sneha chavan accuses husband Archives - Daily Post Punjabi

ਅਦਾਕਾਰਾ Sneha Chavan ਨੇ ਪਤੀ ਅਨਿਕੇਤ ਤੇ ਸਹੁਰੇ ਖਿਲਾਫ ਦਰਜ ਕਰਵਾਈ FIR, ਕੀਤੇ ਕਈ ਵੱਡੇ ਖੁਲਾਸੇ
sneha chavan accuses husband: ਸਨੇਹਾ ਚਵਾਨ ਮਰਾਠੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਹੈ, ਜੋ ਲਘੂ ਫਿਲਮ ‘ਮੌਮੀ’ ਲਈ ਜਾਣੀ ਜਾਂਦੀ ਹੈ। ਸਨੇਹਾ ਇਨ੍ਹੀਂ ਦਿਨੀਂ ਆਪਣੇ ਘਰੇਲੂ ਝਗੜੇ ਨੂੰ ਲੈ ਕੇ ਚਰਚਾ ‘ਚ ਹੈ। ਹਾਲ ਹੀ ‘ਚ ਅਦਾਕਾਰਾ ਨੇ ਆਪਣੇ ਪਤੀ ਅਤੇ ਅਦਾਕਾਰ ਅਨਿਕੇਤ ਵਿਸ਼ਵਾਸਰਾਓ ਖਿਲਾਫ ਪੁਲਿਸ ‘ਚ ਸ਼ਿਕਾਇਤ ਕੀਤੀ ਹੈ।

sneha chavan accuses husband

ਸਨੇਹਾ ਨੇ ਅਨਿਕੇਤ ਅਤੇ ਉਸਦੇ ਪਰਿਵਾਰ ‘ਤੇ ਘਰੇਲੂ ਹਿੰਸਾ ਅਤੇ ਅਸ਼ਲੀਲ ਵਿਵਹਾਰ ਦੇ ਦੋਸ਼ ਲਾਉਂਦੇ ਹੋਏ FIR ਦਰਜ ਕਰਵਾਈ ਹੈ। ਰਿਪੋਰਟ ਮੁਤਾਬਕ ‘ਲਾਲ ਇਸ਼ਕ’ ਫੇਮ ਅਦਾਕਾਰਾ ਨੇ ਪੁਣੇ ਦੇ ਅਲੰਕਾਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਕੀਤੀ ਹੈ। ਸਨੇਹਾ ਨੇ ਥਾਣੇ ‘ਚ ਦੱਸਿਆ ਕਿ ਉਸ ਦੇ ਸਹੁਰੇ ਵਾਲਿਆਂ ਨੇ ਕੁੱਟਮਾਰ ਕੀਤੀ ਅਤੇ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਸਨੇਹਾ ਦੇ ਅਨੁਸਾਰ, ਮੇਰੇ ਪਤੀ ਅਨਿਕੇਤ ਵਿਸ਼ਵਾਸਰਾਓ ਮੇਰੀ ਸਫਲਤਾ ਤੋਂ ਈਰਖਾ ਕਰਦੇ ਹਨ ਅਤੇ ਮੈਨੂੰ ਸਿਨੇਮਾ ਦੀ ਦੁਨੀਆ ਵਿੱਚ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ।

ਸਨੇਹਾ ਦਾ ਇਲਜ਼ਾਮ ਹੈ ਕਿ ਅਨਿਕੇਤ ਦੇ ਪਿਤਾ ਚੰਦਰਕਾਂਤ ਵਿਸ਼ਵਾਸਰਾਓ ਅਤੇ ਮਾਂ ਅਦਿਤੀ ਵਿਸ਼ਵਾਸਰਾਓ ਸਨੇਹਾ ਦੇ ਨਾਲ ਹਰ ਗਲਤ ਕੰਮ ਵਿੱਚ ਉਸਦਾ ਸਾਥ ਦਿੰਦੇ ਸਨ। ਫਿਲਹਾਲ ਪੁਲਸ ਨੇ ਸਨੇਹਾ ਦੀ ਸ਼ਿਕਾਇਤ ‘ਤੇ ਅਨਿਕੇਤ ਅਤੇ ਉਸ ਦੇ ਮਾਤਾ-ਪਿਤਾ ਖਿਲਾਫ FIR ਦਰਜ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਹੋਈ ਹੈ ਜਾਂ ਨਹੀਂ ਇਸ ਬਾਰੇ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਅਦਾਕਾਰਾ ਸਨੇਹਾ ਚਵਾਨ ਦਾ ਵਿਆਹ 2018 ‘ਚ ਹੋਇਆ ਸੀ। ਸਨੇਹਾ ਦਾ ਕਹਿਣਾ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਅਨਿਕੇਤ ਨੇ ਉਸ ਨੂੰ ਮਾਨਸਿਕ ਤੌਰ ‘ਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਘਰ ਆਏ ਮਹਿਮਾਨਾਂ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਵੀ ਕਰਦਾ ਸੀ ਅਤੇ ਹਰ ਮੌਕੇ ‘ਤੇ ਉਸ ਦਾ ਮਜ਼ਾਕ ਉਡਾਇਆ ਕਰਦਾ ਸੀ। ਜਾਣਕਾਰੀ ਲਈ ਦੱਸ ਦੇਈਏ ਕਿ ਸਨੇਹਾ ਤੋਂ ਪਹਿਲਾਂ ਅਨਿਕੇਤ ਪੱਲਵੀ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ ਪਰ ਇਹ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਉਹ ਪੱਲਵੀ ਤੋਂ ਵੱਖ ਹੋਣ ਤੋਂ ਬਾਅਦ ਹੀ ਸਨੇਹਾ ਨਾਲ ਰਿਸ਼ਤੇ ਵਿੱਚ ਆਇਆ ਸੀ।

The post ਅਦਾਕਾਰਾ Sneha Chavan ਨੇ ਪਤੀ ਅਨਿਕੇਤ ਤੇ ਸਹੁਰੇ ਖਿਲਾਫ ਦਰਜ ਕਰਵਾਈ FIR, ਕੀਤੇ ਕਈ ਵੱਡੇ ਖੁਲਾਸੇ appeared first on Daily Post Punjabi.