solved Archives - Daily Post Punjabi

ਰਿਸ਼ਤੇਦਾਰੀ ‘ਚ ਭੋਗ ‘ਤੇ ਗਏ ਨੌਜਵਾਨ ਦਾ ਹੋਇਆ ਸੀ ਕਤਲ, ਕਾਤਲ ਗ੍ਰਿਫਤਾਰ
Ludhiana police solved murder case :  ਬੀਤੇ ਦਿਨੀਂ ਨਜ਼ਦੀਕੀ ਰਿਸ਼ਤੇਦਾਰੀ ‘ਚ ਗਏ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ।ਪੁਲਸ ਨੇ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਮੁਤਾਬਕ ਪਿੰਡ ਬੱਲੀਏਵਾਲ ਵਿਖੇ ਭੋਗ ‘ਤੇ ਗਏ ਨੌਜਵਾਨ ਦਾਰਾ ਸਿੰਘ ਦਾ ਤਾਸ਼ ਖੇਡਣ ਦੌਰਾਨ ਕੁਝ ਲੋਕਾਂ ਨਾਲ ਬਹਿਸ ਹੋ ਗਈ ਸੀ ਬਹਿਸ ਵੱਧਣ ਕਾਰਨ ਮਾਮਲਾ ਕੁੱਟਮਾਰ ਤਕ ਵੱਧ ਗਿਆ ਸੀ।

ਕੁੱਟਮਾਰ ਤੋਂ ਬਾਅਦ ਦਾਰਾ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ।ਇਸ ਕੇਸ ‘ਚ ਪੁਲਸ ਨੇ 2 ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ।ਜਿਨ੍ਹਾਂ ਦਾ ਅਦਾਲਤ ਤੋਂ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਬਹਾਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਤਲ ਦੀ ਭਾਲ ਜਾਰੀ ਸੀ।
ਬੀਤੇ ਦਿਨੀਂ ਪੁਲਸ ਨੇ 2 ਦੋਸ਼ੀਆਂ ਗੋਬਿੰਦਾ ਪੁੱਤਰ ਮਹੰਤ ਸਿੰਘ ਵਾਸੀ ਪਿੰਡ ਜਾਡਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਸਾਗਰ ਪੁੱਤਰ ਹਰਮੇਸ਼ ਸਿੰਘ ਵਾਸੀ ਨੂੰ ਗ੍ਰਿਫਤਾਰ ਕਰ ਲਿਆ ਹੈ,ਜਿਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦਾ ਮ੍ਰਿਤਕ ਦਾਰਾ ਸਿੰਘ ਨਾਲ ਕੋਈ ਪੁਰਾਣੀ ਰੰਜ਼ਿਸ਼ ਸੀ, ਜਿਸ ਦੇ ਕਾਰਨ ਦੁਬਾਰਾ ਹੋਏ ਝਗੜੇ ‘ਚ ਦਾਰਾ ਸਿੰਘ ਦਾ ਕਤਲ ਕਰ ਦਿੱਤਾ।ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਇੱਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।ਦੱਸਣਯੋਗ ਹੈ ਕਿ ਬਾਕੀ ਦੇ ਦੋਸ਼ੀਆਂ ਦੀ ਭਾਲ ਜਾਰੀ ਹੈ।

The post ਰਿਸ਼ਤੇਦਾਰੀ ‘ਚ ਭੋਗ ‘ਤੇ ਗਏ ਨੌਜਵਾਨ ਦਾ ਹੋਇਆ ਸੀ ਕਤਲ, ਕਾਤਲ ਗ੍ਰਿਫਤਾਰ appeared first on Daily Post Punjabi.