snowfall forecast in Archives - Daily Post Punjabi

ਪਹਾੜਾਂ ‘ਤੇ ਰਿਕਾਰਡ ਤੋੜ ਬਰਫਬਾਰੀ, ਵਧੇਗੀ ਠੰਡ, ਮਾਹਿਰਾਂ ਨੇ ਇਹ ਫੈਲਣ ਦਾ ਜਤਾਇਆ ਖਦਸ਼ਾ….
snowfall forecast in jammu himachal: ਆਉਣ ਵਾਲੇ ਦਿਨਾਂ ‘ਚ ਦੇਸ਼ ਦੇ ਕਈ ਹਿੱਸਿਆਂ ‘ਚ ਬੇਹੱਦ ਕੜਾਕੇ ਦੀ ਠੰਡ ਪੈਣ ਵਾਲੀ ਹੈ।ਖਾਸ ਤੌਰ ‘ਤੇ ਦਿੱਲੀ-ਐੱਨਸੀਆਰ ‘ਚ ਨਿਊਨਤਮ ਤਾਪਮਾਨ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।ਦੂਜੇ ਪਾਸੇ ਦਸੰਬਰ ਦੇ ਆਖਰੀ ਹਫਤੇ ‘ਚ ਪਹਾੜਾਂ ‘ਤੇ ਬਰਫਬਾਰੀ ਦਾ ਅਨੁਮਾਨ ਹੈ।ਜਿਸਦਾ ਕਾਰਨ ਪੱਛਮੀ ਫਰਮੈਂਟ ਹੈ।ਮੌਸਮ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਨੰਦ ਸ਼ਰਮਾ ਨੇ ਦੱਸਿਆ ਕਿ 22 ਦਸੰਬਰ ਤੋਂ

snowfall forecast in jammu himachal

ਬਾਅਦ 23,24 ਅਤੇ 25 ਦਸੰਬਰ ਦੇ ਆਸਪਾਸ ਦਿੱਲੀ-ਐੱਨਸੀਆਰ ਦੇ ਨਿਊਨਤਮ ਤਾਪਮਾਨ ‘ਚ ਥੋੜੀ ਗਿਰਾਵਟ ਆਵੇਗੀ।ਜੋ ਕਿ 4 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਬਾਵਨਾ ਹੈ।ਉੱਤਰ ਪੱਛਮੀ ਭਾਰਤ ਖਾਸ ਕਰ ਕੇ ਪੰਜਾਬ ਅਤੇ ਹਰਿਆਣਾ ‘ਚ ਕੋਹਰੇ ਦਾ ਕਾਫੀ ਅਸਰ ਦੇਖਣ ਨੂੰ ਮਿਲ ਸਕਦਾ ਹੈ।ਮੌਸਮ ਵਿਭਾਗ ਆਨੰਦ ਸ਼ਰਮਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ‘ਚ ਫਿਲਹਾਲ ਕੋਹਰਾ ਅਤੇ ਸ਼ੀਤਲਹਿਰ ਬਣੀ ਰਹੇਗੀ।ਉਨਾਂ੍ਹ ਨੇ ਅੱਗੇ ਦੱਸਿਆ ਕਿ 26 ਦਸੰਬਰ ਦੇ ਆਸਪਾਸ ਪਹਾੜਾਂ ‘ਤੇ ਵੈਸਟਰਨ ਡਿਸਟਰਬੈਂਸ ਦੇਖਣ ਨੂੰ ਮਿਲ ਸਕਦੀ ਹੈ।ਜਿਸਦੇ ਕਾਰਨ ਜੰਮੂ-ਕਸ਼ਮੀਰ, ਹਿਮਾਚਲ

snowfall forecast in jammu himachal

ਅਤੇ ਉਤਰਾਖੰਡ ‘ਚ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ।ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 29 ਦਸੰਬਰ ਦੇ ਆਸਪਾਸ ਮੌਸਮ ਸਹੀ ਹੋ ਸਕਦਾ ਹੈ।ਉਨਾਂ੍ਹ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਸਥਿਤੀ ‘ਤੇ ਨਜ਼ਰ ਬਣਾਏ ਰੱਖੀ ਹੈ।ਅੱਗੇ ਵੀ ਉਨ੍ਹਾਂ ਦਾ ਕਹਿਣਾ ਹੈ ਕਿ ਠੰਡ ਦੇ ਲੰਬੇ ਸਮੇਂ ਤੱਕ ਸੰਪਰਕ ‘ਚ ਰਹਿਣ ਦੇ ਕਾਰਨ ਫ੍ਰਾਸਟਬਾਈਟ ਹੋ ਸਕਦਾ ਹੈ।ਜਿਸ ਨਾਲ ਚਮੜੀ ਪੀਲੀ, ਕਠੋਰ ਅਤੇ ਸੁੰਨ ਹੋ ਜਾਂਦੀ ਹੈ।ਨਤੀਜਾ ਇਹ ਹੈ ਕਿ ਉਂਗਲੀਆਂ, ਪੈਰ ਦੀਆਂ ਉਂਗਲੀਆਂ, ਨੱਕ ਜਾਂ ਕੰਨ ਵਰਗੇ ਸ਼ਰੀਰ ਦੇ ਹਿੱਸਿਆਂ ‘ਤੇ ਕਾਲੇ ਰੰਗ ਦੇ ਛਾਲੇ ਦਿਖਾਈ ਦੇਣ ਲੱਗਦੇ ਹਨ।ਇਸ ਲਈ ਤੁਹਾਨੂੰ ਇਨੀਂ ਦਿਨੀਂ ਆਪਣਾ ਪੂਰਨ ਧਿਆਨ ਰੱਖਣਾ ਚਾਹੀਦਾ ਹੈ, ਠੰਡ ਤੋਂ ਬਚਣਾ ਚਾਹੀਦਾ ਹੈ।

ਇਸ ਸਰਦਾਰ ਨੇ ਉਦੇੜ ਦਿੱਤੀ ਮੋਦੀ ਸਰਕਾਰ, ਸੁਣੋ ਦੱਸ ਦਿੱਤੀਆਂ ਸਾਰੀਆਂ ਅੰਦਰਲੀਆਂ ਗੱਲਾਂ !…

The post ਪਹਾੜਾਂ ‘ਤੇ ਰਿਕਾਰਡ ਤੋੜ ਬਰਫਬਾਰੀ, ਵਧੇਗੀ ਠੰਡ, ਮਾਹਿਰਾਂ ਨੇ ਇਹ ਫੈਲਣ ਦਾ ਜਤਾਇਆ ਖਦਸ਼ਾ…. appeared first on Daily Post Punjabi.