈ।

The post ਲੁਧਿਆਣਾ ‘ਚ ਹੈਰੋਇਨ, ਗਾਂਜਾ ਤੇ ਸ਼ਰਾਬ ਦੀ ਤਸਕਰੀ ਕਰਦੇ 8 ਵਿਅਕਤੀ ਗ੍ਰਿਫਤਾਰ appeared first on Daily Post Punjabi.

ਪੁਲਸ ਨੇ ਬਰਾਮਦ ਕੀਤੀ 10 ਕਰੋੜ ਦੀ ਡਰੱਗ, ਬੇਂਗਲੁਰੂ ਦੀ ਰੇਵ ਪਾਰਟੀ ‘ਚ ਹੋਣੀ ਸੀ ਸ਼ਾਮਲ…
drugs smuggling accused: ਦਿੱਲੀ ਕ੍ਰਾਈਮ ਬ੍ਰਾਂਚ ਅਤੇ ਰੇਲਵੇ ਪੁਲਸ ਨੇ ਡਰੱਗਸ ਤਸਕਰੀ ਦੇ ਦੋਸ਼ ‘ਚ ਇੱਕ ਵਿਦੇਸ਼ੀ ਨਾਗਰਿਕ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ।ਪੁਲਸ ਨੇ ਇਨ੍ਹਾਂ ਦੇ ਕੋਲੋਂ 10 ਕਿਲੋ ਤੋਂ ਜਿਆਦਾ ਡਰੱਗਸ ਬਰਾਮਦ ਕੀਤੀ ਹੈ।ਪੁਲਸ ਮੁਤਾਬਕ ਬਰਾਮਦ ਕੀਤੀ ਗਈ ਡਰੱਗਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ‘ਚ 10 ਕਰੋੜ ਰੁਪਏ ਦੇ ਕਰੀਬ ਹੈ।ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਔਰਤ ਅਤੇ ਇੱਕ ਨਾਈਜੀਰੀਆ ਨਾਗਰਿਕ ਨੂੰ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ।ਪੁਲਸ ਮੁਤਾਬਕ ਪੁੱਛਗਿੱਛ ‘ਚ ਪਤਾ ਲੱਗਾ ਕਿ ਇਹ ਸਾਰੀ ਡਰੱਗਸ ਬੇਂਗਲੁਰ ਜਾਣੀ ਸੀ।ਜਿਥੇ ਇਸਦਾ ਇਸਤੇਮਾਲ

drugs smuggling accused

ਰੇਵ ਪਾਰਟੀ ‘ਚ ਹੋਣਾ ਸੀ।ਪਕੜ ਵਿੱਚ ਆਏ ਨਾਈਜੀਰੀਆ ਨਾਗਰਿਕ ਦਾ ਨਾਮ ਚੀਮਾ ਵਿਟਾਲਿਸ ਹੈ।ਜਦੋਂ ਕਿ ਭਾਰਤੀ ਮਹਿਲਾ ਦਾ ਨਾਮ ਸ਼੍ਰੀਮਥਿ ਹੈ।ਉਹ ਦਿੱਲੀ ਦੇ ਨਿਲੋਠਿ ਇਲਾਕੇ ‘ਚ ਰਹਿੰਦੀ ਹੈ।ਪੁਲਸ ਦਾ ਕਹਿਣਾ ਹੈ ਕਿ ਰੇਲਵੇ ਪੁਲਸ 8 ਦਸੰਬਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਰੂਟੀਨ ਜਾਂਚ ਕਰ ਰਹੀ ਸੀ।ਇਸ ਦੌਰਾਨ ਔਰਤ ਅਤੇ ਨਾਈਜੀਰੀਆ ਨਾਗਰਿਕ ਉਥੇ ਪਹੁੰਚੇ।ਪੁਲਸ ਨੂੰ ਦੇਖਦੇ ਹੀ ਇਨ੍ਹਾਂ ‘ਤੇ ਸ਼ੱਕ ਹੋ ਗਿਆ।ਇਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਦੇ ਸਮਾਨ ਦੀ ਜਾਂਚ ਕੀਤੀ ਤਾਂ ਬੈਗ ਤੋਂ ਭਾਰੀ ਮਾਤਰਾ ‘ਚ ਡ੍ਰਗਸ ਬਰਾਮਦ ਹੋਈ।ਔਰਤ ਅਤੇ ਉਸਦਾ ਸਾਥੀ ਦੋਵੇਂ ਦਿੱਲੀ ਤੋਂ ਬੈਂਗਲੁਰ ਜਾਣ ਵਾਲੀ ਟ੍ਰੇਨ ‘ਚ ਸਵਾਰ ਹੋਣ ਵਾਲੇ ਸਨ।

ਕਿਸਾਨਾਂ ਦਾ ਸਾਥ ਦੇਣ ਪਰਿਵਾਰ ਸਣੇ Australia ਤੋਂ ਮੁੜਿਆ ਇਹ ਨੌਜਵਾਨ, Modi ਦੇ IT ਸੈੱਲ ਦੇ ਖੋਲ੍ਹੇ ਰਾਜ਼

The post ਪੁਲਸ ਨੇ ਬਰਾਮਦ ਕੀਤੀ 10 ਕਰੋੜ ਦੀ ਡਰੱਗ, ਬੇਂਗਲੁਰੂ ਦੀ ਰੇਵ ਪਾਰਟੀ ‘ਚ ਹੋਣੀ ਸੀ ਸ਼ਾਮਲ… appeared first on Daily Post Punjabi.

ਤਸਕਰਾਂ ਨੇ ਇਤਿਹਾਸਕ ਇਮਾਰਤ ਨੂੰ ਨਜਾਇਜ਼ ਹਥਿਆਰਾਂ ਦਾ ਅੱਡਾ, ਗ੍ਰਿਫਤਾਰ
bihar illegal smuggling illegal weapons : ਬਿਹਾਰ ਦੇ ਮੁੰਗੇਰ ‘ਚ ਧੜੱਲੇ ਨਾਲ ਚੱਲ ਰਹੇ ਨਜਾਇਜ਼ ਹਥਿਆਰਾਂ ਦੀ ਤਸਕਰੀ ‘ਤੇ ਪੁਲਸ ਨੇ ਛਾਪੇਮਾਰੀ ਦੌਰਾਨ ਕਈ ਹਥਿਆਰ ਬਰਾਮਦ ਕੀਤੇ।ਛਾਪੇਮਾਰੀ ਦੌਰਾਨ ਕੁਲ 11 ਛੋਟੇ ਵੱਡੇ ਦੇਸੀ ਪਿਸਤੌਲ ਬਰਾਮਦ ਕੀਤੇ ਗਏ।ਇਹ ਕਾਰਵਾਈ ਮੁੰਗੇਰ ਪੁਲਸ ਅਧਿਕਾਰੀ ਲਿਪੀ ਸਿੰਘ ਦੀ ਅਗਵਾਈ ‘ਚ ਪਹਾੜੀ ਖੰਡਰ ‘ਚ ਕੀਤੀ ਗਈ।ਸਮੱਗਲਰਾਂ ਨੇ ਹਥਿਆਰਾਂ ਨੂੰ ਸੁਰੱਖਿਅਤ ਰੱਖਣ ਲਈ ਇਤਿਹਾਸਕ ਇਮਾਰਤ ਖੰਡਰ ਬਣੀ ਇਮਾਰਤ ਨੂੰ ਹਥਿਆਰਾਂ ਦਾ ਅੱਡਾ ਸੇਫ ਜੋਨ ਬਣਾਇਆ ਹੋਇਆ ਸੀ।ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨਾਂ੍ਹ ਨੂੰ ਸੂਚਨਾ ਮਿਲੀ ਸੀ ਕਿ ਮੁਫਸਿਸਲ ਥਾਣਾ ਅਧੀਨ ਪੀਰ ਪਹਾੜ ‘ਤੇ ਇੱਕ ਮਕਾਨ ‘ਚ

bihar illegal smuggling illegal weapons

ਕੁਝ ਹਥਿਆਰਾਂ ਨੂੰ ਲੁਕਾ ਕੇ ਰੱਖਿਆ ਗਿਆ ਹੈ।ਸਮੱਗਲਰ ਉਨ੍ਹਾਂ ਹਥਿਆਰਾਂ ਨੂੰ ਵੇਚਣ ਦੀ ਫਿਰਾਕ ‘ਚ ਸਨ।ਸੂਚਨਾ ਮਿਲਣ ਦੇ ਬਾਅਦ ਜ਼ਿਲਾ ਪ੍ਰਸ਼ਾਸਨ ਇਕਾਈ ਅਤੇ ਐੱਸਪੀ ਕਯੂਆਰਟੀ ਦੇ ਜਵਾਨਾਂ ਨੇ ਦੇਰ ਰਾਤ ਹੀ ਪੀਰ ਪਹਾੜ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ।ਸੋਮਵਾਰ ਸਵੇਰੇ ਪੁਲਸ ਨੇ ਮੇਟਲ ਡਿਟੇਕਟਰ ਅਤੇ ਡਾਗ ਸਕਵਾਇਡ ਟੀਮ ਨਾਲ ਪਹੁੰਚ ਕੇ ਛਾਪੇਮਾਰੀ ਸ਼ੁਰੂ ਕੀਤੀ।ਪਹਾੜਾਂ ‘ਤੇ ਉੱਗੀਆਂ ਹੋਈਆਂ ਝਾੜੀਆਂ ਤੋਂ ਇਲਾਵਾ ਮਿੱਟੀ ਅਤੇ ਦੀਵਾਰਾਂ ‘ਚ ਵੀ ਮੇਟਲ ਡਿਟੇਕਟਰ ਦੀ ਮੱਦਦ ਨਾਲ ਛਾਪੇਮਾਰੀ ਅਭਿਆਨ ਚਲਾਇਆ ਗਿਆ।ਛਾਪੇਮਾਰੀ ‘ਚ ਬਰਾਮਦ ਹਥਿਆਰਾਂ ‘ਚ ਚਾਰ ਲਾਂਗ ਬੈਰਲ ਦੇਸੀ ਪਿਸਤੌਲ ਅਤੇ 7 ਦੇਸੀ ਕੱਟੇ ਸ਼ਾਮਲ ਸਨ।ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਪੀਰ ਪਹਾੜ ਦੇ ਖੰਡਰ ਨੁਮਾ ਮਕਾਨ ‘ਚ ਹਥਿਆਰਾਂ ਨੂੰ ਜਮੀਨ ਹੇਠਾਂ ਦੱਬੇ ਹੋਏ ਸਨ।ਪੁਲਸ ਕਾਰਵਾਈ ‘ਚ ਤਸਕਰਾਂ ਵਲੋਂ ਲੁਕਾਏ ਗਏ ਸਾਰੇ ਹਥਿਆਰ ਬਰਾਮਦ ਕਰ ਲਏ ਗਏ ਹਨ।

The post ਤਸਕਰਾਂ ਨੇ ਇਤਿਹਾਸਕ ਇਮਾਰਤ ਨੂੰ ਨਜਾਇਜ਼ ਹਥਿਆਰਾਂ ਦਾ ਅੱਡਾ, ਗ੍ਰਿਫਤਾਰ appeared first on Daily Post Punjabi.