Sona Mahapatra On Shehnaaz Archives - Daily Post Punjabi

ਗਾਇਕਾ ਸੋਨਾ ਮੋਹਪਾਤਰਾ ਨੇ ਫਿਰ ਸਾਧਿਆ ਅਦਾਕਾਰਾ ਸ਼ਹਿਨਾਜ਼ ਗਿੱਲ ‘ਤੇ ਨਿਸ਼ਾਨਾ, ਸ਼ੇਅਰ ਕੀਤਾ ਟਵੀਟ
Sona Mahapatra On Shehnaaz: ਮਸ਼ਹੂਰ ਬਾਲੀਵੁੱਡ ਗਾਇਕਾ ਸੋਨਾ ਮਹਾਪਾਤਰਾ ਆਪਣੇ ਗੀਤਾਂ ਤੋਂ ਜ਼ਿਆਦਾ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਟਵਿਟਰ ‘ਤੇ ਐਕਟਿਵ ਰਹਿਣ ਵਾਲੀ ਸੋਨਾ ਸਲਮਾਨ ਖਾਨ ਤੋਂ ਲੈ ਕੇ ਸਾਜਿਦ ਖਾਨ ਵਰਗੇ ਬਾਲੀਵੁੱਡ ਸਿਤਾਰਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਨਹੀਂ ਖੁੰਝਦੀ। ਹੁਣ ਉਹ ਸ਼ਹਿਨਾਜ਼ ਗਿੱਲ ‘ਤੇ ਚੁਟਕੀ ਲੈਂਦੀ ਨਜ਼ਰ ਆ ਰਹੀ ਹੈ।

Sona Mahapatra On Shehnaaz

ਅਸਲ ‘ਚ ਸੋਨਾ ਮਹਾਪਾਤਰਾ ਦੀ ਸ਼ਹਿਨਾਜ਼ ਗਿੱਲ ਨਾਲ ਇਕੋ ਇਕ ਸਮੱਸਿਆ ਇਹ ਹੈ ਕਿ ਉਸ ਨੇ ‘ਮੀਟੂ’ ਦੇ ਦੋਸ਼ੀ ਸਾਜਿਦ ਖਾਨ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਸੋਨਾ ਕਈ ਵਾਰ ਸ਼ਹਿਨਾਜ਼ ਨੂੰ ਤਾਅਨੇ ਮਾਰ ਚੁੱਕੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਇਕ ਵਾਰ ਫਿਰ ਸ਼ਹਿਨਾਜ਼ ‘ਤੇ ਨਿਸ਼ਾਨਾ ਸਾਧਿਆ, ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਟ੍ਰੋਲ ਹੋਈ। ਹੁਣ ਟ੍ਰੋਲਰਾਂ ਨੂੰ ਜਵਾਬ ਦਿੰਦੇ ਹੋਏ ਅਦਾਕਾਰਾ ਨੇ ਸ਼ਹਿਨਾਜ਼ ਦੇ ਟੈਲੇਂਟ ‘ਤੇ ਸਵਾਲ ਖੜ੍ਹੇ ਕੀਤੇ ਹਨ। ਸੋਨਾ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ।

Dear trolls trying to stand up for yet another starlet like Jacqueline, I don’t know what Shehnaz’s particular talent is as of now, apart from low-brow reality tv fame.But I do know the modus operandi of women of convenience,shortcuts who bust the good fight for a role/money. https://t.co/tN2H6qvWLz
— Sona Mohapatra (@sonamohapatra) February 26, 2023

ਆਪਣੇ ਤਾਜ਼ਾ ਟਵੀਟ ਵਿੱਚ ਸੋਨਾ ਨੇ ਸ਼ਹਿਨਾਜ਼ ਗਿੱਲ ਲਈ ਲਿਖਿਆ ਮੈਨੂੰ ਨਹੀਂ ਪਤਾ ਕਿ ਸ਼ਹਿਨਾਜ਼ ਦੀ ਖਾਸ ਪ੍ਰਤਿਭਾ ਕੀ ਹੈ। ਉਸ ਨੂੰ ਹੁਣੇ-ਹੁਣੇ ਇੱਕ ਲੋਅ-ਬ੍ਰਾਉ ਰਿਐਲਿਟੀ ਟੀਵੀ ਸ਼ੋਅ ਤੋਂ ਪ੍ਰਸਿੱਧੀ ਮਿਲੀ ਹੈ। ਮੈਂ ਉਨ੍ਹਾਂ ਔਰਤਾਂ ਦੇ ਤਰੀਕਿਆਂ ਨੂੰ ਜਾਣਦੀ ਹਾਂ ਜੋ ਰੋਲ ਜਾਂ ਪੈਸਾ ਹਾਸਲ ਕਰਨ ਲਈ ਸ਼ਾਰਟਕੱਟ ਲੈਂਦੀਆਂ ਹਨ। ਦੱਸ ਦੇਈਏ ਕਿ ਸਾਜਿਦ ਖਾਨ ‘ਤੇ ਸਾਲ 2018 ‘ਚ ਮੀਟੂ ਦਾ ਦੋਸ਼ ਲੱਗਾ ਸੀ। ਇਸ ਕਾਰਨ ਉਨ੍ਹਾਂ ਨੂੰ ਇਕ ਸਾਲ ਲਈ ਫਿਲਮ ਇੰਡਸਟਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਸੀ। ਸਾਜਿਦ ਨੇ ‘ਬਿੱਗ ਬੌਸ 16’ ਨਾਲ ਗਲੈਮਰ ਦੀ ਦੁਨੀਆ ‘ਚ ਵਾਪਸੀ ਕੀਤੀ ਸੀ। ਉਸ ਸਮੇਂ ਇੱਕ ਪਾਸੇ ਸਾਜਿਦ ਦੇ ਖਿਲਾਫ ਮੋਰਚਾ ਸੀ ਅਤੇ ਸ਼ਹਿਨਾਜ਼ ਨੇ ਉਸਦਾ ਸਾਥ ਦਿੱਤਾ ਸੀ। ਉਦੋਂ ਤੋਂ ਸੋਨਾ ਅਕਸਰ ਟਵਿੱਟਰ ‘ਤੇ ਉਸ ‘ਤੇ ਹਮਲਾ ਕਰਦੀ ਨਜ਼ਰ ਆਉਂਦੀ ਹੈ।

The post ਗਾਇਕਾ ਸੋਨਾ ਮੋਹਪਾਤਰਾ ਨੇ ਫਿਰ ਸਾਧਿਆ ਅਦਾਕਾਰਾ ਸ਼ਹਿਨਾਜ਼ ਗਿੱਲ ‘ਤੇ ਨਿਸ਼ਾਨਾ, ਸ਼ੇਅਰ ਕੀਤਾ ਟਵੀਟ appeared first on Daily Post Punjabi.