snatched Archives - Daily Post Punjabi

ਹਾਰਡੀਜ਼ ਵਰਲਡ ਦੇ ਕੋਲੋਂ ਲੁਟੇਰਿਆਂ ਨੇ ਡਰਾਈਵਰ ਤੋਂ ਖੋਹੀ ਨਗਦੀ ਤੇ ਮੋਬਾਇਲ, 1 ਕਾਬੂ
Robbers attack driver snatched cash: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਤਾਂ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਮਾਮਲਾ ਸ਼ਹਿਰ ਦੇ ਹਾਰਡੀਜ਼ ਵਰਲਡ ਦੇ ਕੋਲੋਂ ਸਾਹਮਣੇ ਆਇਆ ਹੈ ਜਿੱਥੇ ਇਕ ਡਰਾਈਵਰ ਦੀ 3 ਲੁਟੇਰਿਆਂ ਨੇ ਜਬਰਦਸਤੀ ਕੁੱਟਮਾਰ ਕਰਕੇ ਨਗਦੀ ਅਤੇ ਮੋਬਾਇਲ ਖੋਹ ਲਏ ਤੇ ਮੌਕੇ ‘ਤੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤ ਨੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ, ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਇਕ ਲੁਟੇਰਿਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ‘ਚੋਂ 1 ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਤੋਂ ਵਾਰਦਾਤ ‘ਚ ਵਰਤਿਆਂ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਕਿ ਸਲੇਮ ਟਾਬਰੀ ਪੁਲਿਸ ਨੇ ਹਰਿਆਣਾ ਦੇ ਰਵਿੰਦਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਜਗਤਪੁਰਾ ਦੇ ਰਾਹੁਲ ਕੁਮਾਰ, ਧੀਰਾ ਅਤੇ ਚੇਤਨ ਦੇ ਨਾਂ ਨਾਲ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Robbers attack driver snatched cash

ਇਸ ਮਾਮਲੇ ਸਬੰਧੀ ਏ.ਐੱਸ.ਆਈ ਜਨਕਰਾਜ ਨੇ ਦੱਸਿਆ ਹੈ ਕਿ ਪੀੜਤ ਸਖਸ਼ ਕੈਂਟਰ ਚਲਾਉਂਦਾ ਹੈ। ਜਦੋਂ ਇਹ ਵਾਰਦਾਤ ਵਾਪਰੀ ਤਾਂ ਉਸ ਸਮੇਂ ਪੀੜਤ ਆਪਣੀ ਗੱਡੀ ਲੈ ਕੇ ਆਸ਼ੂ ਸ਼ਰਮਾ ਦੇ ਨਾਲ ਸ਼੍ਰੀਨਗਰ ਜਾ ਰਿਹਾ ਸੀ ਤਾਂ ਰਸਤੇ ‘ਚ ਕੈਂਟਰ ਖਰਾਬ ਹੋਣ ਕਰਾਨ ਉਸ ਨੇ ਸੜਕੇ ਦੇ ਇਕ ਪਾਸੇ ਰੋਕ ਲਿਆ। ਇਸ ਦੌਰਾਨ ਬਾਈਕ ਸਵਾਰ 3 ਬਦਮਾਸ਼ ਆਏ ਤੇ ਆਉਂਦਿਆਂ ਹੀ ਉਸ ਨਾਲ ਜਬਰਦਸਤੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੀੜਤ ਡਰਾਈਵਰ ਤੋਂ ਮੋਬਾਇਲ ਅਤੇ ਨਗਦੀ ਖੋਹ ਲਈ ਅਤੇ ਮੌਕੇ ‘ਤੇ ਫਰਾਰ ਹੋ ਗਏ। ਇਸ ਦੌਰਾਨ ਪੀੜਤ ਨੇ ਰੌਲਾ ਪਾਇਆ ਤਾਂ ਨੇੜੇ ਦੇ ਲੋਕ ਪਹੁੰਚੇ ਤਾਂ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਜਾਂਚ ਅਫਸਰ ਨੇ ਦੱਸਿਆ ਹੈ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ।

The post ਹਾਰਡੀਜ਼ ਵਰਲਡ ਦੇ ਕੋਲੋਂ ਲੁਟੇਰਿਆਂ ਨੇ ਡਰਾਈਵਰ ਤੋਂ ਖੋਹੀ ਨਗਦੀ ਤੇ ਮੋਬਾਇਲ, 1 ਕਾਬੂ appeared first on Daily Post Punjabi.

ਵਿਧਾਇਕ ਦੇ ਨਾਂ ‘ਤੇ ਘਰ ‘ਚ ਦਾਖਲ ਹੋਏ ਲੁਟੇਰਿਆਂ ਨੇ ਖੋਹਿਆ ਬਜ਼ੁਰਗ ਔਰਤ ਦੀਆਂ ਵਾਲੀਆਂ
robbers house snatched gold earrings: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਵਾਰਦਾਤਾਂ ਲਈ ਨਵੇਂ-ਨਵੇਂ ਤੋਂ ਢੰਗ ਅਪਣਾਏ ਜਾ ਰਹੇ ਹਨ। ਤਾਜ਼ਾ ਮਾਮਲਾ ਸ਼ਹਿਰ ਦੇ ਕੈਲਾਸ਼ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਧਾਇਕ ਦੇ ਨਾਂ ‘ਤੇ ਲੁਟੇਰੇ ਇਕ ਘਰ ‘ਚ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜ਼ਾਮ ਦੇ ਫਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

robbers house snatched gold earrings

ਦਰਅਸਲ ਸ਼ਹਿਰ ਦੇ ਕੈਲਾਸ਼ ਨਗਰ ‘ਚ ਐੱਮ.ਐੱਲ.ਏ ਸੰਜੈ ਤਲਵਾੜ ਦਾ ਨਾਂ ਲੈ ਕੇ ਆਏ ਦੋ ਨੌਜਵਾਨਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ।ਇਸ ਦੌਰਾਨ ਉਨ੍ਹਾਂ ਨੇ ਬਜ਼ੁਰਗ ਔਰਤ ਦੀ ਪੈਨਸ਼ਨ ਲਗਵਾਉਣ ਦੇ ਬਹਾਨੇ ਆਧਾਰ ਕਾਰਡ ਚੈੱਕ ਕਰਨ ਅਤੇ ਲਾਕਡਾਊਨ ਦੌਰਾਨ ਰਾਸ਼ਨ ਮਿਲਣ ਬਾਰੇ ਗੱਲਾਂ ਕਰਨ ਲੱਗੇ। ਇਸ ਦੌਰਾਨ ਦੋਵੇਂ ਨੌਜਵਾਨ ਹੌਲੀ-ਹੌਲੀ ਘਰ ‘ਚ ਦਾਖਲ ਹੋ ਗਏ ਅਤੇ ਔਰਤ ਨੂੰ ਆਪਣੀਆਂ ਗੱਲਾਂ ‘ਚ ਵਰਗਲਾ ਲਿਆ। ਇਸ ਤੋਂ ਬਾਅਦ ਦੋਵਾਂ ਨੌਜਵਾਨਾਂ ਨੇ ਔਰਤ ਨੂੰ ਪਹਿਲਾਂ ਧੱਕਾ ਮਾਰਿਆ ਅਤੇ ਉਸ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਵਿਧਾਇਕ ਦੇ ਨਾਂ ‘ਤੇ ਘਰ ‘ਚ ਦਾਖਲ ਹੋਏ ਲੁਟੇਰਿਆਂ ਨੇ ਖੋਹਿਆ ਬਜ਼ੁਰਗ ਔਰਤ ਦੀਆਂ ਵਾਲੀਆਂ appeared first on Daily Post Punjabi.