snatch Archives - Daily Post Punjabi

ਚੋਰਾਂ ਨੇ ਮਚਾਇਆ ਆਤੰਕ, ਹੁਣ ਝਪਟਮਾਰਾਂ ਨੇ ਔਰਤ ਤੋਂ ਖੋਹੀ ਸੋਨੇ ਦੀ ਚੇਨ
snatch gold chain woman: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਚੋਰਾਂ ਨੇ ਆਤੰਕ ਮਚਾ ਰੱਖਿਆ ਹੈ। ਹੁਣ ਨਵਾਂ ਮਾਮਲਾ ਇੱਥੇ ਨਿਊ ਮੋਤੀ ਨਗਰ ਦੀ ਗਲੀ ਨੰ. 4 ਤੋਂ ਸਾਹਮਣੇ ਆਇਆ ਹੈ, ਜਿੱਥੋ ਦੀ ਰਹਿਣ ਵਾਲੀ ਨਰਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਹ ਦੁੱਧ ਲੈ ਕੇ ਆਪਣੀ ਬੇਟੀ ਦੇ ਨਾਲ ਦੁਪਹਿਰ ਕਰੀਬ 3 ਵਜੇ ਘਰ ਆਈ ਸੀ। ਇਸ ਦੌਰਾਨ ਇਕ ਮੋਟਰਸਾਈਕਲ ‘ਤੇ ਮੂੰਹ ਬੰਨ੍ਹੇ ਹੋਏ 2 ਨੌਜਵਾਨ ਆਏ, ਜਿਨ੍ਹਾਂ ਨੇ ਉਸ ਦੇ ਗਲੇ ‘ਚ ਪਾਈ ਹੋਈ ਸੋਨੇ ਦੀ ਕਰੀਬ 3 ਤੋਲੇ ਦੀ ਚੇਨ ਝਪਟ ਲਈ।ਉਨ੍ਹਾਂ ਦਾ ਵਿਰੋਧ ਕਰਨ ਲਈ ਉਹ ਉਨ੍ਹਾ ਦੇ ਪਿੱਛੇ ਭੱਜੀ ਤਾਂ ਪਹਿਲਾਂ ਉਨ੍ਹਾਂ ਨੇ ਇਕ ਖਿਡੌਣਾ ਪਿਸਤੌਲ ਨਾਲ ਫਾਇਰ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਨਰਿੰਦਰ ਕੌਰ ਨੇ ਇਟ ਚੁੱਕ ਕੇ ਉਨ੍ਹਾਂ ਵੱਲ ਸੁੱਟੀ ਤਾਂ ਝਪਟਮਾਰਾਂ ਨੇ ਦੇਸੀ ਕੱਟੇ ਨਾਲ ਫਾਇਰ ਕਰ ਦਿੱਤਾ, ਜਿਸ ਦੇ ਬਾਅਦ ਉਹ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਝਪਟਮਾਰੀ ਦੀ ਇਹ ਵਾਰਦਾਤ ਨੇੜੇ ਹੀ ਲੱਗੇ ਹੋਏ ਇਕ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ।

snatch gold chain woman

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਸਿਮਰਨਜੀਤ ਕੌਰ ਪੁਲਸ ਟੀਮ ਸਮੇਤ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਸਬ-ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਮੌਕੇ ਤੋਂ ਇਕ ਖਾਲੀ ਖੋਲ੍ਹ ਬਰਾਮਦ ਕਰਕੇ ਝਪਟਮਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

The post ਚੋਰਾਂ ਨੇ ਮਚਾਇਆ ਆਤੰਕ, ਹੁਣ ਝਪਟਮਾਰਾਂ ਨੇ ਔਰਤ ਤੋਂ ਖੋਹੀ ਸੋਨੇ ਦੀ ਚੇਨ appeared first on Daily Post Punjabi.