Sonali Phogat Last Film Archives - Daily Post Punjabi

ਸੋਨਾਲੀ ਫੋਗਾਟ ਦੀ ਆਖਰੀ ਫਿਲਮ ‘ਪ੍ਰੇਰਨਾ ‘ਦਾ ਪੋਸਟਰ ਬੇਟੀ ਯਸ਼ੋਧਰਾ ਨੇ ਕੀਤਾ ਰਿਲੀਜ਼
Sonali Phogat Last Film: ਹਰਿਆਣਵੀ ਅਦਾਕਾਰਾ ਸੋਨਾਲੀ ਫੋਗਾਟ ਦੀ ਆਖਰੀ ਫਿਲਮ ਦਾ ਪੋਸਟਰ ਹਿਸਾਰ ਵਿੱਚ ਰਿਲੀਜ਼ ਕੀਤਾ ਗਿਆ। ਸੋਨਾਲੀ ਫੋਗਾਟ ਦੀ ਆਖਰੀ ਫਿਲਮ ‘ਪ੍ਰੇਰਨਾ’ ਦਾ ਪੋਸਟਰ ਉਨ੍ਹਾਂ ਦੀ ਬੇਟੀ ਯਸ਼ੋਧਰਾ ਨੇ ਰਿਲੀਜ਼ ਕੀਤਾ ਸੀ।

Sonali Phogat Last Film

ਯਸ਼ੋਧਰਾ ਨੇ ਹਿਸਾਰ ਦੇ ਫਾਰਮ ਹਾਊਸ ਵਿਖੇ ਇੱਕ ਸਮਾਗਮ ਦੌਰਾਨ ਆਪਣੀ ਮਾਂ ਸੋਨਾਲੀ ਫੋਗਾਟ ਦੀ ਆਖਰੀ ਫਿਲਮ ਦਾ ਪੋਸਟਰ ਰਿਲੀਜ਼ ਕੀਤਾ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦੀ 22 ਤਰੀਕ ਨੂੰ ਸੋਨਾਲੀ ਫੋਗਾਟ ਦਾ ਅਚਾਨਕ ਦਿਹਾਂਤ ਹੋ ਗਿਆ ਸੀ। ਰਿਲੀਜ਼ ਦੇ ਸਮੇਂ ਯਸ਼ੋਧਰਾ ਨੇ ਕਿਹਾ ਕਿ ਮੰਮੀ ਦੀ ਆਖਰੀ ਫਿਲਮ ਬਹੁਤ ਪ੍ਰੇਰਣਾਦਾਇਕ ਫਿਲਮ ਹੈ ਅਤੇ ਮੈਂ ਸਾਰਿਆਂ ਕਲਾਕਾਰਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਫਿਲਮ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨ ਅਤੇ ਦੇਖਣ। ਇਹੀ ਨਹੀਂ ਸੋਨਾਲੀ ਦੀ ਭੈਣ ਰੂਕੇਸ਼ ਪੂਨੀਆ ਨੇ ਫਿਲਮ ਬਾਰੇ ਕਿਹਾ ਕਿ ਇਹ ਦੀਦੀ ਦੀ ਆਖਰੀ ਫਿਲਮ ਹੈ ਅਤੇ ਮੈਂ ਹਰਿਆਣਾ ਅਤੇ ਪੰਜਾਬ ਦੇ ਕਲਾਕਾਰਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਫਿਲਮ ਨੂੰ ਪ੍ਰਮੋਟ ਕਰਨ। ਮਰਦੇ ਸਮੇਂ ਵੀ ਭੈਣ ਇਸ ਫਿਲਮ ਨੂੰ ਸਵੱਛਤਾ ਮੁਹਿੰਮ ਅਤੇ ਹੋਰ ਕਈ ਸੰਦੇਸ਼ ਦੇ ਕੇ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਨਾਲੀ ਫੋਗਾਟ ਆਪਣੇ ਸ਼ਾਨਦਾਰ ਡਾਂਸ ਵੀਡੀਓ ਲਈ ਕਾਫੀ ਮਸ਼ਹੂਰ ਸੀ। ਜਿਸ ਕਾਰਨ ਸੋਨਾਲੀ ਰਾਤੋ ਰਾਤ ਸਟਾਰ ਬਣ ਗਈ ਸੀ। ਸੋਨਾਲੀ ਫੋਗਾਟ ਕਤਲ ਮਾਮਲੇ ‘ਚ ਗੋਆ ਪੁਲਿਸ ਦੀ ਜਾਂਚ ‘ਤੇ ਸਵਾਲ ਉਠਾਉਂਦੇ ਹੋਏ ਯਸ਼ੋਧਰਾ ਨੇ ਕਿਹਾ ਕਿ ਗੋਆ ਪੁਲਿਸ ਜਾਂਚ ਲਈ ਇੱਥੇ ਘੁੰਮ ਰਹੀ ਹੈ ਅਤੇ ਦੂਜੇ ਪਾਸੇ ਰਿਮਾਂਡ ‘ਚ ਵਾਧਾ ਕੀਤਾ ਜਾ ਰਿਹਾ ਹੈ। ਮੁਲਜ਼ਮ ਇਸ ਬਾਰੇ ਕੁਝ ਨਹੀਂ ਕਹਿ ਰਹੇ ਹਨ ਕਿ ਉਨ੍ਹਾਂ ਨੇ ਕਿਉਂ ਕਤਲ ਕੀਤਾ ਹੈ। ਪੁਲਿਸ ਦਾ ਕੰਮ ਉਨ੍ਹਾਂ ਤੋਂ ਸੱਚਾਈ ਬਾਹਰ ਕੱਢਣਾ ਹੈ। ਕਤਲ ਦੀ ਸਾਜ਼ਿਸ਼ ‘ਚ ਸਿਆਸਤ ਦੇ ਸਵਾਲ ‘ਤੇ ਯਸ਼ੋਧਰਾ ਨੇ ਦੋਸ਼ ਲਾਇਆ ਕਿ ਹਾਂ ਸਿਆਸਤਦਾਨ ਸ਼ਾਮਲ ਹਨ, ਇਸ ਲਈ ਸੀਬੀਆਈ ਜਾਂਚ ਨਹੀਂ ਹੋ ਰਹੀ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤਹਿਤ ਸੋਨਾਲੀ ਮਾਮਲੇ ਨੂੰ ਲੈ ਕੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ।

The post ਸੋਨਾਲੀ ਫੋਗਾਟ ਦੀ ਆਖਰੀ ਫਿਲਮ ‘ਪ੍ਰੇਰਨਾ ‘ਦਾ ਪੋਸਟਰ ਬੇਟੀ ਯਸ਼ੋਧਰਾ ਨੇ ਕੀਤਾ ਰਿਲੀਜ਼ appeared first on Daily Post Punjabi.