Soldier from lahuke kalan Archives - Daily Post Punjabi

ਫਿਰੋਜ਼ਪੁਰ ਦੇ ਪਿੰਡ ਲਹੁਕੇ ਕਲਾਂ ਦਾ ਫੌਜੀ ਜਵਾਨ ਚੀਨ ਦੇ ਬਾਰਡਰ ‘ਤੇ ਹੋਇਆ ਸ਼ਹੀਦ
ਜ਼ੀਰਾ ਹਲਕੇ ਦੇ ਪਿੰਡ ਲਹੁਕੇ ਕਲਾਂ ਦਾ ਫੌਜੀ ਜਵਾਨ ਸੋਮਵਾਰ ਨੂੰ ਚੀਨ ਬਾਰਡਰ ‘ਤੇ ਸ਼ਹੀਦ ਹੋ ਗਿਆ ਹੈ । ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਦੀ ਪੋਸਟਿੰਗ ਚੀਨ ਦੇ ਬਾਰਡਰ ‘ਤੇ ਸੀ। ਉਸ ਦੇ ਪਰਿਵਾਰ ਵਿੱਚ ਉਸ ਦਾ ਪੁੱਤਰ ਅਤੇ ਉਸਦੀ ਪਤਨੀ ਅਤੇ ਮਾਂ ਤੇ ਵੱਡਾ ਭਰਾ ਹਨ ।

Soldier from lahuke kalan

ਦੱਸ ਦੇਈਏ ਕਿ ਕੁਲਦੀਪ ਦੇ ਬਾਰਡਰ ‘ਤੇ ਸ਼ਹੀਦ ਹੋਣ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ ਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਫੌਜੀ ਜਵਾਨ ਦੀ ਮ੍ਰਿਤਕ ਦੇਹ ਭਲਕੇ ਯਾਨੀ ਕਿ ਮੰਗਲਵਾਰ ਨੂੰ ਉਸਦੇ ਜੱਦੀ ਪਿੰਡ ਲਹੁਕੇ ਕਲਾਂ ਵਿਖੇ ਪਹੁੰਚੇਗੀ।

ਵੀਡੀਓ ਲਈ ਕਲਿੱਕ ਕਰੋ -:

“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “

The post ਫਿਰੋਜ਼ਪੁਰ ਦੇ ਪਿੰਡ ਲਹੁਕੇ ਕਲਾਂ ਦਾ ਫੌਜੀ ਜਵਾਨ ਚੀਨ ਦੇ ਬਾਰਡਰ ‘ਤੇ ਹੋਇਆ ਸ਼ਹੀਦ appeared first on Daily Post Punjabi.