social media viral news Archives - Daily Post Punjabi

ਲਾੜੇ ਨੂੰ ਪੌੜੀ ਲਾ ਕੇ ਚੜ੍ਹਾਇਆ ਛੱਤ ‘ਤੇ, ਪਵਾਇਆ 51 ਲੱਖ ਦਾ ਨੋਟਾਂ ਦਾ ਹਾਰ, ਵੀਡੀਓ ਹੋ ਰਹੀ ਵਾਇਰਲ
ਸੋਸ਼ਲ ਮੀਡੀਆ ਉਤੇ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕਈ ਤਾਂ ਬਹੁਤ ਮਜ਼ਾਕੀਏ ਹੁੰਦੇ ਹਨ ਤੇ ਕਈ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਹੁੰਦੇ ਹਨ। ਅੱਜ ਕਲ ਇੰਟਰਨੈੱਟ ਦੀ ਦੁਨੀਆ ਵਿਚ ਵਿਆਹ ਦੀਆਂ ਵੀਡੀਓਜ਼ ਕਾਫੀ ਸ਼ੇਅਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ‘ਚ ਕਦੇ ਡਾਂਸ ਹੁੰਦਾ ਹੈ ਤਾਂ ਕਦੇ ਹੰਗਾਮਾ ਹੁੰਦਾ ਹੈ। ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਹ ਨਾ ਤਾਂ ਡਾਂਸ ਦਾ ਹੈ ਅਤੇ ਨਾ ਹੀ ਲੜਾਈ ਦਾ। ਦਰਅਸਲ, ਇਹ ਵੀਡੀਓ ਇੱਕ ਵਿਆਹ ਦਾ ਹੈ, ਜਿਸ ਵਿੱਚ ਲਾੜਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ।

ਵਾਇਰਲ ਹੋਇਆ ਵੀਡੀਓ ਇਹ ਦੇਗ ਜ਼ਿਲ੍ਹੇ ਦੇ ਮੇਵਾਤ ਇਲਾਕੇ ਦਾ ਹੈ ਜਿਥੇ ਨੋਟਾਂ ਦੀ ਮਾਲਾ ਪਾਏ ਹੋਏ ਲਾੜਾ ਨਜ਼ਰ ਆ ਰਿਹਾ ਹੈ। ਮੇਵਾਤ ਇਲਾਕੇ ਵਿਚ ਮੁਸਲਿਮ ਭਾਈਚਾਰੇ ਵਿਚ ਵਿਆਹ ਸਮਾਗਮ ਦੌਰਾਨ ਛੱਤ ‘ਤੇ ਲੱਕੜ ਦੀ ਪੌੜੀ ਰੱਖੀ ਗਈ ਅਤੇ ਲਾੜੇ ਦੇ ਗਲੇ ਵਿਚ 51 ਲੱਖ ਦੀ ਮਾਲਾ ਚੜ੍ਹਾਈ ਗਈ। ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪੈਸਿਆਂ ਦੇ ਲੈਣ-ਦੇਣ ਪਿੱਛੇ 21 ਸਾਲਾ ਨੌਜਵਾਨ ਦਾ ਕਤ.ਲ, ਘਟਨਾ ਹੋਈ CCTV ‘ਚ ਕੈਦ

ਇਸ ਵਾਇਰਲ ਵੀਡੀਓ ਉਤੇ ਕਾਫੀ ਕਮੈਂਟ ਕੀਤੇ ਗਏ। 700 ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। 9 ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ ਹੈ। ਹਾਲਾਂਕਿ ਇਹ ਵੀਡੀਓ ਕਾਫੀ ਪੁਰਾਣਾ ਹੈ ਪਰ ਇਹ ਹੁਣ ਵਾਇਰਲ ਹੋ ਰਿਹਾ ਹੈ। ਲੋਕ ਦਿਖਾਵੇ ਤੇ ਲਾਈਕਸ ਲਈ ਕੁਝ ਵੀ ਸਾਂਝਾ ਕਰਦੇ ਰਹਿੰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲਾੜੇ ਨੂੰ ਪੌੜੀ ਲਾ ਕੇ ਚੜ੍ਹਾਇਆ ਛੱਤ ‘ਤੇ, ਪਵਾਇਆ 51 ਲੱਖ ਦਾ ਨੋਟਾਂ ਦਾ ਹਾਰ, ਵੀਡੀਓ ਹੋ ਰਹੀ ਵਾਇਰਲ appeared first on Daily Post Punjabi.