sonakshi sinha in legal trouble Archives - Daily Post Punjabi

ਧੋਖਾਧੜੀ ਮਾਮਲੇ ‘ਚ ਸੋਨਾਕਸ਼ੀ ਸਿਨਹਾ ਖਿਲਾਫ ਵਾਰੰਟ ਜਾਰੀ, 25 ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ
sonakshi sinha in legal trouble : ਅਦਾਕਾਰਾ ਸੋਨਾਕਸ਼ੀ ਸਿਨਹਾ ਕਾਨੂੰਨੀ ਮੁਸੀਬਤ ਵਿੱਚ ਫਸਦੀ ਨਜ਼ਰ ਆ ਰਹੀ ਹੈ। ਹੁਣ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ACJM ਕੋਰਟ ਨੇ 4 ਸਾਲ ਪੁਰਾਣੇ ਧੋਖਾਧੜੀ ਦੇ ਮਾਮਲੇ ਵਿੱਚ ਸੋਨਾਕਸ਼ੀ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉਸ ਨੂੰ 25 ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਗਿਆ ਹੈ। ਸੋਨਾਕਸ਼ੀ ‘ਤੇ ਦਿੱਲੀ ‘ਚ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ 37 ਲੱਖ ਰੁਪਏ ਲੈਣ ਦਾ ਦੋਸ਼ ਹੈ। ਪਰ, ਪੈਸੇ ਲੈਣ ਤੋਂ ਬਾਅਦ ਵੀ ਸੋਨਾਕਸ਼ੀ ਇਵੈਂਟ ‘ਚ ਸ਼ਾਮਲ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਸਮਾਗਮ ਪ੍ਰਬੰਧਕ ਦੇ ਪੈਸੇ ਵੀ ਵਾਪਸ ਨਹੀਂ ਕੀਤੇ।

sonakshi sinha in legal trouble

ਖਬਰਾਂ ਮੁਤਾਬਕ ਮੁਰਾਦਾਬਾਦ ਦੇ ਕਟਘਰ ਥਾਣਾ ਖੇਤਰ ‘ਚ ਰਹਿਣ ਵਾਲੇ ਇਵੈਂਟ ਦੇ ਆਯੋਜਕ ਪ੍ਰਮੋਦ ਸ਼ਰਮਾ ਨੇ ਇਕ ਈਵੈਂਟ ਦੀ ਯੋਜਨਾ ਬਣਾਈ ਸੀ। ਜਿਸ ਵਿੱਚ ਸੋਨਾਕਸ਼ੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਹਾਲਾਂਕਿ ‘ਦਬੰਗ’ ਅਦਾਕਾਰਾ ਇਸ ਸਮਾਗਮ ‘ਚ ਸ਼ਾਮਲ ਨਹੀਂ ਹੋ ਸਕੀ। ਜਿਸ ਤੋਂ ਬਾਅਦ ਈਵੈਂਟ ਦੇ ਆਯੋਜਕ ਪ੍ਰਮੋਦ ਨੇ ਅਭਿਨੇਤਰੀ ਤੋਂ ਉਸਦੇ ਪੈਸੇ ਵਾਪਸ ਮੰਗੇ ਸਨ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਸੋਨਾਕਸ਼ੀ ਦੇ ਮੈਨੇਜਰ ਨੇ ਈਵੈਂਟ ਆਰਗੇਨਾਈਜ਼ਰ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

sonakshi sinha in legal trouble

ਜਦੋਂ ਆਯੋਜਕ ਨੂੰ ਸੋਨਾਕਸ਼ੀ ਸਿਨਹਾ ਨਾਲ ਕਈ ਵਾਰ ਸੰਪਰਕ ਕਰਨ ‘ਤੇ ਵੀ ਪੈਸੇ ਨਹੀਂ ਮਿਲੇ ਤਾਂ ਉਨ੍ਹਾਂ ਨੇ ਫਰਵਰੀ 2019 ‘ਚ ਅਭਿਨੇਤਰੀ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਇਸ ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਉਣ ਲਈ ਮੁਰਾਦਾਬਾਦ ਆਈ ਸੀ। ਪਰ ਉਸ ਤੋਂ ਬਾਅਦ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਹੁਣ ਅਦਾਲਤ ਨੇ ਧੋਖਾਧੜੀ ਦੇ ਇਸ ਮਾਮਲੇ ‘ਚ ਸੋਨਾਕਸ਼ੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

ਇਹ ਵੀ ਦੇਖੋ : ਕਿਸਾਨਾਂ ਖਿਲਾਫ ਬੋਲਣ ਵਾਲਾ ਹਰਜੀਤ ਗਰੇਵਾਲ ਗੱਲਬਾਤ ਦੌਰਾਨ ਭੜਕਿਆ, ਪੱਤਰਕਾਰ ਨਾਲ ਲੜਨ ਨੂੰ ਹੋਇਆ!, ਕਹਿੰਦਾ,..

The post ਧੋਖਾਧੜੀ ਮਾਮਲੇ ‘ਚ ਸੋਨਾਕਸ਼ੀ ਸਿਨਹਾ ਖਿਲਾਫ ਵਾਰੰਟ ਜਾਰੀ, 25 ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ appeared first on Daily Post Punjabi.