social distancing Archives - Daily Post Punjabi

ਸੰਸਦ ‘ਚ ਪਹਿਲੀ ਵਾਰ ‘Attendance register’ ਐਪ ‘ਤੇ ਲੱਗੀ ਮੈਂਬਰਾਂ ਦੀ ਹਾਜ਼ਰੀ
coronavirus social distancing parliament: ਦੇਸ਼ ‘ਚ ਕੋਰੋਨਾ ਵਾਇਰਸ ਪ੍ਰਕੋਪ ਦਰਮਿਆਨ ਅੱਜ ਤੋਂ ਭਾਵ 14 ਸਤੰਬਰ ਤੋਂ ਮਾਨਸੂਨ ਸ਼ੈਸ਼ਨ ਸ਼ੁਰੂ ਹੋ ਗਿਆ ਹੈ।ਇਸ ਦੌਰਾਨ ਸੰਸਦ ਦੇ ਸਾਰੇ ਮੈਂਬਰ ਸ਼ੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਨਜ਼ਰ ਆਏ।ਸੰਸਦ ‘ਚ ਸਾਰੇ ਸੰਸਦਾਂ ਦੀ ਜਾਂਚ ਵੀ ਕੀਤੀ ਗਈ।ਦੂਜੇ ਪਾਸੇ ਅੱਜ, ਪਹਿਲੀ ਵਾਰ ਸੰਸਦ ‘ਚ ਆਉਣ ਬਾਅਦ ਆਪਣੀ ਹਾਜ਼ਰੀ ” ਐਪ ਰਾਹੀਂ ਲਗਾਈ।ਦੱਸਣਯੋਗ ਹੈ ਕਿ ਇਹ ਸ਼ੈਸ਼ਨ ਅਕਤੂਬਰ ਤੱਕ ਚਲੇਗਾ।ਕੋਵਿਡ-19 ਮਹਾਂਮਾਰੀ ਦੇ ਸਮੇਂ ‘ਚ ਸੰਸਦ ਦਾ ਇਹ ਪਹਿਲਾ ਸ਼ੈਸ਼ਨ ਹੈ।

coronavirus social distancing parliament

ਸੰਸਦ ਸ਼ੈਸ਼ਨ ਦੌਰਾਨ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ।ਪੀ.ਐੱਮ ਮੋਦੀ ਦਾ ਕਹਿਣਾ ਹੈ ਕਿ ਜਦੋਂ ਤਕ ਕੋਰੋਨਾ ਵਾਇਰਸ ਦੀ ਕੋਈ ਦਵਾਈ ਨਹੀਂ ਆ ਜਾਂਦੀ ਉਦੋਂ ਤਕ ਕੋਈ ਢਿੱਲ ਨਹੀਂ ਕੀਤੀ ਜਾਵੇਗੀ।ਸੰਸਦ ਦੇ ਹਰ ਸਦਨ ਵਿੱਚ ਪ੍ਰਤੀ ਦਿਨ ਚਾਰ ਘੰਟੇ ਦੇ ਸੈਸ਼ਨ ਹੋਣਗੇ। ਰਾਜ ਸਭਾ ਦਾ ਸੈਸ਼ਨ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ ਅਤੇ ਲੋਕ ਸਭਾ ਸੈਸ਼ਨ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗਾ।ਦੱਸਣਯੋਗ ਹੈ ਕਿ ਸੰਸਦ ‘ਚ ਪਹਿਲੀ ਵਾਰ ਹਾਜ਼ਰੀ ਐਪ ਦਾ ਇਸਤੇਮਾਲ ਕੀਤਾ ਗਿਆ।ਸੰਸਦ ਦੇ ਆਰੰਭ ਤੋਂ ਪਹਿਲਾਂ ਸੰਸਦ ਕਰਮਚਾਰੀਆਂ ਸਮੇਤ 4 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ।ਇਸ ਦੌਰਾਨ ਸ਼ੋਸ਼ਲ ਡਿਸਟੈਂਸਿੰਗ ਦਾ ਪੂਰਨ ਤੌਰ ‘ਤੇ ਖਿਆਲ ਰੱਖਿਆ ਗਿਆ।

The post ਸੰਸਦ ‘ਚ ਪਹਿਲੀ ਵਾਰ  ‘Attendance register’ ਐਪ ‘ਤੇ ਲੱਗੀ ਮੈਂਬਰਾਂ ਦੀ ਹਾਜ਼ਰੀ appeared first on Daily Post Punjabi.

ਲੁਧਿਆਣਾ ਦੀ ਸਬਜ਼ੀ ਮੰਡੀ ਨੇ ਉਡਾਈਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ (ਤਸਵੀਰਾਂ)
sabji mandi social distancing: ਖਤਰਨਾਕ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਉਸ ਸਮੇਂ ਸਾਹਮਣੇ ਆ ਗਈ, ਜਦੋਂ ਲੁਧਿਆਣਾ ਸਬਜ਼ੀ ਮੰਡੀ ‘ਚ ਲੋਕਾਂ ਨੇ ਸ਼ਰੇਆਮ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਦਿੱਤੀਆਂ।

sabji mandi social distancing

ਦੱਸਣਯੋਗ ਹੈ ਕਿ ਇੱਥੇ ਸਬਜ਼ੀ ਮੰਡੀ ‘ਚ ਸੈਨੇਟਾਈਜ਼ਰ ਅਤੇ ਲੋਕਾਂ ਦੀ ਆਪਸੀ ਦੂਰੀ ਨੂੰ ਲੈ ਕੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਦੂਜੇ ਪਾਸੇ ਸਬਜ਼ੀ ਖ੍ਰੀਦਣ ਆਏ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਅਤੇ ਨਾ ਹੀ ਲੇਬਰ ਵੱਲੋਂ ਕੋਰੋਨਾ ਤੋਂ ਬਚਾਅ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ।

ਪੁਲਸ ਵੱਲੋਂ ਅਪਣਾਈ ਗਈ ਸਖਤੀ ਨੂੰ ਲੈ ਕੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਰਾਜੂ ਮਲਿਕ ਅਤੇ ਅਤੇ ਪ੍ਰਧਾਨ ਗੁਰਕਮਲ ਸਿੰਘ ਈਲੂ ਆਦਿ ਨੇ ਅਰਸ਼ਪ੍ਰੀਤ ਕੌਰ ਨੂੰ ਤਰਕ ਦਿੱਤਾ ਕਿ ਸਬਜ਼ੀ ਮੰਡੀ ‘ਚ ਸਬਜ਼ੀਆਂ ਅਤੇ ਫਲਾਂ ਦੀ ਵਿਕਰੀ ਦਾ ਪੂਰਾ ਸਿਸਟਮ ਹੋਲਸੇਲ ਹੋਣ ਦੇ ਬਾਵਜੂਦ ਜ਼ਿਆਦਾਤਰ ਸ਼ਹਿਰ ਵਾਸੀ ਪਰਚੂਨ ‘ਚ ਹੀ ਖਰੀਦਦਾਰੀ ਕਰਨ ਲਈ ਮੰਡੀ ‘ਚ ਪੁੱਜ ਰਹੇ ਹਨ। ਇਸ ਕਾਰਨ ਇੱਥੇ ਭੀੜ ਜਮ੍ਹਾਂ ਹੋ ਜਾਂਦੀ ਹੈ।

The post ਲੁਧਿਆਣਾ ਦੀ ਸਬਜ਼ੀ ਮੰਡੀ ਨੇ ਉਡਾਈਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ (ਤਸਵੀਰਾਂ) appeared first on Daily Post Punjabi.