soldiers kill Pakistani intruder Archives - Daily Post Punjabi

ਭਾਰਤ-ਪਾਕਿ ਸਰਹੱਦ ‘ਤੇ BSF ਦਾ ਐਕਸ਼ਨ, ਜਵਾਨਾਂ ਨੇ ਦੇਰ ਰਾਤ ਮਾ.ਰ ਸੁੱਟਿਆ ਪਾਕਿਸਤਾਨ ਦਾ ਘੁਸਪੈਠੀਆ
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਹੋਰ ਚੌਕਸ ਹੋ ਗਏ ਹਨ। ਇਸ ਵਿਚਾਲੇ ਹੁਣ ਫਿਰੋਜ਼ਪੁਰ ਵਿੱਚ ਭਾਰਤ-ਪਾਕਿ ਸਰਹੱਦ ‘ਤੇ BSF ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ, ਇਹ ਪਾਕਿਸਤਾਨੀ ਘੁਸਪੈਠੀਆ ਭਾਰਤੀ ਸਰਹੱਦ ਵਿੱਚ ਘੁਸਪੈਠ ਕਰ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ 2:30 ਵਜੇ, ਫਿਰੋਜ਼ਪੁਰ ਦੇ ਮਮਦੋਟ ਬਲਾਕ ਵਿੱਚ ਸਥਿਤ BSF ਪੋਸਟ “ਲੱਖਾ ਸਿੰਘ ਵਾਲਾ” ਦੇ ਨੇੜੇ ਗੇਟ ਨੰਬਰ 207/1 ਦੇ ਨੇੜੇ ਇੱਕ ਵਿਅਕਤੀ ਪਾਕਿਸਤਾਨ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉੱਥੇ ਮੌਜੂਦ ਬੀਐਸਐਫ ਜਵਾਨਾਂ ਨੇ ਉਸਨੂੰ ਰੁਕਣ ਦੀ ਚੇਤਾਵਨੀ ਦਿੱਤੀ, ਪਰ ਉਹ ਅੱਗੇ ਵਧਦਾ ਰਿਹਾ। ਇਸ ਤੋਂ ਬਾਅਦ ਸੈਨਿਕਾਂ ਨੇ ਗੋਲੀਬਾਰੀ ਕਰਕੇ ਉਸਨੂੰ ਮਾਰ ਦਿੱਤਾ।

ਇਹ ਵੀ ਪੜ੍ਹੋ : ਆਪ੍ਰੇਸ਼ਨ ਸਿੰਦੂਰ ਮਗਰੋਂ ਅੰਮ੍ਰਿਤਸਰ ‘ਚ ਡਿੱ/ਗੀਆਂ ਮਿਜ਼ਾਇਲਾਂ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭਾਰਤ-ਪਾਕਿ ਸਰਹੱਦ ‘ਤੇ BSF ਦਾ ਐਕਸ਼ਨ, ਜਵਾਨਾਂ ਨੇ ਦੇਰ ਰਾਤ ਮਾ.ਰ ਸੁੱਟਿਆ ਪਾਕਿਸਤਾਨ ਦਾ ਘੁਸਪੈਠੀਆ appeared first on Daily Post Punjabi.