snapchat Archives - Daily Post Punjabi

ਭਾਰਤ ‘ਚ Snapchat ਹੋਈ ਡਾਊਨ, ਯੂਜ਼ਰਸ ਨੂੰ ਮੈਸੇਜ ਭੇਜਣ ਤੇ ਵੀਡੀਓ ਅਪਲੋਡਿੰਗ ‘ਚ ਆ ਰਹੀ ਸਮੱਸਿਆ
Snapchat ਡਾਊਨ ਹੋਣ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੈਂਕੜੇ ਯੂਜ਼ਰਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਊਟੇਜ ਟ੍ਰੈਕਿੰਗ ਵੈਬਸਾਈਟ ਅਨੁਸਾਰ ਅੱਜ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 1900 ਤੋਂ ਵੱਧ ਯੂਜ਼ਰਸ ਨੇ ਸਨੈਪਚੈਟ ਡਾਊਨ ਹੋਣ ਨੂੰ ਲੈ ਕੇ ਰਿਪੋਰਟ ਕੀਤੀ ਹੈ।

Snapchat Down in India

ਭਾਰਤੀ ਸਮੇਂ ਅਨੁਸਾਰ ਯੂਜ਼ਰਸ ਨੇ ਸ਼ੁੱਕਰਵਾਰ ਦੁਪਹਿਰ 12 ਵਜੇ Snapchat ਦੇ ਨਾਲ ਹੋ ਰਹੀ ਸਮੱਸਿਆ ਨੂੰ ਲੈ ਕੇ ਰਿਪੋਰਟ ਕਰਨਾ ਸ਼ੁਰੂ ਕੀਤਾ। ਕਈ ਯੂਜ਼ਰਸ ਹਾਲੇ ਵੀ ਆਊਟੇਜ ਦੀ ਸਾਹਮਣਾ ਕਰ ਰਹੇ ਹਨ। ਵੈਬਸਾਈਟ ਅਨੁਸਾਰ Snapchat ਆਊਟੇਜਨੂੰ ਲੈ ਕੇ ਰਿਪੋਰਟ ਕਰਨ ਵਾਲੇ ਯੂਜ਼ਰਸ ਵਿੱਚੋਂ 80 ਫ਼ੀਸਦੀ ਯੂਜ਼ਰਸ ਵੈਬਸਾਈਟ ਦੇ ਨਾਲ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਫਿਲਹਾਲ ਆਊਟੇਜ ਨੂੰ ਲੈ ਕੇ ਕੰਪਨੀ ਵੱਲੋਂ ਅਧਿਕਾਰਿਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਇਕ ਵਾਰ ਫਿਰ ਰਾਮ ਨਗਰੀ ਅਯੁੱਧਿਆ ਪਹੁੰਚੇ ਅਮਿਤਾਭ ਬੱਚਨ, ਰਾਮਲੱਲਾ ਦੇ ਦਰਬਾਰ ‘ਚ ਲਗਾਈ ਹਾਜ਼ਰੀ

ਦੱਸ ਦੇਈਏ ਕਿ Snapchat ਡਾਊਨ ਹੋਣ ਦੇ ਕਾਰਨ ਐਪ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ ਮੈਸੇਜ ਭੇਜਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਸੇਜ ਨਾ ਭੇਜ ਕਾਰਨ ਕੁਝ ਪੋਸਟਾਂ ਦੀਆਂ ਮੀਡੀਆ ਫਾਈਲਾਂ ਵੀ ਦੇਖ ਪਾ ਰਹੇ ਹਨ। ਕੁਝ ਯੂਜ਼ਰਸ ਨੇ ਰਿਪੋਰਟ ਕੀਤਾ ਹੈ ਕਿ Snapchat ਡਾਊਨ ਹੋਣ ਦੇ ਕਾਰਨ ਉਨ੍ਹਾਂ ਦਾ ਅਕਾਊਂਟ ਆਪਣੇ ਆਪ ਲਾਗ ਆਊਟ ਵੀ ਹੋ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਭਾਰਤ ‘ਚ Snapchat ਹੋਈ ਡਾਊਨ, ਯੂਜ਼ਰਸ ਨੂੰ ਮੈਸੇਜ ਭੇਜਣ ਤੇ ਵੀਡੀਓ ਅਪਲੋਡਿੰਗ ‘ਚ ਆ ਰਹੀ ਸਮੱਸਿਆ appeared first on Daily Post Punjabi.

Instagram ਤੋਂ ਬਾਅਦ ਹੁਣ Snapchat ਲੈ ਕੇ ਆਇਆ TikTok ਵਰਗਾ ਫ਼ੀਚਰ, ਇਸ ਤਰ੍ਹਾਂ ਕਰੇਗਾ ਕੰਮ
Snapchat tests TikTok style navigation: ਭਾਰਤ ਵਿੱਚ TikTok ‘ਤੇ ਪਾਬੰਦੀ ਲੱਗਣ ਤੋਂ ਬਾਅਦ ਲੱਗਦਾ ਹੈ ਕਿ TikTok ਵਰਗੇ ਐਪਸ ਲਾਂਚ ਕੀਤੇ ਜਾ ਰਹੇ ਹਨ । ਇਸ ਦੌੜ ਵਿੱਚ ਵੱਡੀਆਂ ਕੰਪਨੀਆਂ ਵੀ ਸ਼ਾਮਿਲ ਹੋ ਚੁੱਕੀ ਹੈ। ਇਨ੍ਹਾਂ ਵਿੱਚ ਫੇਸਬੁੱਕ ਅਤੇ ਗੂਗਲ ਵੀ ਸ਼ਾਮਿਲ ਹੈ। ਹੁਣ ਇਸ ਦੌੜ ਵਿੱਚ Snapchat ਵੀ ਆ ਚੁੱਕਿਆ ਹੈ। Snapchat ਨੇ ਇੱਕ ਫ਼ੀਚਰ ਲਾਂਚ ਕਰ ਦਿੱਤਾ ਹੈ ਜਿਸ ਦੇ ਤਹਿਤ ਹੁਣ ਉਪਭੋਗਤਾ ਵਰਟੀਕਲ ਸਕ੍ਰੌਲ ਰਾਹੀਂ ਪਬਲਿਕ ਪੋਸਟਾਂ ਵੀ ਅਕਸੈਸ ਕਰ ਸਕਦੇ ਹਨ। ਇਹ ਦੇਖਣ ਵਿੱਚ TikTok ਵਰਗਾ ਲੱਗਦਾ ਹੈ। ਭਾਰਤ ਤੋਂ ਬਾਅਦ ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਵੀ ਇਸ ਐਪ ‘ਤੇ ਪਾਬੰਦੀ ਲੱਗਣ ਦਾ ਖ਼ਤਰਾ ਹੈ।

Snapchat tests TikTok style navigation

ਦਰਅਸਲ, Snapchat ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਕੰਪਨੀ ਇਸ ਤਰ੍ਹਾਂ ਦੇ ਫ਼ੀਚਰ ਦੀ ਜਾਂਚ ਕਰ ਰਹੀ ਹੈ। ਗੌਰਤਲਬ ਹੈ ਕਿ Snapchat ਦੇ ਹੀ ਕਈ ਫ਼ੀਚਰ ਫੇਸਬੁੱਕ ਨੇ ਆਪਣੇ ਵੱਖ-ਵੱਖ ਐਪਸ ਵਿੱਚ ਦਿੱਤੇ ਹਨ, ਇਸ ਨੂੰ ਪ੍ਰੇਰਿਤ ਫ਼ੀਚਰ ਕਿਹਾ ਜਾਂਦਾ ਹੈ। ਪਿਛਲੇ ਹਫ਼ਤੇ Instagram ਨੇ ਭਾਰਤ ਵਿੱਚ ਸ਼ਾਰਟ ਵੀਡੀਓ ਫੀਚਰ Reels ਦੀ ਸ਼ੁਰੂਆਤ ਕੀਤੀ ਸੀ। ਲਾਂਚ ਹੋਣ ਤੋਂ ਬਾਅਦ ਤੋਂ ਹੀ ਇਹ ਫੀਚਰ ਭਾਰਤ ਵਿੱਚ ਕਾਫ਼ੀ ਮਸ਼ਹੂਰ ਹੋ ਰਿਹਾ ਹੈ । ਕਿਉਂਕਿ Instagram ਭਾਰਤ ਵਿੱਚ ਪਹਿਲਾਂ ਹੀ ਇੱਕ ਬਹੁਤ ਮਸ਼ਹੂਰ ਐਪ ਹੈ, ਇਸ ਲਈ ਉਪਭੋਗਤਾ ਇਸ ਨੂੰ ਵਧੇਰੇ ਤਰਜੀਹ ਦੇ ਰਹੇ ਹਨ।

ਇਸ ਸਬੰਧੀ Snapchat ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਸੀਂ ਹਮੇਸ਼ਾਂ ਆਪਣੇ ਮੋਬਾਇਲ ਫਰਸਟ ਕਮਿਊਨਿਟੀ ਲਈ ਇਮਸਿਰਵ ਤੇ ਇੰਗੇਜਿੰਗ ਕੰਟੇਂਟ ਦੇਣ ਦੇ ਨਵੇਂ ਤਰੀਕੇ ਨੂੰ ਲੈ ਐਕਸਪੇਰੀਮੈਂਟ ਕਰਦੇ ਹਨ। ਇਹ ਫ਼ੀਚਰ ਪ੍ਰਾਈਵੇਟ ਸਟੋਰੀਜ਼ ਨਹੀਂ, ਪਬਲਿਕ ਕੰਟੇਂਟ ਅਤੇ ਸਟੋਰੀਜ਼ ‘ਤੇ ਫੋਕਸ ਕਰਦਾ ਹੈ। ਭਾਰਤ ਵਿੱਚ Snapchat ਦਾ ਯੂਜ਼ਰਬੇਸ ਅਜੇ ਵੀ Instagram ਨਾਲੋਂ ਘੱਟ ਹੈ ਅਤੇ ਕੰਪਨੀ ਹੁਣ ਨਵੇਂ ਫ਼ੀਚਰ ਰਾਹੀਂ ਭਾਰਤ ਵਿੱਚ ਤੇਜ਼ੀ ਨਾਲ ਪੈਰ ਪਸਾਰ ਸਕਦੀ ਹੈ। ਭਾਰਤ ਵਿੱਚ Snapchat ਨੂੰ ਲੈ ਕੇ ਵਿਵਾਦ ਵੀ ਰਿਹਾ ਹੈ, ਜਦੋਂ Instagram ਦੇ ਸੰਸਥਾਪਕ ਨੇ ਭਾਰਤ ਨੂੰ ਇੱਕ ਗਰੀਬ ਦੇਸ਼ ਕਿਹਾ ਸੀ ।

The post Instagram ਤੋਂ ਬਾਅਦ ਹੁਣ Snapchat ਲੈ ਕੇ ਆਇਆ TikTok ਵਰਗਾ ਫ਼ੀਚਰ, ਇਸ ਤਰ੍ਹਾਂ ਕਰੇਗਾ ਕੰਮ appeared first on Daily Post Punjabi.