Sohreyan Da Pind AaGya title track Archives - Daily Post Punjabi

ਸਰਗੁਣ ਮਹਿਤਾ-ਗੁਰਨਾਮ ਭੁੱਲਰ ਦੀ ਫਿਲਮ ‘ਸੋਹਰੇਆਂ ਦਾ ਪਿੰਡ ਆ ਗਿਆ’ ਦਾ Title Track ਹੋਇਆ ਰਿਲੀਜ਼
Sohreyan Da Pind AaGya: ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਆਪਣੀ ਨਵੀਂ ਫਿਲਮ “ਸੋਹਰੇਆਂ ਦਾ ਪਿੰਡ ਆ ਗਿਆ” ਦੇ ਨਾਲ ਆਪਣੇ ਪ੍ਰਸ਼ੰਸਕਾਂ ਦਾ ਲਗਾਤਾਰ ਦਿਲ ਜਿੱਤ ਰਹੇ ਹਨ।। ਫਿਲਮ ਦੇ ਮਨਮੋਹਕ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ, ਦੋਵਾਂ ਨੇ ਹੁਣ ਫਿਲਮ ਦੇ ਟਾਈਟਲ ਟਰੈਕ ਦੀ ਝਲਕ ਸਾਂਝੀ ਕੀਤੀ ਹੈ।

Sohreyan Da Pind AaGya

‘ਸੋਹਰੇਆਂ ਦਾ ਪਿੰਡ ਆ ਗਿਆ’ ਦਾ ਟਾਈਟਲ ਟਰੈਕ ਜਲਦੀ ਹੀ ਰਿਲੀਜ਼ ਹੋਵੇਗਾ ਅਤੇ ਗੀਤ ਦੀ ਝਲਕ ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਰਿਲੀਜ਼ ਡੇਟ ਦੇ ਨਾਲ ਸਾਂਝੀ ਕੀਤੀ ਹੈ। ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਨੂੰ ਕਾਲੇ ਰੰਗ ਦੇ ਪਹਿਰਾਵੇ ਪਹਿਨੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਇਹ ਕਹਿਣ ਦੀ ਜ਼ਰੂਰਤ ਨਹੀਂ ਕਿ ਤਸਵੀਰਾਂ ਵਿੱਚ ਦੋਵਾਂ ਦੀ ਕੈਮਿਸਟਰੀ ਆਪਣੇ ਆਪ ਵਿੱਚ ਜ਼ੋਰ-ਸ਼ੋਰ ਨਾਲ ਬੋਲ ਰਹੀ ਹੈ। ਖੈਰ, ਟ੍ਰੇਲਰ ਵਿੱਚ ਟਾਈਟਲ ਟਰੈਕ ਦੀ ਇੱਕ ਛੋਟੀ ਜਿਹੀ ਝਲਕ ਵੀ ਸਾਹਮਣੇ ਆਈ ਸੀ ਅਤੇ ਉਦੋਂ ਤੋਂ ਪ੍ਰਸ਼ੰਸਕ ਆਕਰਸ਼ਕ ਗੀਤ ਨੂੰ ਵੇਖਣ ਲਈ ਉਤਸ਼ਾਹਿਤ ਹਨ। ਪਹਿਲਾਂ ਸਰਗੁਣ ਮਹਿਤਾ ਦੁਆਰਾ ਖੁਲਾਸਾ ਕੀਤਾ ਗਿਆ ਸੀ, ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਗਾਇਆ ਹੈ।

ਗੁਰਨਾਮ ਅਤੇ ਸਰਗੁਣ ਦੀ ਕਹਾਣੀ, ਲੇਖਕ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ, ਜੋ ਕੀ ਪੂਰੀ ਤਰ੍ਹਾਂ ਅਲੱਗ ਹੈ, ਇਸ ਤਰ੍ਹਾਂ ਇਹ ਆਮ ਪ੍ਰੇਮ ਕਹਾਣੀ ਨਹੀਂ ਹੈ। ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਕੈਮਿਸਟਰੀ ਉਨ੍ਹਾਂ ਵਿਚਕਾਰ ਦੇ ਪਿਆਰ ਨੂੰ ਸਾਬਿਤ ਕਰ ਰਹੀ ਹੈ। ਪਰ ਚੀਜ਼ਾਂ ਉਦੋਂ ਬਦਲ ਜਾਂਦੀਆਂ ਹਨ ਜਦੋਂ ਸਰਗੁਣ ਮਹਿਤਾ ਅਣਜਾਣੇ ਵਿੱਚ ਗੁਰਨਾਮ ਦੇ ਦੋਸਤ ਦੇ ਵਿਆਹ ਦੇ ਪ੍ਰਸਤਾਵ ਲਈ ਸਹਿਮਤ ਹੋ ਜਾਂਦੀ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਲਵ ਸਟੋਰੀ ਵਿਆਹ ਦੀ ਆਖਰੀ ਮੰਜ਼ਿਲ ਤੱਕ ਪਹੁੰਚਦੀ ਹੈ ਜਾਂ ਨਹੀਂ। ਫਿਲਮ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਇਸਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਕੀਤਾ ਹੈ ਅਤੇ ਇਹ ਫਿਲਮ 8 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

The post ਸਰਗੁਣ ਮਹਿਤਾ-ਗੁਰਨਾਮ ਭੁੱਲਰ ਦੀ ਫਿਲਮ ‘ਸੋਹਰੇਆਂ ਦਾ ਪਿੰਡ ਆ ਗਿਆ’ ਦਾ Title Track ਹੋਇਆ ਰਿਲੀਜ਼  appeared first on Daily Post Punjabi.