snowfall Archives - Daily Post Punjabi

ਹਿਮਾਚਲ ‘ਚ ਭਾਰੀ ਮੀਂਹ ਤੇ ਬਰਫ਼ਬਾਰੀ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ‘ਚ ਵਾਧਾ, 650 ਤੋਂ ਵੱਧ ਸੜਕਾਂ ਬੰਦ
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਤੇ ਬਰਫ਼ਬਾਰੀ ਨੇ ਕ.ਹਿਰ ਢਾਹਿਆ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਜ਼ਮੀਨ ਖਿਸਕਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਪ੍ਰਦੇਸ਼ ਦੀਆਂ ਕਈ ਸੜਕਾਂ ਬੰਦ ਹੋ ਗਈਆਂ ਹਨ ਤੇ ਕਈ ਇਲਾਕਿਆਂ ਵਿੱਚ ਬਿਜਲੀ ਗੁਲ ਹੈ। ਸ਼ਿਮਲਾ ਦੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਕੁੱਲੂ, ਸ਼ਿਮਲਾ, ਚੰਬਾ, ਮੰਡੀ, ਕਿਨੌਰ ਤੇ ਲਾਹੌਲ-ਸਪਿਤੀ ਜ਼ਿਲ੍ਹਿਆਂ ਸਣੇ ਰਾਜ ਦੇ ਉੱਪਰੀ ਇਲਾਕਿਆਂ ਦੇ ਕੁਝ ਇੰਚ ਤੋਂ ਲੈ ਕੇ 2-3 ਫੁੱਟ ਤੱਕ ਭਾਰੀ ਬਰਫ਼ਬਾਰੀ ਹੋਈ ਹੈ। ਇਸਦੇ ਕਾਰਨ ਸੂਬੇ ਭਰ ਵਿੱਚ 4 ਨੈਸ਼ਨਲ ਹਾਈਵੇ ਤੇ 654 ਸੜਕਾਂ ਬੰਦ ਹੋ ਗਈਆਂ ਹਨ।

650 Roads Including 4 Highways

ਅਧਿਕਾਰੀਆਂ ਨੇ ਦੱਸਿਆ ਕਿ ਲਾਹੌਲ-ਸਪਿਤੀ ਵਿੱਚ ਜਸਰਤ ਪਿੰਡ ਦੇ ਨੇੜੇ ਦਾਰਾ ਝਰਨੇ ‘ਤੇ ਜ਼ਮੀਨ ਖਿਸਕਣ ਦੇ ਬਾਅਦ ਚਿਨਾਬ ਨਦੀ ਦੇ ਪ੍ਰਵਾਹ ਵਿੱਚ ਰੁਕਾਵਟ ਪੈ ਗਈ, ਜਦਕਿ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਲਾਹੌਲ-ਸਪਿਤੀ ਦੇ ਪੁਲਿਸ ਅਧਿਕਾਰੀ ਮਯੰਕ ਚੌਧਰੀ ਨੇ ਕਿਹਾ ਕਿ ਜੋਬਰੰਗ, ਰਾਪੀ, ਜਸਰਤ, ਤਰੰਦ ਤੇ ਥਰੋਟ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਤੇ ਐਮਰਜੈਂਸੀ ਸਥਿਤੀ ਵਿੱਚ ਨੇੜਲੀ ਪੁਲਿਸ ਚੌਂਕੀ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ‘ਚ BJP ਦਾ ਬਣਿਆ ਸੀਨੀਅਰ ਡਿਪਟੀ ਮੇਅਰ, ਕੁਲਜੀਤ ਸੰਧੂ ਨੂੰ ਮਿਲੀਆਂ 19 ਵੋਟਾਂ

ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਕਿਨੌਰ ਜ਼ਿਲ੍ਹੇ ਦੇ ਸਾਂਗਲਾ ਵਿੱਚ ਕਰਛਮ ਹੈਲੀਪੈਡ ਦੇ ਨੇੜੇ ਵੀ ਜ਼ਮੀਨ ਖਿਸਕਣ ਦੀ ਸੂਚਨਾ ਮਿਲੀ ਹੈ। ਰਾਜ ਐਮਰਜੈਂਸੀ ਓਪਰੇਸ਼ਨ ਸੈਂਟਰ ਦੇ ਅਨੁਸਾਰ 4 ਰਾਜਮਾਰਗਾਂ ਸਣੇ 654 ਸੜਕਾਂ ‘ਤੇ ਆਵਾਜਾਈ ਬੰਦ ਹੈ। ਲਾਹੌਲ-ਸਪਿਤੀ ਵਿੱਚ ਵੱਧ ਤੋਂ ਵੱਧ 290 ਸੜਕਾਂ, ਕਿਨੌਰ ਵਿੱਚ 75, ਚੰਬਾ ਵਿੱਚ 72, ਸ਼ਿਮਲਾ ਵਿੱਚ 35, ਕੁੱਲੂ ਵਿੱਚ 18, ਮੰਡੀ ਵਿੱਚ 16, ਕਾਂਗੜਾ ਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸੜਕ ਬੰਦ ਹੈ।

650 Roads Including 4 Highways

ਦੱਸ ਦੇਈਏ ਕਿ ਮੌਸਮ ਵਿਭਾਗ ਨੇ ਹਿਮਾਚਲ ਦੇ ਮੱਧ ਤੇ ਹੇਠਲੇ ਪਹਾੜਾਂ ਵਿੱਚ ਲਗਾਤਾਰ ਦੂਜੇ ਦਿਨ ਦਰਮਿਆਨੀ ਤੋਂ ਭਾਰੀ ਬਾਰਿਸ਼ ਦਾ ਅਨੁਮਾਨ ਲਗਾਇਆ ਹੈ। ਸੂਬੇ ਵਿੱਚ ਦਰਜ ਕੀਤੀ ਗਈ ਕੁੱਲ ਬਾਰਿਸ਼ 42.2 ਮਿਮੀ ਹੈ, ਜੋ ਇਸ ਸਮੇਂ ਸਾਲ ਦੇ ਔਸਤ 4 ਮਿਮੀ ਤੋਂ ਬਹੁਤ ਜ਼ਿਆਦਾ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਵੀ ਹੇਠਲੀ ਤੇ ਮੱਧ ਪਹਾੜੀਆਂ ਵਿੱਚ ਬਾਰਿਸ਼ ਤੇ ਉੱਚੀਆਂ ਪਹਾੜੀਆਂ ਵਿੱਚ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਹਿਮਾਚਲ ‘ਚ ਭਾਰੀ ਮੀਂਹ ਤੇ ਬਰਫ਼ਬਾਰੀ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ‘ਚ ਵਾਧਾ, 650 ਤੋਂ ਵੱਧ ਸੜਕਾਂ ਬੰਦ appeared first on Daily Post Punjabi.

ਮੌਸਮ ਵਿਭਾਗ ਨੇ ਹਿਮਾਚਲ ਦੇ 7 ਜ਼ਿਲ੍ਹਿਆਂ ਲਈ ਭਾਰੀ ਬਰਫ਼ਬਾਰੀ ਦਾ ਰੈੱਡ ਅਲਰਟ ਕੀਤਾ ਜਾਰੀ
ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ ‘ਤੇ ਬੀਤੀ ਰਾਤ ਤਾਜ਼ਾ ਅਤੇ ਹਲਕੀ ਬਰਫਬਾਰੀ ਦਰਜ ਕੀਤੀ ਗਈ। ਇਸ ਦੌਰਾਨ, ਮੌਸਮ ਵਿਭਾਗ (IMD) ਨੇ ਅੱਜ ਭਾਰੀ ਬਰਫ਼ਬਾਰੀ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਸਰਦੀਆਂ ਦੇ ਮੌਸਮ ਵਿੱਚ ਪਹਿਲੀ ਵਾਰ ਰੈੱਡ ਅਲਰਟ ਦਿੱਤਾ ਗਿਆ ਹੈ। ਇਹ ਅਲਰਟ 7 ਜ਼ਿਲ੍ਹਿਆਂ ਲਈ ਜਾਰੀ ਕੀਤਾ ਗਿਆ ਹੈ।

Snowfall Red Alert Himachal

IMD ਅਨੁਸਾਰ ਚੰਬਾ, ਕਾਂਗੜਾ, ਕੁੱਲੂ, ਸ਼ਿਮਲਾ, ਕਿਨੌਰ, ਲਾਹੌਲ ਸਪਿਤੀ ਅਤੇ ਮੰਡੀ ਵਿੱਚ ਕੁਝ ਥਾਵਾਂ ‘ਤੇ ਭਾਰੀ ਬਰਫ਼ਬਾਰੀ ਹੋ ਸਕਦੀ ਹੈ। ਇਸ ਦੌਰਾਨ ਸੋਲਨ ਅਤੇ ਸਿਰਮੌਰ ਦੇ ਉੱਚੇ ਇਲਾਕਿਆਂ ‘ਚ ਹਲਕੀ ਬਰਫਬਾਰੀ ਹੋ ਸਕਦੀ ਹੈ, ਜਦਕਿ ਸੂਬੇ ਦੇ ਹੋਰ ਇਲਾਕਿਆਂ ‘ਚ ਭਾਰੀ ਮੀਂਹ, ਤੂਫਾਨ ਅਤੇ ਗੜੇਮਾਰੀ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਕੱਲ੍ਹ ਅਤੇ ਪਰਸੋਂ ਲਈ ਯੈਲੋ ਅਲਰਟ ਦਿੱਤਾ ਗਿਆ ਹੈ। 22 ਫਰਵਰੀ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦਕਿ 23 ਅਤੇ 24 ਫਰਵਰੀ ਨੂੰ ਉੱਚੇ ਇਲਾਕਿਆਂ ਨੂੰ ਛੱਡ ਕੇ ਹਿਮਾਚਲ ਦੇ ਬਾਕੀ ਹਿੱਸਿਆਂ ‘ਚ ਮੌਸਮ ਸਾਫ ਰਹੇਗਾ। ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਸਰਕਾਰ ਨੇ ਸਾਵਧਾਨੀ ਵਰਤਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਉੱਚੀ ਉਚਾਈ ਵਾਲੇ ਖੇਤਰਾਂ ਵਿੱਚ ਨਾ ਜਾਣ ਅਤੇ ਬਿਲਕੁਲ ਜ਼ਰੂਰੀ ਹੋਣ ‘ਤੇ ਹੀ ਘਰਾਂ ਤੋਂ ਬਾਹਰ ਆਉਣ ਦੀ ਸਲਾਹ ਜਾਰੀ ਹੈ। ਭਾਰੀ ਬਰਫ਼ਬਾਰੀ ਕਾਰਨ ਆਵਾਜਾਈ, ਬਿਜਲੀ ਸਪਲਾਈ ਅਤੇ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਵਿੱਚ ਵਿਘਨ ਪੈ ਸਕਦਾ ਹੈ।

ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ ਅਗਲੇ ਪੰਜ ਦਿਨਾਂ ਤੱਕ ਠੰਡ ਇਕ ਵਾਰ ਫਿਰ ਪਹਾੜਾਂ ‘ਤੇ ਪਰਤ ਆਵੇਗੀ। ਕੱਲ੍ਹ ਤੱਕ ਤਾਪਮਾਨ ਆਮ ਨਾਲੋਂ ਕਿਤੇ ਵੱਧ ਸੀ। ਪਰ, ਬੀਤੀ ਰਾਤ ਤੋਂ ਇਸ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਅਤੇ ਅਗਲੇ ਪੰਜ-ਛੇ ਦਿਨਾਂ ਵਿੱਚ ਇਸ ਵਿੱਚ ਹੋਰ ਗਿਰਾਵਟ ਆਵੇਗੀ। ਜਾਣਕਾਰੀ ਮੁਤਾਬਕ ਬੀਤੀ ਰਾਤ 10 ਵਜੇ ਤੱਕ ਰੋਹਤਾਂਗ ਦੱਰੇ ‘ਚ 4 ਇੰਚ, ਕੋਕਸਰ ‘ਚ 2 ਇੰਚ ਅਤੇ ਸਿਸੂ ‘ਚ 1 ਇੰਚ ਤਾਜ਼ਾ ਬਰਫਬਾਰੀ ਹੋਈ। ਇਸ ਦੇ ਨਾਲ ਹੀ ਅਟਲ ਸੁਰੰਗ ਰੋਹਤਾਂਗ, ਸੋਲਾਂਗ ਨਾਲਾ, ਬਰਾਲਾਚਾ, ਸ਼ਿਕੁਨਲਾ ਪਾਸ, ਚਿਤਕੁਲ ਦੀਆਂ ਚੋਟੀਆਂ ‘ਤੇ ਵੀ ਬਰਫਬਾਰੀ ਹੋ ਰਹੀ ਹੈ। ਤਾਜ਼ਾ ਬਰਫਬਾਰੀ ਤੋਂ ਬਾਅਦ ਅਟਲ ਸੁਰੰਗ ਰੋਹਤਾਂਗ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਇੱਥੋਂ ਸਿਰਫ ਐਮਰਜੈਂਸੀ ਵਾਹਨ ਹੀ ਭੇਜੇ ਜਾ ਰਹੇ ਹਨ। ਬਰਫਬਾਰੀ ਦੇ ਮੱਦੇਨਜ਼ਰ ਪੁਲਿਸ ਨੇ ਇਹਤਿਆਤ ਵਜੋਂ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਮੌਸਮ ਵਿਭਾਗ ਨੇ ਹਿਮਾਚਲ ਦੇ 7 ਜ਼ਿਲ੍ਹਿਆਂ ਲਈ ਭਾਰੀ ਬਰਫ਼ਬਾਰੀ ਦਾ ਰੈੱਡ ਅਲਰਟ ਕੀਤਾ ਜਾਰੀ appeared first on Daily Post Punjabi.

ਜੰਮੂ-ਕਸ਼ਮੀਰ ਤੇ ਲੱਦਾਖ ‘ਚ ਭਾਰੀ ਮੀਂਹ ਨਾਲ ਬੇਮੌਸਮੀ ਬਰਫਬਾਰੀ, 2 ਜਵਾਨਾਂ ਸਣੇ 5 ਲੋਕਾਂ ਦੀ ਹੋਈ ਮੌ.ਤ
ਲੱਦਾਖ ਅਤੇ ਜੰਮੂ-ਕਸ਼ਮੀਰ ਵਿੱਚ ਲਗਾਤਾਰ ਤੀਜੇ ਦਿਨ ਭਾਰੀ ਮੀਂਹ ਅਤੇ ਬੇਮੌਸਮੀ ਬਰਫਬਾਰੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਕਹਿਰ ਵਿਚਾਲੇ ਐਤਵਾਰ ਨੂੰ ਦੋ ਫੌਜੀਆਂ ਸਣੇ ਪੰਜ ਲੋਕਾਂ ਦੀ ਮੌ.ਤ ਹੋ ਗਈ । ਰੱਖਿਆ ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਪੁੰਛ ਜ਼ਿਲ੍ਹੇ ਵਿੱਚ ਇੱਕ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਅਚਾਨਕ ਆਏ ਹੜ੍ਹ ਵਿੱਚ ਰੁੜ੍ਹ ਜਾਣ ਕਾਰਨ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ।

Two Army jawans among five killed

ਇੱਕ ਵੱਖਰੀ ਘਟਨਾ ਵਿੱਚ ਡੋਡਾ ਵਿੱਚ ਭੰਗਰੂਨ ਠਾਠਰੀ-ਗੰਦੋਹ ਪਿੰਡ ਸੜਕ ‘ਤੇ ਜ਼ਮੀਨ ਖਿਸਕਣ ਕਾਰਨ ਦੋ ਬੱਸ ਯਾਤਰੀਆਂ ਦੀ ਦੁਖਦਾਈ ਤੌਰ ‘ਤੇ ਮੌ.ਤ ਹੋ ਗਈ। ਇਨ੍ਹਾਂ ਦੀ ਪਛਾਣ ਅਮੀਰ ਸੋਹੇਲ ਅਤੇ ਮੁਦੱਸਰ ਅਲੀ ਵਜੋਂ ਹੋਈ ਹੈ । ਇੱਕ ਹੋਰ ਯਾਤਰੀ ਨੂੰ ਸੱਟਾਂ ਲੱਗੀਆਂ ਅਤੇ ਉਸ ਨੂੰ ਬਚਾ ਲਿਆ ਗਿਆ । ਭਦਰਵਾਹ ਦੇ ਐਸਪੀ ਵਿਨੋਦ ਸ਼ਰਮਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ, ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ

ਦੱਸ ਦੇਈਏ ਕਿ ਇੱਕ ਹੋਰ ਘਟਨਾ ਵਿੱਚ ਲੱਦਾਖ ਦੇ ਕਾਰਗਿਲ ਜ਼ਿਲ੍ਹੇ ਵਿੱਚ ਲੇਹ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਪੰਡਰਾਸ ਪਿੰਡ ਦੇ ਕੋਲ ਇੱਕ ਰੁੜ੍ਹਦੇ ਪੱਥਰ ਨਾਲ ਕੁਚਲਣ ਕਾਰਨ ਮੁਹੰਮਦ ਕਾਜ਼ਿਮ ਨਾਮਕ ਇੱਕ ਵਿਅਕਤੀ ਦੀ ਮੌ.ਤ ਹੋ ਗਈ। ਲੱਦਾਖ ਦੇ ਕਈ ਉੱਚਾਈ ਵਾਲੇ ਖੇਤਰਾਂ ਵਿੱਚ ਰੰਗਦਮ, ਪੇਂਸੀ ਲਾ ਅਤੇ ਕਾਰਗਿਲ ਵਿੱਚ ਜ਼ਾਂਸਕਰ ਵਿੱਚ ਵੀ ਬੇਮੌਸਮੀ ਬਰਫ਼ਬਾਰੀ ਹੋਈ ਜਦੋਂ ਕਿ ਕਸਬਿਆਂ ਵਿੱਚ ਭਾਰੀ ਮੀਂਹ ਪਿਆ । ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਕਠੂਆ, ਸਾਂਬਾ ਅਤੇ ਜੰਮੂ ਖੇਤਰ ਦੇ ਹੋਰ ਹੇਠਲੇ ਪਾਣੀ ਵਾਲੇ ਖੇਤਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਜੰਮੂ-ਕਸ਼ਮੀਰ ਤੇ ਲੱਦਾਖ ‘ਚ ਭਾਰੀ ਮੀਂਹ ਨਾਲ ਬੇਮੌਸਮੀ ਬਰਫਬਾਰੀ, 2 ਜਵਾਨਾਂ ਸਣੇ 5 ਲੋਕਾਂ ਦੀ ਹੋਈ ਮੌ.ਤ appeared first on Daily Post Punjabi.

ਹਿਮਾਚਲ ‘ਚ ਤਾਜ਼ਾ ਬਰਫ਼ਬਾਰੀ ਕਾਰਨ ਕੇਲੋਂਗ-ਮਨਾਲੀ ਹਾਈਵੇਅ ਇੱਕ ਫਿਰ ਹੋਇਆ ਬੰਦ
ਹਿਮਾਚਲ ਦੀ ਅਟਲ ਟਨਲ ਰਾਹੀਂ ਵਾਹਨਾਂ ਦੀ ਆਵਾਜਾਈ ਇੱਕ ਵਾਰ ਫਿਰ ਬੰਦ ਹੋ ਗਈ ਹੈ। ਮਨਾਲੀ-ਕੇਲਾਂਗ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ। ਵੀਰਵਾਰ ਰਾਤ ਅਟਲ ਟਨਲ ਨੇੜੇ ਡੇਢ ਫੁੱਟ ਤਾਜ਼ਾ ਬਰਫਬਾਰੀ ਹੋਣ ਕਾਰਨ ਸੜਕ ਜਾਮ ਹੋ ਗਈ।

Himachal Manali Highway Closed

ਹਾਲਾਂਕਿ ਵੀਰਵਾਰ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੁਆਰਾ ਮਨਾਲੀ-ਕੇਲਾਂਗ ਸੜਕ ਨੂੰ ਬਹਾਲ ਕਰ ਦਿੱਤਾ ਗਿਆ ਸੀ, ਪਰ ਰਾਤ ਭਰ ਬਰਫਬਾਰੀ ਤੋਂ ਬਾਅਦ ਅਟਲ ਟਨਲ ਰਾਹੀਂ ਸੜਕ ਨੂੰ ਫਿਰ ਤੋਂ ਬੰਦ ਕਰ ਦਿੱਤਾ ਗਿਆ ਸੀ। ਰੋਹਤਾਂਗ, ਕੁੰਜੁਮ, ਬਰਾਲਾਚਾ ਅਤੇ ਕੁਗਤੀ ਦੱਰਾ ‘ਤੇ 2 ਤੋਂ 3 ਫੁੱਟ ਤੱਕ ਬਰਫ ਪੈਣ ਦੀ ਸੰਭਾਵਨਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

SP ਲਾਹੌਲ ਸਪਿਤੀ ਮਾਨਵ ਵਰਮਾ ਨੇ ਦੱਸਿਆ ਕਿ ਅਟਲ ਸੁਰੰਗ ਤੋਂ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਅਟਲ ਟਨਲ ਦੇ ਆਲੇ-ਦੁਆਲੇ ਭਾਰੀ ਬਰਫਬਾਰੀ ਹੋਈ ਹੈ। ਇਸ ਲਈ ਢੁੱਡੀ ਤੋਂ ਅਟਲ ਸੁਰੰਗ ਉੱਤਰੀ ਧਰੁਵ ਵਿਚਕਾਰ ਕਈ ਥਾਵਾਂ ‘ਤੇ ਆਈਸਬਰਗ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ।

The post ਹਿਮਾਚਲ ‘ਚ ਤਾਜ਼ਾ ਬਰਫ਼ਬਾਰੀ ਕਾਰਨ ਕੇਲੋਂਗ-ਮਨਾਲੀ ਹਾਈਵੇਅ ਇੱਕ ਫਿਰ ਹੋਇਆ ਬੰਦ appeared first on Daily Post Punjabi.

ਹਿਮਾਚਲ ‘ਚ ਮੌਸਮ ਵਿਭਾਗ ਵੱਲੋਂ Alert ਜਾਰੀ, ਮਨਾਲੀ ‘ਚ ਬਰਫਬਾਰੀ ਕਰਕੇ ਫਸੇ 500 ਤੋਂ ਵੱਧ ਟੂਰਿਸਟ
Meteorological department issues : ਕੁੱਲੂ (ਹਿਮਾਚਲ ਪ੍ਰਦੇਸ਼) : ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ 3 ਤੇ 5 ਜਨਵਰੀ ਨੂੰ ਭਾਰੀ ਬਰਫਬਾਰੀ ਦੀ ਚਿਤਾਵਨੀ ਦਿੱਤੀ ਹੈ। ਉਥੇ ਹੀ ਭਾਰੀ ਬਾਰਸ਼ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਮਨਾਲੀ ਵਿਚ ਅਟਲ ਟਨਲ ਦੇ ਦੱਖਣੀ ਪੋਰਟਲ ਅਤੇ ਸੋਲੰਗ ਨਾਲਾ ਦੇ ਵਿਚਕਾਰ ਸੜਕ ‘ਤੇ ਫਸੇ ਹੋਏ 500 ਤੋਂ ਵੱਧ ਸੈਲਾਨੀ ਫਸ ਗਏ ਹਨ। ਜਿਨ੍ਹਾਂ ਦਾ ਬਚਾਅ ਕਾਰਜ ਚੱਲ ਰਿਹਾ ਹੈ।

Meteorological department issues

ਰਮਨ ਘਰਸੰਗੀ, ਸਬ ਡਵੀਜ਼ਨਲ ਮੈਜਿਸਟਰੇਟ (ਐਸਡੀਐਮ) ਮਨਾਲੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਵਾਹਨਾਂ ਦੀ ਆਵਾਜਾਈ ਅਤੇ ਫਸੇ ਲੋਕਾਂ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। “ਬਚਾਅ ਟੀਮਾਂ ਰਾਤ ਕਰੀਬ 8 ਵਜੇ ਧੂੰਡੀ ਪਹੁੰਚੀਆਂ। ਬਚਾਅ ਟੀਮਾਂ ਵਾਲੇ 20 ਤੋਂ ਉਪਰ 4X4 ਬਚਾਅ ਵਾਹਨਾਂ ਨਾਲ ਮਿਲੇ ਹੁਕਮਾਂ ਮੁਤਾਬਕ ਫਸੇ ਲੋਕਾਂ ਨੂੰ ਸਹੂਲਤਾਂ ਦੇਣ ਪਹੁੰਚੇ। ਟੈਕਸੀ ਅਤੇ ਇਕ 48 ਸੀਟਰ ਬੱਸ ਵੀ ਕੁਲਾਂਗ ਵੱਲ ਚਲਾਈ ਗਈ ਤਾਂ ਜੋ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ। ਬਚਾਅ ਕਾਰਜ ਅਜੇ ਵੀ ਜਾਰੀ ਹੈ।

Meteorological department issues

ਇਸ ਦੌਰਾਨ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਲਈ ‘yellow’ ਮੌਸਮ ਦੀ ਚੇਤਾਵਨੀ ਜਾਰੀ ਕੀਤੀ। ਵਿਭਾਗ ਨੇ 5 ਜਨਵਰੀ ਨੂੰ ਮੱਧ ਅਤੇ ਉੱਚ ਪਹਾੜੀਆਂ ਵਿੱਚ ਭਾਰੀ ਬਰਫਬਾਰੀ ਅਤੇ 3 ਤੋਂ 5 ਜਨਵਰੀ ਤੱਕ ਮੈਦਾਨਾਂ ਅਤੇ ਨੀਵੀਂ ਪਹਾੜੀਆਂ ਵਿੱਚ ਤੂਫਾਨੀ ਅਤੇ ਬਿਜਲੀ ਡਿੱਗਣ ਦੀ ‘ਪੀਲੇ’ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ।

The post ਹਿਮਾਚਲ ‘ਚ ਮੌਸਮ ਵਿਭਾਗ ਵੱਲੋਂ Alert ਜਾਰੀ, ਮਨਾਲੀ ‘ਚ ਬਰਫਬਾਰੀ ਕਰਕੇ ਫਸੇ 500 ਤੋਂ ਵੱਧ ਟੂਰਿਸਟ appeared first on Daily Post Punjabi.

ਨਵੇਂ ਸਾਲ ਤੋਂ ਪਹਿਲਾਂ ਕੁਦਰਤ ਦੀ ਸੌਗਾਤ, ਮਸੂਰੀ ‘ਚ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ
Nature gift before new year: ਉੱਤਰ ਭਾਰਤ ਵਿੱਚ ਇਸ ਵਾਰ ਨਵੇਂ ਸਾਲ ਦੇ ਮੌਕੇ ਠੰਡ ਵਿੱਚ ਹੋਰ ਵਾਧਾ ਹੋਣ ਵਾਲਾ ਹੈ। ਆਉਣ ਵਾਲੇ ਦਿਨਾਂ ਵਿੱਚ ਕਸ਼ਮੀਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਬਰਫਬਾਰੀ ਦੀ ਸੰਭਾਵਨਾ ਹੈ, ਇਸ ਨਾਲ ਦਿੱਲੀ ਸਣੇ ਮੈਦਾਨੀ ਇਲਾਕਿਆਂ ਵਿੱਚ ਪਾਰਾ ਹੋਰ ਡਿੱਗ ਜਾਵੇਗਾ। ਇਸ ਦੌਰਾਨ ਐਤਵਾਰ ਰਾਤ ਨੂੰ ਪਹਾੜਾਂ ਦੀ ਰਾਣੀ ਮਸੂਰੀ ਵਿੱਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ।

Nature gift before new year

ਦਰਅਸਲ, ਮਸੂਰੀ ਵਿੱਚ ਦੇਰ ਰਾਤ ਇਸ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਜਿਸ ਨਾਲ ਸ਼ਹਿਰ ਵਿੱਚ ਠੰਡ ਵੱਧ ਗਈ। ਮੀਂਹ ਦੇ ਨਾਲ ਸ਼ਹਿਰ ਵਿੱਚ ਹਲਕੀ ਬਰਫਬਾਰੀ ਵੀ ਹੋਈ। ਸ਼ਹਿਰ ਦੇ ਲਾਲਟਿੱਬਾ, ਮਾਲ ਰੋਡ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਦੇਰ ਰਾਤ ਭਾਰੀ ਬਾਰਿਸ਼ ਹੋਈ ਅਤੇ ਫਿਰ ਹਲਕੀ ਬਰਫ਼ਬਾਰੀ ਹੋਈ । ਸ਼ਹਿਰ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ, ਪਰ ਇੱਥੇ ਆਉਣ ਵਾਲੇ ਸੈਲਾਨੀਆਂ ਬਹੁਤ ਸੋਹਣੇ ਨਜ਼ਾਰੇ ਦੇਖਣ ਨੂੰ ਮਿਲ ਰਹੇ ਹਨ।

Nature gift before new year

ਇਸ ਸਬੰਧੀ ਉੱਤਰਾਖੰਡ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅੱਜ ਅਤੇ ਕੱਲ੍ਹ ਪਹਾੜੀ ਜ਼ਿਲ੍ਹਿਆਂ ਵਿੱਚ ਬਰਫਬਾਰੀ ਹੋਵੇਗੀ ਅਤੇ ਮੈਦਾਨੀ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਕਿਹਾ ਹੈ ਕਿ ਬਰਫਬਾਰੀ ਦੇ ਕਾਰਨ ਪਹਾੜਾਂ ਵਿੱਚ ਚਟਾਨਾਂ ਖਿਸਕ ਸਕਦੀਆਂ ਹਨ ਅਤੇ ਰਸਤੇ ਜਾਮ ਹੋ ਸਕਦੇ ਹਨ । ਪਹਾੜੀ ਜ਼ਿਲ੍ਹਿਆਂ ਦੇ ਸਥਾਨਕ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

ਦੱਸ ਦੇਈਏ ਕਿ ਉਥੇ ਹੀ ਦੂਜੇ ਪਾਸੇ ਜੰਮੂ ਦੇ ਕਟੜਾ ਸਥਿਤ ਵੈਸ਼ਨੋ ਦੇਵੀ ਵਿੱਚ ਵੀ ਐਤਵਾਰ ਰਾਤ ਨੂੰ ਮੌਸਮ ਦੀ ਪਹਿਲੀ ਬਰਫਬਾਰੀ ਹੋਈ । ਇਸ ਕਾਰਨ ਇੱਥੇ ਮੌਸਮ ਬਹੁਤ ਠੰਡਾ ਹੋ ਗਿਆ। ਇਸ ਮੌਕੇ ‘ਤੇ ਇੱਥੇ ਪਹੁੰਚੇ ਸ਼ਰਧਾਲੂ ਬਹੁਤ ਖੁਸ਼ ਹਨ । ਐਤਵਾਰ ਨੂੰ ਮਾਂ ਵੈਸ਼ਨੋ ਦੇਵੀ ਭਵਨ ਅਤੇ ਤ੍ਰਿਕੁਟਾ ਪਹਾੜ ਸਮੇਤ ਆਸ ਪਾਸ ਦੇ ਖੇਤਰ ਵਿੱਚ ਸ਼ੁਰੂ ਹੋਈ ਬਰਫਬਾਰੀ ਤੋਂ ਇੱਥੇ ਪਹੁੰਚੇ ਮਾਂ ਦੇ ਭਗਤ ਬਹੁਤ ਖੁਸ਼ ਹਨ । ਬਰਫਬਾਰੀ ਦੇਖ ਕੇ ਸ਼ਰਧਾਲੂਆਂ ਦੇ ਚਿਹਰੇ ਖਿੜ ਗਏ ਹਨ।

ਇਹ ਵੀ ਦੇਖੋ: ਗੁਰਦਾਸਪੁਰ ਤੋਂ ਆਈਆਂ MBBS ਦੀਆਂ ਵਿਦਿਆਰਥਣਾਂ ਨੇ ਬਣਾ ਦਿੱਤੀ ਮੋਦੀ ਦੀ ਰੇਲ, ਕੀਤੇ ਅਜਿਹੇ ਸਵਾਲ ਕਿ ਸਭ ਪਏ ਚੱਕਰਾਂ ‘ਚ

The post ਨਵੇਂ ਸਾਲ ਤੋਂ ਪਹਿਲਾਂ ਕੁਦਰਤ ਦੀ ਸੌਗਾਤ, ਮਸੂਰੀ ‘ਚ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ appeared first on Daily Post Punjabi.

ਭਾਰੀ ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ
Jammu Srinagar National Highway closed: ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਰਾਤ ਭਰ ਹੋਈ ਬਰਫ਼ਬਾਰੀ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗੁਰਮੁਲ ਪਿੰਡ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿੱਸਕਣ ਕਾਰਨ 8 ਪਰਿਵਾਰਾਂ ਨੂੰ ਸੁਰੱਖਿਅਤ ਥਾਂਵਾਂ ਤੇ ਲਿਜਾਇਆ ਗਿਆ ਹੈ । ਇਸ ਸਬੰਧੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ 270 ਕਿਲੋਮੀਟਰ ਲੰਬੇ ਰਾਜਮਾਰਗ ਤੇ ਸਥਿਤ ਜਵਾਹਰ ਟਨਲ ਦੀ ਜ਼ਮੀਨ ‘ਤੇ ਬਰਫ਼ ਦੀ 9 ਇੰਚ ਦੀ ਪਰਤ ਜਮ੍ਹਾ ਹੋ ਗਈ ਹੈ ਅਤੇ ਮਰੋਗ, ਮਗੇਰਕੋਟ ਅਤੇ ਪੰਥਿਆਲ ਵਿੱਚ ਮੀਂਹ ਪੈਣ ਤੋਂ ਬਾਅਦ ਕਈ ਥਾਂਵਾਂ ‘ਤੇ ਜ਼ਮੀਨ ਖਿੱਸਕਣ ਕਾਰਨ ਸੜਕ ਰੁਕ ਗਈ ਹੈ ।

Jammu Srinagar National Highway closed

ਅਧਿਕਾਰੀਆਂ ਨੇ ਦੱਸਿਆ ਕਿ ਰਣਨੀਤਕ ਰੂਪ ਨਾਲ ਅਹਿਮ ਸੜਕ ‘ਤੇ ਆਵਾਜਾਈ ਤੇਜ਼ੀ ਨਾਲ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਹ ਸੜਕ ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆ ਨਾਲ ਜੋੜਦੀ ਹੈ । ਡੋਡਾ ਜ਼ਿਲ੍ਹੇ ਚ ਅਧਿਕਾਰੀਆਂ ਨੇ ਦੱਸਿਆ ਕਿ ਕਾਸਤੀਗੜ੍ਹ ਦੇ ਗੁਰਮੁਲ ਪਿੰਡ ਚ ਮੋਹਲੇਧਾਰ ਮੀਂਹ ਤੋਂ ਬਾਅਦ ਜ਼ਮੀਨ ਖਿੱਸਕ ਗਈ, ਜਿਸ ਕਾਰਨ 8 ਪਰਿਵਾਰਾਂ ਨੂੰ ਸੁਰੱਖਿਅਤ ਥਾਂਵਾਂ ਤੇ ਭੇਜਿਆ ਗਿਆ।

ਇਸ ਤੋਂ ਇਲਾਵਾ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਨੂੰ ਜੰਮੂ ਖੇਤਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਨਾਲ ਜੋੜਨ ਵਾਲੀ ਵਿਕਲਪਕ ਸੜਕ ਮੁਗਲ ਰੋਡ ਪੀ ਕੀ ਗਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਤੋਂ ਬਾਅਦ 8 ਦਸੰਬਰ ਨੂੰ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਸੀ । ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤਵਾੜ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਤੋਂ ਨੌਂ ਇੰਚ ਤੱਕ ਬਰਫਬਾਰੀ ਹੋਣ ਦੀ ਖ਼ਬਰ ਮਿਲੀ ਹੈ।

ਇਹ ਵੀ ਦੇਖੋ: ਇਸ ਸਿੱਖ ਵਿਗਿਆਨੀ ਨੇ ਐਨ ਮੌਕੇ ‘ਤੇ ਸਟੇਜ ‘ਤੇ ਪਹੁੰਚ ਕੇ ਨਕਾਰ ਦਿੱਤਾ ਐਨਾ ਵੱਡਾ ਅਵਾਰਡ

The post ਭਾਰੀ ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ appeared first on Daily Post Punjabi.

ਕੇਦਾਰਨਾਥ ‘ਚ ਬਰਫ਼ਬਾਰੀ, ਪਹਾੜਾਂ ‘ਤੇ ਵਿਛੀ ਬਰਫ਼ ਦੀ ਚਿੱਟੀ ਚਾਦਰ, ਵੇਖੋ ਤਸਵੀਰਾਂ
Snowfall in Kedarnath: ਉਤਰਾਖੰਡ ਦੇ ਕੇਦਾਰਨਾਥ ਧਾਮ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ । ਇੱਥੇ ਮੰਗਲਵਾਰ ਸਵੇਰ ਤੋਂ ਹੀ ਬਰਫਬਾਰੀ ਹੋ ਰਹੀ ਹੈ । ਧਾਮ ਵਿੱਚ ਦੋ ਇੰਚ ਬਰਫਬਾਰੀ ਕਾਰਨ ਕੇਦਾਰਨਾਗਰੀ ਚਿੱਟੀ ਦਿਖਾਈ ਦੇ ਰਹੀ ਹੈ । ਬਰਫਬਾਰੀ ਕਾਰਨ ਇੱਥੇ ਠੰਡ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਇਹ ਸੀਜ਼ਨ ਦੀ ਦੂਜੀ ਬਰਫਬਾਰੀ ਹੈ। ਇਸ ਬਰਫਬਾਰੀ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਬਦਰੀਨਾਥ ਵਿੱਚ ਮੌਸਮ ਖ਼ਰਾਬ ਹੋਣ ਤੋਂ ਬਾਅਦ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ।

Snowfall in Kedarnath

ਦਰਅਸਲ, ਇੱਥੇ ਕੜਾਕੇ ਦੀ ਠੰਡ ਕਾਰਨ ਟੂਟੀਆਂ ਅਤੇ ਨਾਲੀਆਂ ਜੰਮ ਗਈਆਂ ਹਨ । ਘਰਾਂ ਦੀਆਂ ਛੱਤਾਂ ਸਣੇ ਕਈ ਥਾਵਾਂ ‘ਤੇ ਬਰਫ਼ ਦੀ ਪਰਤ ਜੰਮ ਗਈ ਹੈ । ਜਿਸ ਕਾਰਨ ਕੇਦਾਰਨਾਥ ਧਾਮ ਵਿੱਚ ਚੱਲ ਰਹੇ ਨਿਰਮਾਣ ਕਾਰਜ ਵੀ ਠੱਪ ਹੋ ਗਏ ਹਨ । ਦੱਸ ਦੇਈਏ ਕਿ ਕੇਦਾਰਨਾਥ ਧਾਮ ਦੇ ਦਰਵਾਜ਼ੇ 16 ਨਵੰਬਰ ਨੂੰ ਬੰਦ ਹੋਣਗੇ । ਕਪਾਟ ਦੇ ਬੰਦ ਹੋਣ ਤੋਂ ਪਹਿਲਾਂ ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆ ਰਹੇ ਹਨ ।

Snowfall in Kedarnath

ਦਰਅਸਲ, ਕੇਦਾਰਨਾਥ ਤੋਂ ਇਲਾਵਾ ਮਦਮਹੇਸ਼ਵਰ, ਤੁੰਗਨਾਥ ਅਤੇ ਕਾਲੀਸ਼ਿਲਾ ਦੀਆਂ ਪਹਾੜੀਆਂ ਵਿੱਚ ਵੀ ਹਲਕੀ ਬਰਫਬਾਰੀ ਹੋਈ । ਇਸ ਦੇ ਨਾਲ ਹੀ ਉੱਚੇ ਇਲਾਕੇ ਪੰਚਾਚੂਲੀ, ਰਾਜਰੰਭਾ, ਹਸਲਿੰਗ, ਨੰਦਾ ਦੇਵੀ, ਨਾਗਨੀ ਧੂਰਾ ਸਣੇ ਆਸ-ਪਾਸ ਦੇ ਸਥਾਨਾਂ ‘ਤੇ ਭਾਰੀ ਬਰਫਬਾਰੀ ਹੋਈ । ।

Snowfall in Kedarnath

ਗੌਰਤਲਬ ਹੈ ਕਿ ਹਾਲ ਹੀ ਵਿੱਚ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਕਪਾਟ ਸ਼ੀਤਕਾਲ ਲਈ ਬੰਦ ਕਰਨ ਦੀਆਂ ਤਰੀਕਾਂ ਨਿਰਧਾਰਤ ਕੀਤੀਆਂ ਗਈਆਂ ਹਨ।  ਇਸ ਤੋਂ ਇਲਾਵਾ ਬਾਬਾ ਤੁੰਗਨਾਥ ਅਤੇ ਮਦਮੇਸ਼ਵਰ ਧਾਮ ਦੇ ਕਪਾਟ ਬੰਦ ਕਰਨ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਹੈ । ਜਿਸ ਕਾਰਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਆ ਰਹੇ ਹਨ।

ਦੱਸ ਦੇਈਏ ਕਿ ਉੱਚ ਹਿਮਾਲਿਆਈ ਖੇਤਰਾਂ ਵਿੱਚ ਚੀਨ ਦੀ ਸਰਹੱਦ ਦੇ ਨਾਲ ਲੱਗਦੀ ਭਾਰਤੀ ਫੌਜ ਦੀਆਂ ਚੌਕੀਆਂ ਵਿੱਚ ਵੀ ਸੀਜ਼ਨ ਦੀ ਦੂਸਰੀ ਬਰਫਬਾਰੀ ਹੋਈ । ਸਵੇਰ ਤੋਂ ਹੀ ਦੁੰਗ, ਬਮਰਾਸ ਅਤੇ ਪੁਰਾਣੀ ਦੁੰਗ ਚੌਕੀ ਵਿੱਚ ਬਰਫਬਾਰੀ ਜਾਰੀ ਰਹੀ । ਚੌਂਕੀਆਂ ਦੇ ਆਸ-ਪਾਸ ਬਰਫ਼ ਦੀਆਂ ਚਿੱਟੀਆਂ ਚਾਦਰਾਂ ਵਿਛ ਗਈਆਂ। ਇਨ੍ਹਾਂ ਚੌਕੀਆਂ ਵਿੱਚ ਤਾਪਮਾਨ ਮਾਇਨਸ ‘ਤੇ ਪਹੁੰਚ ਗਿਆ ਹੈ।

The post ਕੇਦਾਰਨਾਥ ‘ਚ ਬਰਫ਼ਬਾਰੀ, ਪਹਾੜਾਂ ‘ਤੇ ਵਿਛੀ ਬਰਫ਼ ਦੀ ਚਿੱਟੀ ਚਾਦਰ, ਵੇਖੋ ਤਸਵੀਰਾਂ appeared first on Daily Post Punjabi.