Snatching purse mobile Archives - Daily Post Punjabi

ਲੁਧਿਆਣਾ ‘ਚ ਨਹੀਂ ਰੁਕ ਰਿਹਾ ਲੁੱਟ ਦਾ ਸਿਲਸਿਲਾ, ਬਾਈਕ ਸਵਾਰ ਨੇ ਔਰਤ ਤੋਂ ਖੋਹਿਆ ਪਰਸ-ਮੋਬਾਈਲ
ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਦਿਨ ਦਿਹਾੜੇ ਇੱਕ ਬਾਈਕ ਸਵਾਰ ਨੇ ਇੱਕ ਔਰਤ ਤੋਂ ਪਰਸ ਖੋਹ ਲਿਆ। ਬਾਈਕ ਸਵਾਰ ਦਾ ਪਿੱਛਾ ਕਰਦੇ ਹੋਏ ਔਰਤ ਵੀ ਡਿੱਗ ਪਈ, ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਲੋਕ ਜ਼ਖਮੀ ਔਰਤ ਨੂੰ ਇਕ ਪ੍ਰਾਈਵੇਟ ਕਲੀਨਿਕ ਲੈ ਗਏ ਸੀ।

Snatching Not Stop Ludhiana

ਇਹ ਘਟਨਾ ਕੁੰਦਨਪੁਰੀ ਦੀ ਦੱਸੀ ਜਾ ਰਹੀ ਹੈ। ਪੀੜਤਾ ਦੀ ਪਛਾਣ ਮਧੂ ਵਜੋਂ ਹੋਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਬਦਮਾਸ਼ ਔਰਤ ਦਾ ਮੋਬਾਈਲ ਵੀ ਖੋਹ ਕੇ ਲੈ ਗਏ। ਪਰਸ ਵਿੱਚ ਕਰੀਬ 800 ਰੁਪਏ ਸਨ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ‘ਚ ਲੱਗੇ CCTV ਦੀ ਜਾਂਚ ਕੀਤੀ ਤਾਂ ਉਸ ‘ਚ ਇਹ ਘਟਨਾ ਨਜ਼ਰ ਆਈ। ਦੱਸ ਦਈਏ ਕਿ ਚੋਰੀ ਦੀ ਇਹ ਪਹਿਲੀ ਘਟਨਾ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

3 ਦਿਨ ਪਹਿਲਾਂ ਹੀ ਹੈਬੋਵਾਲ ਇਲਾਕੇ ਵਿੱਚ ਇੱਕ ਘਟਨਾ ਵਾਪਰੀ ਸੀ। ਮਹਿਲਾ ਈ-ਰਿਕਸ਼ਾ ‘ਤੇ ਬੈਠ ਕੇ ਡਿਊਟੀ ਕਰ ਕੇ ਵਾਪਸ ਘਰ ਜਾ ਰਹੀ ਸੀ। ਇਹ ਔਰਤ ਮਾਲ ਰੋਡ ‘ਤੇ ਇਕ ਡਾਕਟਰ ਕੋਲ ਰਿਸੈਪਸ਼ਨਿਸਟ ਦਾ ਕੰਮ ਕਰਦੀ ਸੀ। ਬਾਈਕ ਸਵਾਰ ਉਸ ਦਾ ਪਰਸ ਖੋਹ ਕੇ ਲੈ ਗਏ। ਝਗੜੇ ਵਿੱਚ ਉਹ ਚੱਲਦੇ ਈ-ਰਿਕਸ਼ਾ ਤੋਂ ਹੇਠਾਂ ਡਿੱਗ ਗਈ ਅਤੇ ਜ਼ਖ਼ਮੀ ਹੋ ਗਈ। ਇਸ ਮਾਮਲੇ ਵਿੱਚ ਵੀ ਪੁਲਿਸ ਸਿਰਫ਼ CCTV ਫੁਟੇਜ ਹੀ ਚੈੱਕ ਕਰ ਰਹੀ ਹੈ। ਮੁਲਜ਼ਮ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਹ ਪੁਲਿਸ ਦੀ ਪਕੜ ਤੋਂ ਬਾਹਰ ਹੈ।

The post ਲੁਧਿਆਣਾ ‘ਚ ਨਹੀਂ ਰੁਕ ਰਿਹਾ ਲੁੱਟ ਦਾ ਸਿਲਸਿਲਾ, ਬਾਈਕ ਸਵਾਰ ਨੇ ਔਰਤ ਤੋਂ ਖੋਹਿਆ ਪਰਸ-ਮੋਬਾਈਲ appeared first on Daily Post Punjabi.