soldier Archives - Daily Post Punjabi

ਗੌਤਮ ਭਾਰਤ-ਪਾਕਿ ਕ੍ਰਿਕੇਟ ‘ਤੇ ਹੋਏ ਗੰਭੀਰ, ਕਿਹਾ ਕ੍ਰਿਕਟ ਬਹੁਤ ਛੋਟੀ ਚੀਜ਼, ਸਾਡੇ ਸੈਨਿਕਾਂ ਦੀ ਜ਼ਿੰਦਗੀ ਵਧੇਰੇ ਮਹੱਤਵਪੂਰਨ
Gautam Gambhir on IND-PAK Cricket : ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਗੌਤਮ ਗੰਭੀਰ ਨੇ ਇਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੁੜ ਚਾਲੂ ਕਰਨ ਦੇ ਵਿਚਾਰ ਦਾ ਵਿਰੋਧ ਕੀਤਾ ਹੈ। ਗੰਭੀਰ ਨੇ ਕਿਹਾ ਹੈ ਕਿ ਜਦੋਂ ਤੱਕ ਇਸਲਾਮਾਬਾਦ ਜੰਮੂ-ਕਸ਼ਮੀਰ ‘ਚ ਸਰਹੱਦ ਪਾਰ ਅੱਤਵਾਦ ਨੂੰ ਰੋਕ ਦਿੰਦਾ ਉਦੋਂ ਤੱਕ ਭਾਰਤ ਨੂੰ ਪਾਕਿਸਤਾਨ ਨਾਲ ਕ੍ਰਿਕਟ ਨਹੀਂ ਖੇਡਣਾ ਚਾਹੀਦਾ।

Gautam Gambhir on IND-PAK Cricket

ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਕਿਹਾ ਹੈ ਕਿ ਕ੍ਰਿਕਟ ਇਕ ਬਹੁਤ ਛੋਟੀ ਜਿਹੀ ਚੀਜ਼ ਹੈ, ਸਾਡੇ ਸੈਨਿਕਾਂ ਦੀ ਜ਼ਿੰਦਗੀ ਵਧੇਰੇ ਮਹੱਤਵਪੂਰਨ ਹੈ। ਇਸ ਲਈ ਅੱਤਵਾਦ ਨਾ ਰੁੱਕਣ ਤੱਕ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਗੌਤਮ ਗੰਭੀਰ ਨੇ ਕਿਹਾ ਸੀ ਕਿ ਭਾਰਤੀ ਕ੍ਰਿਕਟਰਾਂ ਨੂੰ ਦੇਸ਼ ਲਈ ਖੇਡਣ ਲਈ ਖੂਬਸੂਰਤ ਤਨਖਾਹ ਦਿੱਤੀ ਜਾਂਦੀ ਹੈ, ਪਰ ਸਿਪਾਹੀ ਨਿਰਸਵਾਰਥ ਹੋ ਕੇ ਦੇਸ਼ ਦੀ ਰੱਖਿਆ ਕਰਦੇ ਹਨ। ਉਹ ਸਾਡੇ ਦੇਸ਼ ਦਾ ਮਹਾਨ ਨਾਇਕ ਹੈ। ਉਨ੍ਹਾਂ ਨੇ ਕਿਹਾ ਮੈਂ ਦੇਸ਼ ਲਈ ਖੇਡਦਿਆਂ ਤੇ ਜਿੱਤ ਕੇ ਕਿਸੇ ਤੇ ਕੋਈ ਉਪਕਾਰ ਨਹੀਂ ਕੀਤਾ ਹੈ। ਪਰ ਕਿਸੇ ਨੂੰ ਵੇਖੋ ਜੋ ਸਿਆਚਿਨ ਜਾਂ ਪਾਕਿਸਤਾਨ ਦੀ ਸਰਹੱਦ‘ ਤੇ ਸਾਡਾ ਬਚਾਅ ਕਰ ਰਿਹਾ ਹੈ। ਥੋੜ੍ਹੇ ਜਿਹੇ ਪੈਸੇ ਨਾਲ ਆਪਣੀ ਜ਼ਿੰਦਗੀ ਜੋਖਮ ‘ਚ ਪਾ ਰਿਹਾ ਹੈ।

#WATCH Cricket is a very small thing, lives of our soldiers are more important. So, there should not be any relationship with Pakistan till cross-border terrorism stops: BJP MP Gautam Gambhir pic.twitter.com/PUOArMZZlM
— ANI (@ANI) February 26, 2021

ਗੰਭੀਰ ਨੇ ਸੈਨਿਕਾਂ ਦੀ ਵਰਦੀ ਨੂੰ ਪਵਿੱਤਰ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਪਹਿਨੇ ਸਿਪਾਹੀ ਦੇਸ਼ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਨੇ ਤੇ ਆਪਣਾ ਖੂਨ ਵਹਾਉਂਦਾ ਹੈ। ਗੰਭੀਰ ਦਾ ਮੰਨਣਾ ਹੈ ਕਿ ਪਾਕਿਸਤਾਨ ਵੱਲੋਂ ਸਰਹੱਦ ਪਾਰ ਅੱਤਵਾਦ ਦੇ ਕਾਰਨ ਜੰਮੂ-ਕਸ਼ਮੀਰ ‘ਚ ਗੋਲੀਆਂ ਖਾਣ ਵਾਲੇ ਸੈਨਿਕਾਂ ਲਈ ਬੋਲਣਾ ਹਰ ਭਾਰਤੀ ਦੀ ਨੈਤਿਕ ਜ਼ਿੰਮੇਵਾਰੀ ਹੈ। ਗੰਭੀਰ ਨੇ ਕਿਹਾ ਉਹ ਸਾਡੀ ਰੱਖਿਆ ਲਈ ਆਪਣੀਆਂ ਜਾਨਾਂ ਦਿੰਦੇ ਹਨ। ਘੱਟੋ ਘੱਟ ਅਸੀਂ ਉਨ੍ਹਾਂ ਦੇ ਨਾਲ ਖੜੇ ਹੋ ਸਕਦੇ ਹਾਂ। ਦੱਸ ਦਈਏ ਕਿ ਸੰਸਦ ਬਣਨ ਤੋਂ ਪਹਿਲਾਂ ਤੋਂ ਹੀ ਸੈਨਿਕਾਂ ਲਈ ਸਟੈਂਡ ਲੈਂਦੇ ਰਹੇ ਹਨ।

The post ਗੌਤਮ ਭਾਰਤ-ਪਾਕਿ ਕ੍ਰਿਕੇਟ ‘ਤੇ ਹੋਏ ਗੰਭੀਰ, ਕਿਹਾ ਕ੍ਰਿਕਟ ਬਹੁਤ ਛੋਟੀ ਚੀਜ਼, ਸਾਡੇ ਸੈਨਿਕਾਂ ਦੀ ਜ਼ਿੰਦਗੀ ਵਧੇਰੇ ਮਹੱਤਵਪੂਰਨ appeared first on Daily Post Punjabi.

ਛੁੱਟੀ ਕੱਟਣ ਆਏ ਫੌਜੀ ਦੀ ਅਚਾਨਕ ਹੋਈ ਮੌਤ, ਫੈਲੀ ਸਨਸਨੀ
Sudden death soldier holiday: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਉਸ ਸਮੇਂ ਵੱਡੀ ਘਟਨਾ ਵਾਪਰ ਗਈ, ਜਦੋਂ ਇੱਥੇ ਛੁੱਟੀ ਆਏ ਫੌਜੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਖੰਨਾ ਦੇ ਨੇੜੇ ਪਿੰਡ ਗੋਬਿੰਦਪੁਰਾ (ਨਵਾਂ ਪਿੰਡ) ਦੇ ਰਹਿਣ ਵਾਲੇ ਗੁਰਜੀਤ ਸਿੰਘ (32) ਪੁੱਤਰ ਨਛੱਤਰ ਸਿੰਘ ਦੇ ਨਾਂ ਨਾਲ ਹੋਈ ਹੈ, ਜੋ ਕਿ ਚੀਨ ਦੇ ਬਾਰਡਰ ‘ਤੇ ਤਾਇਨਾਤ ਸੀ ਅਤੇ 16 ਨਵੰਬਰ ਨੂੰ ਪਿੰਡ ਛੁੱਟੀ ਕੱਟਣ ਲਈ ਆਇਆ ਸੀ।

Sudden death soldier holiday

ਦੱਸਣਯੋਗ ਹੈ ਕਿ ਬੀਤੀ ਦਿਨ 16 ਨਵੰਬਰ ਨੂੰ ਛੁੱਟੀ ਕੱਟਣ ਲਈ ਗੁਰਜੀਤ ਸਿੰਘ ਪਿੰਡ ਪਹੁੰਚਿਆ ਅਤੇ ਸ਼ਾਮ 4 ਵਜੇ ਘਰੋਂ ਗੁਰਜੀਤ ਸਿੰਘ ਇਹ ਕਹਿ ਕੇ ਪਾਇਲ ਨੂੰ ਚਲਾ ਗਿਆ ਕਿ ਉਸਦੀ ਸਿਹਤ ਕੁਝ ਢਿੱਲੀ ਹੈ ਅਤੇ ਦਵਾਈ ਲੈਣ ਜਾ ਰਿਹਾ ਹੈ ਪਰ ਕੁਝ ਸਮੇਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਜਾਣਕਾਰੀ ਮਿਲੀ ਸੀ ਕਿ ਗੁਰਜੀਤ ਸਿੰਘ ਡਿੱਗਿਆ ਪਿਆ, ਜਦੋਂ ਪਰਿਵਾਰਿਕ ਮੈਂਬਰ ਉੱਥੇ ਪਹੁੰਚੇ ਤਾਂ ਉਨ੍ਹਾਂ ਪਹਿਲਾਂ ਉਸ ਨੂੰ ਪਾਇਲ ਹਸਪਤਾਲ ਲੈ ਕੇ ਪਹੁੰਚੇ, ਜਿਥੋਂ ਡਾਕਟਰਾਂ ਨੇ ਉਸਨੂੰ ਸਿੱਧੂ ਹਸਪਤਾਲ ਦੋਰਾਹਾ ਲਿਜਾਣ ਲਈ ਕਿਹਾ। ਪਰਿਵਾਰਕ ਮੈਂਬਰ ਡਾਕਟਰਾਂ ਦੀ ਸਲਾਹ ਮੁਤਾਬਕ ਉਸਨੂੰ ਸਿੱਧੂ ਹਸਪਤਾਲ ਦੋਰਾਹਾ ਲੈ ਕੇ ਜਾ ਰਹੇ ਸਨ ਕਿ ਰਸਤੇ ‘ਚ ਹੀ ਉਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਪਿੰਡ ਅਤੇ ਇਲਾਕੇ ‘ਚ ਇਸ ਗੱਲ ਦੀ ਚਰਚਾ ਹੈ ਕਿ ਫੌਜੀ ਦੀ ਮੌਤ ਕਿਸੇ ਹੋਰ ਢੰਗ ਨਾਲ ਹੋਈ ਹੈ ਫਿਲਹਾਲ ਜਾਂਚ ਜਾਰੀ ਹੈ।

Sudden death soldier holiday

ਮੌਕੇ ‘ਤੇ ਪਹੁੰਚੇ ਪਾਇਲ ਥਾਣੇ ਦੇ ਏ.ਐਸ.ਆਈ ਪਰਗਟ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਫੌਜੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਅਤੇ ਪੁਲਿਸ ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਅਤੇ ਭਰਾ ਹਰਪ੍ਰੀਤ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਕੇ ਲਾਸ ਨੂੰ ਪੋਸਟ ਮਾਰਟਮ ਲਈ ਲੁਧਿਆਣਾ ਦੇ ਸਰਕਾਰੀ ਹਸਪਤਾਲ ‘ਚ ਭੇਜ ਦਿੱਤੀ। ਥਾਣੇਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸਬੰਧੀ ਦੱਸਿਆ ਜਾ ਸਕਦਾ ਹੈ।

The post ਛੁੱਟੀ ਕੱਟਣ ਆਏ ਫੌਜੀ ਦੀ ਅਚਾਨਕ ਹੋਈ ਮੌਤ, ਫੈਲੀ ਸਨਸਨੀ appeared first on Daily Post Punjabi.