Soaked walnuts benefits Archives - Daily Post Punjabi

ਅਖਰੋਟ ਨੂੰ ਰਾਤ ਭਰ ਭਿਉਂ ਕੇ ਫਿਰ ਖਾਓ ਸਵੇਰੇ, ਸਿਹਤ ਨੂੰ ਮਿਲਣਗੇ ਜ਼ਬਰਦਸਤ ਫਾਇਦੇ
ਅਖਰੋਟ ਇਕ ਅਜਿਹਾ ਸੁਪਰਫੂਡ ਹੈ ਜਿਸ ਵਿਚ ਸਿਹਤਮੰਦ ਰੱਖਣ ਦੇ ਸਾਰੇ ਗੁਣ ਮੌਜੂਦ ਹਨ। ਜੇਕਰ ਹਰ ਦਿਨ ਅਖਰੋਟ ਨੂੰ ਭਿਉਂ ਕੇ ਖਾਂਦੇ ਹੋ ਤਾਂ ਦੁੱਗਣਾ ਫਾਇਦਾ ਮਿਲ ਸਕਦਾ ਹੈ। ਇਸ ਨਾਲ ਬੀਮਾਰੀਆਂ ਦੂਰ ਹੋ ਸਕਦੀਆਂ ਹਨ ਤੇ ਸਰੀਰ ਵੀ ਚੁਸਤ ਦਰੁਸਤ ਬਣ ਸਕਦਾ ਹੈ। ਅਖਰੋਟ ਵਿਚ ਐਂਟੀ ਆਕਸੀਡੈਂਟਸ, ਓਮੇਗਾ-3 ਫੈਟੀ ਐਸਿਡ ਭਰਪੂਰ ਪਾਏ ਜਾਂਦੇ ਹਨ ਜੋ ਬੇਹੱਦ ਲਾਭਕਾਰੀ ਮੰਨੇ ਗਏ ਹਨ। ਇਸ ਵਿਚ ਹੈਲਦੀ ਫੈਟ, ਪ੍ਰੋਟੀਨ, ਵਿਟਾਮਿਨ, ਖਣਿਜ ਵੀ ਪਾਏ ਜਾਂਦੇ ਹਨ, ਮਤਲਬ ਇਹ ਪੋਸ਼ਕ ਤੱਤਾਂ ਦਾ ਫੁੱਲ ਪੈਕੇਜ ਹੈ। ਇਸ ਨੂੰ ਖਾਣ ਨਾਲ ਦਿਲ ਦੀ ਸਿਹਤ ਤੋਂ ਲੈ ਕੇ ਪਾਚਣ ਤਤਰ ਤੱਕ ਸਹੀ ਬਣਿਆ ਰਹਿੰਦਾ ਹੈ।

ਦਿਲ ਹੈਲਦੀ ਬਣਾਏ

ਮਾਹਿਰਾਂ ਦਾ ਕਹਿਣਾ ਹੈ ਕਿ ਅਖਰੋਟ ਸਿਹਤ ਲਈ ਲਾਭਕਾਰੀ ਹੈ। ਇਸ ਨੂੰ ਭਿਉਂ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਰੈਗੂਲਰ ਤੌਰ ‘ਤੇ ਇਸ ਦਾ ਸੇਵਨ ਕਰਨ ਨਾਲ ਬੈੱਡ ਕੋਲੈਸਟ੍ਰਾਲ ਲੈਵਲ ਘੱਟ ਹੋ ਸਕਦਾ ਹੈ। ਅਖਰੋਟ ਵਿਚ ਮੌਜੂਦ ਪੋਸ਼ਕ ਤੱਤ ਬਲੱਡ ਵੈਸਲਸ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰਦੇ ਹਨ।

ਪਾਚਣ ਤੰਤਰ ਵਿਚ ਸੁਧਾਰ

ਅਖਰੋਟ ਵਿਚ ਚੰਗੀ ਕੈਲੋਰੀ ਮਿਲਦੀ ਹੈ। ਰੈਗੂਲਰ ਤੌਰ ‘ਤੇ ਇਸ ਦਾ ਸੇਵਨ ਕਰਨ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਪ੍ਰੋਟੀਨ, ਹੈਲਦੀ ਫੈਟ ਤੇ ਫਾਈਬਰ ਨਾਲ ਭਰਪੂਰ ਹੋਣ ਨਾਲ ਇਨ੍ਹਾਂ ਦੇ ਕਈ ਲਾਭ ਹੁੰਦੇ ਹਨ। ਜੇਕਰ ਇਨ੍ਹਾਂ ਨੂੰ ਭਿਉਂ ਕੇ ਖਾਧਾ ਜਾਵੇ ਤਾਂ ਪਾਚਣ ਸ਼ਕਤੀ ਬੇਹਤਰ ਹੁੰਦੀ ਹੈ।

ਫਿੱਟ ਰੱਖੇ ਬਰਕਰਾਰ

ਸੁਪਰਫੂਡ ਅਖਰੋਟ ਵਿਚ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੀ ਪਾਵਰ ਹੈ। ਇਹ ਸਰੀਰ ਦੀ ਫਿਟਨੈੱਸ ਲਈ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਭਿਉਂ ਕੇ ਅਖਰੋਟ ਖਾਧੇ ਹੋ ਤਾਂ ਇਸ ਨਾਲ ਨਾ ਸਿਰਫ ਸਰੀਰ ਨੂੰ ਐਨਰਜੀ ਮਿਲਦੀ ਹੈ ਸਗੋਂ ਫਿਟਨੈੱਸ ਕਾਫੀ ਬੇਹਤਰ ਹੁੰਦੀ ਹੈ।

ਹੱਡੀਆਂ ਮਜ਼ਬੂਤ ਬਣਾਏ

ਅਖਰੋਟ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਐਕਸਪਰਟ ਜੋੜਾਂ ਦੇ ਦਰਦ ਵਿਚ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ। ਅਖਰੋਟ ਵਿਚ ਮੌਜੂਦ ਪੋਸ਼ਕ ਤੱਤ ਹੱਡੀਆਂ ਨੂੰ ਲੰਬੇ ਸਮੇਂ ਤੱਕ ਐਕਟਿਵ ਰੱਖਦੇ ਹਨ। ਇਸ ਨੂੰ ਭਿਉਂ ਕੇ ਖਾਣ ਨਾਲ ਕਈ ਗੁਣਾ ਲਾਭ ਵੱਧ ਜਾਂਦਾ ਹੈ।

ਐਲਰਜੀ ਖਤਮ ਕਰੇ

ਅਖਰੋਟ ਭਿਉਂ ਕੇ ਖਾਣ ਨਾਲ ਸਰੀਰ ਵਿਚ ਕਈ ਤਰ੍ਹਾਂ ਦੀ ਐਲਰਜੀ ਖਤਮ ਹੋ ਸਕਦੀ ਹੈ ਕਿਉਂਕਿ ਡਰਾਈ ਅਖਰੋਟ ਨੂੰ ਪਚਾ ਸਕਣਾ ਕਾਫੀ ਮੁਸ਼ਕਲ ਹੁੰਦਾ ਹੈ। ਅਜਿਹੇ ਵਿਚ ਐਲਰਜਿਕ ਰਿਐਕਸ਼ਨ ਹੋ ਸਕਦਾ ਹੈ। ਇਸ ਲਈ ਜਦੋਂ ਵੀ ਖਾਓ ਤੋਂ ਭਿਉਂ ਕੇ ਹੀ ਅਖਰੋਟ ਖਾਓ। ਇਸ ਨਾਲ ਕਈ ਚਮਤਕਾਰਿਕ ਲਾਭ ਮਿਲ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਖਰੋਟ ਨੂੰ ਰਾਤ ਭਰ ਭਿਉਂ ਕੇ ਫਿਰ ਖਾਓ ਸਵੇਰੇ, ਸਿਹਤ ਨੂੰ ਮਿਲਣਗੇ ਜ਼ਬਰਦਸਤ ਫਾਇਦੇ appeared first on Daily Post Punjabi.

ਰੋਜ਼ਾਨਾ ਖਾਓ ਸਿਰਫ਼ 2 ਭਿੱਜੇ ਅਖਰੋਟ, ਕੈਂਸਰ ਅਤੇ ਡਾਇਬਿਟੀਜ਼ ਵਰਗੀਆਂ ਬੀਮਾਰੀਆਂ ਰਹਿਣਗੀਆਂ ਦੂਰ
Soaked walnuts benefits: ਸੁੱਕੇ ਮੇਵੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਇਮਿਊਨਿਟੀ ਵਧਾਉਂਣ ਦੇ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਦੂਜੇ ਪਾਸੇ ਮਾਹਰਾਂ ਦੁਆਰਾ ਵੀ ਰੋਜ਼ਾਨਾ ਸਵੇਰੇ ਇੱਕ ਮੁੱਠੀ ਡ੍ਰਾਈ ਫਰੂਟਸ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਰੋਜ਼ਾਨਾ ਪਾਣੀ ‘ਚ ਸਿਰਫ਼ 2 ਅਖਰੋਟ ਭਿਓ ਕੇ ਖਾਣ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਜੀ ਹਾਂ, ਅਖਰੋਟ ‘ਚ ਕੈਲਸ਼ੀਅਮ, ਆਇਰਨ, ਪ੍ਰੋਟੀਨ, ਚਰਬੀ, ਫਾਈਬਰ, ਕਾਰਬੋਹਾਈਡਰੇਟ, ਪੋਟਾਸ਼ੀਅਮ, ਓਮੇਗਾ-3 ਫੈਟੀ ਐਸਿਡ, ਮੋਨੋਸੈਚੁਰੇਟਿਡ ਫੈਟੀ ਐਸਿਡ, ਫਾਸਫੋਰਸ, ਸੇਲੇਨੀਅਮ, ਜ਼ਿੰਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦਾ ਸੇਵਨ ਸਿਹਤਮੰਦ ਸਿਹਤ ਨੂੰ ਬਣਾਈ ਰੱਖਣ ‘ਚ ਮਦਦ ਕਰਦਾ ਹੈ। ਸਭ ਤੋਂ ਪਹਿਲਾਂ ਇਕ ਕੌਲੀ ‘ਚ ਪਾਣੀ ਅਤੇ 2 ਅਖਰੋਟ ਰਾਤ ਭਰ ਭਿਓ ਦਿਓ। ਫਿਰ ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰੋ।

Soaked walnuts benefits

ਤਾਂ ਆਓ ਜਾਣਦੇ ਹਾਂ ਰੋਜ਼ਾਨਾ 2 ਭਿੱਜੇ ਹੋਏ ਅਖਰੋਟ ਖਾਣ ਦੇ ਫਾਇਦੇ…

ਕੈਂਸਰ ਤੋਂ ਬਚਾਅ: ਇਕ ਅਧਿਐਨ ਦੇ ਅਨੁਸਾਰ ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣ ਨਾਲ ਪ੍ਰੋਸਟੇਟ, ਬ੍ਰੈਸਟ ਅਤੇ ਕੋਲੋਰੇਟਲ ਵਰਗੇ ਕੈਂਸਰ ਤੋਂ ਬਚਾਅ ਰਹਿੰਦਾ ਹੈ। ਇਸ ‘ਚ ਮੌਜੂਦ ਪੌਲੀਫੇਨੋਲ ਈਲਾਗਿਟੇਨਿਨਜ਼ ਨਾਮਕ ਤੱਤ ਕੈਂਸਰ ਨਾਲ ਲੜਨ ‘ਚ ਸਹਾਇਤਾ ਕਰਦਾ ਹੈ। ਨਾਲ ਹੀ ਅਖਰੋਟ ‘ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵੱਧਣ ਤੋਂ ਰੋਕਦੇ ਹਨ। ਅਖਰੋਟ ‘ਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ। ਇਹ ਸਰੀਰ ‘ਚ ਬੈਡ ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਣ ਅਤੇ ਗੁੱਡ ਕੋਲੇਸਟ੍ਰੋਲ ਨੂੰ ਵਧਾਉਣ ‘ਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਭਿੱਜੇ ਹੋਏ ਅਖਰੋਟ ਦਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਨਾਲ ਹੀ ਹਾਰਟ ਅਟੈਕ ਆਉਣ ਅਤੇ ਹੋਰ ਦਿਲ ਨਾਲ ਸਬੰਧਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

Soaked walnuts benefits

ਤਣਾਅ ਹੋਵੇਗਾ ਦੂਰ: ਅਖਰੋਟ ‘ਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਮੂਡ ਠੀਕ ਰਹਿੰਦਾ ਹੈ। ਦਿਮਾਗ ਵਧੀਆ ਕੰਮ ਕਰਦਾ ਹੈ। ਅਜਿਹੇ ‘ਚ ਇਹ ਤਣਾਅ ਨੂੰ ਘਟਾਉਣ ‘ਚ ਸਹਾਇਤਾ ਕਰਦਾ ਹੈ। ਮੈਮੋਰੀ ਪਾਵਰ ਵੀ ਤੇਜ਼ ਹੁੰਦੀ ਹੈ। ਅਕਸਰ ਜ਼ਿਆਦਾ ਮਸਾਲੇਦਾਰ ਅਤੇ ਤਲਿਆ ਹੋਇਆ ਭੋਜਨ ਖਾਣ ਨਾਲ ਪਾਚਨ ਤੰਤਰ ਹੌਲੀ ਹੋ ਜਾਂਦਾ ਹੈ। ਇਸ ਦੇ ਕਾਰਨ ਕਬਜ਼ ਅਤੇ ਪੇਟ ਦੀਆਂ ਹੋਰ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ ‘ਚ ਭਿੱਜੇ ਹੋਏ ਅਖਰੋਟ ਖਾਣਾ ਲਾਭਕਾਰੀ ਹੈ। ਇਸ ‘ਚ ਫਾਈਬਰ ਅਤੇ ਹੋਰ ਪੋਸ਼ਕ ਤੱਤ ਹੋਣ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ। ਅਜਿਹੇ ‘ਚ ਕਬਜ਼ ਤੋਂ ਛੁਟਕਾਰਾ ਮਿਲਣ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਮਜ਼ਬੂਤ ਹੱਡੀਆਂ: ਅਖਰੋਟ ‘ਚ ਕੈਲਸ਼ੀਅਮ, ਪ੍ਰੋਟੀਨ ਆਦਿ ਉਚਿਤ ਤੱਤ ਅਤੇ ਅਲਫ਼ਾ-ਲਿਨੋਲੇਨਿਕ ਐਸਿਡ ਹੁੰਦਾ ਹੈ। ਅਜਿਹੇ ‘ਚ ਭਿੱਜੇ ਹੋਏ ਅਖਰੋਟ ਖਾਣ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ ਜੇਕਰ ਤੁਸੀਂ ਵੀ ਆਪਣੇ ਵੱਧਦੇ ਭਾਰ ਤੋਂ ਪਰੇਸ਼ਾਨ ਹੋ ਤਾਂ ਡੇਲੀ ਡਾਇਟ ‘ਚ ਭਿੱਜੇ ਹੋਏ ਅਖਰੋਟ ਨੂੰ ਸ਼ਾਮਲ ਕਰੋ। ਇਸ ‘ਚ ਕੈਲਸ਼ੀਅਮ, ਆਇਰਨ, ਪ੍ਰੋਟੀਨ ਆਦਿ ਵਰਗੇ ਉਚਿਤ ਤੱਤ ਹੁੰਦੇ ਹਨ। ਉੱਥੇ ਹੀ ਕੈਲੋਰੀ ਘੱਟ ਮਾਤਰਾ ‘ਚ ਪਾਈ ਜਾਂਦੀ ਹੈ। ਅਜਿਹੇ ‘ਚ ਭਾਰ ਕੰਟਰੋਲ ‘ਚ ਰਹਿੰਦਾ ਹੈ। ਭਿੱਜੇ ਹੋਏ ਅਖਰੋਟ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ।

The post ਰੋਜ਼ਾਨਾ ਖਾਓ ਸਿਰਫ਼ 2 ਭਿੱਜੇ ਅਖਰੋਟ, ਕੈਂਸਰ ਅਤੇ ਡਾਇਬਿਟੀਜ਼ ਵਰਗੀਆਂ ਬੀਮਾਰੀਆਂ ਰਹਿਣਗੀਆਂ ਦੂਰ appeared first on Daily Post Punjabi.