sold newborn baby Archives - Daily Post Punjabi

ਚੰਦ ਪੈਸਿਆਂ ਦੀ ਖਾਤਰ ਕਲਯੁੱਗੀ ਮਾਂ ਨੇ ਵੇਚੀ ਮਾਸੂਮ ਧੀ
mother sold newborn baby: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਕਲਯੁੱਗੀ ਮਾਂ ਨੇ ਅਜਿਹਾ ਕਾਰਾ ਕੀਤਾ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦਰਅਸਲ ਇੱਥੇ ਇਕ ਮਾਂ ਨੇ ਚੰਦ ਪੈਸਿਆਂ ਦੀ ਖਾਤਰ ਆਪਣੀ ਮਾਸੂਮ ਧੀ ਨੂੰ ਵੇਚ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਸਾਹਮਣੇ ਆਉਂਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਕੇ ਜਾਂਚ ‘ਚ ਜੁੱਟ ਗਈ। ਦਰਅਸਲ ਇਹ ਮਾਮਲਾ ਮਾਛੀਵਾੜਾ ਦੇ ਨੇੜੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਝੁੱਗੀ ‘ਚ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਦੇ ਘਰ ਤੀਸਰਾ ਬੱਚਾ ਲੜਕੀ ਪੈਦਾ ਹੋਈ, ਜਿਸਨੂੰ ਉਸ ਦੀ ਮਾਂ ਨੇ 4 ਹਜ਼ਾਰ ਰੁਪਏ ‘ਚ ਵੇਚ ਦਿੱਤਾ।ਜਦੋਂ ਇਸ ਸਬੰਧੀ ਬੱਚੀ ਦੀ ਮਾਂ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਘਰ ‘ਚ ਗਰੀਬੀ ਤੇ ਪੈਸੇ ਦੀ ਘਾਟ ਤੇ ਉਪਰੋਂ ਤੀਜਾ ਬੱਚਾ ਹੋਣ ਨਾਲ ਉਸਦਾ ਪਾਲਣ-ਪੋਸ਼ਣ ਕਰਨਾ ਬਹੁਤ ਔਖਾ ਹੋ ਗਿਆ ਸੀ।

mother sold newborn baby

ਇਸ ਘਟਨਾ ਦਾ ਉਦੋਂ ਖੁਲਾਸਾ ਹੋਇਆ ਜਦੋਂ ਪਿੰਡ ਦੀ ਹੀ ਇੱਕ ਔਰਤ ਨੇ ਉਸਦੀ ਨਵਜੰਮੀ 4 ਮਹੀਨੇ ਦੀ ਧੀ ਇੱਕ ਪਰਿਵਾਰ ਨੂੰ ਗੋਦ ਦੇਣ ਲਈ ਰਜ਼ਾਮੰਦ ਕਰ ਲਿਆ, ਜਿਸ ਬਦਲੇ ਕੁਝ ਪੈਸੇ ਵੀ ਦੇਣੇ ਸਨ। ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਬਾਹਰ ਹੀ ਮਾਂ ਆਪਣੀ 4 ਮਹੀਨੇ ਦੀ ਧੀ ਨੂੰ ਲੈ ਕੇ ਆ ਗਈ ਤੇ ਉੱਥੇ ਹੀ ਇਸ ਲੜਕੀ ਨੂੰ ਗੋਦ ਲੈਣ ਵਾਲਾ ਪਰਿਵਾਰ ਵੀ ਪਹੁੰਚ ਗਿਆ। ਗੋਦ ਦੇਣ ਤੋਂ ਪਹਿਲਾਂ ਮਾਂ ਨੇ ਧੀ ਨੂੰ ਆਪਣਾ ਦੁੱਧ ਪਿਲਾਇਆ ਤੇ ਫਿਰ ਗੋਦ ਲੈਣ ਵਾਲੇ ਪਰਿਵਾਰ ਦੀ ਝੋਲੀ ‘ਚ ਉਸਨੂੰ ਪਾ ਦਿੱਤਾ, ਜਿਸ ਬਦਲੇ ਕੇਵਲ 4 ਹਜ਼ਾਰ ਰੁਪਏ ਦਿੱਤੇ ਗਏ।

mother sold newborn baby

ਬੱਚਾ ਵੇਚਣ ਦਾ ਮਾਮਲਾ ਉੱਥੇ ਮੌਜੂਦ ਸਮਾਜ ਸੇਵੀ ਕਾਮਰੇਡ ਜਗਦੀਸ਼ ਰਾਏ ਬੌਬੀ ਤੇ ਹੋਰ ਪਤਵੰਤੇ ਸੱਜਣਾਂ ਨੇ ਦੇਖਿਆ, ਜਿਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਪਰ ਉਦੋਂ ਤੱਕ ਗੋਦ ਲੈਣ ਵਾਲਾ ਪਰਿਵਾਰ ਨਵਜੰਮੀ ਬੱਚੀ ਨੂੰ ਲੈ ਕੇ ਚਲਾ ਗਿਆ ਸੀ। ਮੌਕੇ ‘ਤੇ ਪੁੱਜੀ ਪੁਲਿਸ ਵਲੋਂ ਫਿਲਹਾਲ ਲੜਕੀ ਨੂੰ ਗੋਦ ਲੈਣ ਵਾਲੇ ਪਰਿਵਾਰ ਤੇ ਬੱਚੀ ਦੀ ਮਾਂ ਸਮੇਤ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ, ਜਿਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਲੜਕੀ ਕਿੰਨੇ ਪੈਸੇ ‘ਚ ਵੇਚੀ ਗਈ।

The post ਚੰਦ ਪੈਸਿਆਂ ਦੀ ਖਾਤਰ ਕਲਯੁੱਗੀ ਮਾਂ ਨੇ ਵੇਚੀ ਮਾਸੂਮ ਧੀ appeared first on Daily Post Punjabi.