Sonam Bajwa Tribute MooseWala Archives - Daily Post Punjabi

ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਗਾਇਕ ਨੂੰ ਦਿੱਤੀ ਸ਼ਰਧਾਂਜਲੀ
Sonam Bajwa Tribute MooseWala: ਸਿੱਧੂ ਮੂਸੇਵਾਲਾ ਦੀ ਅੱਜ ਯਾਨਿ 29 ਮਈ 2023 ਨੂੰ ਪਹਿਲੀ ਬਰਸੀ ਹੈ। ਹਰ ਕੋਈ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਸਿੱਧੂ ਨੂੰ ਸੋਸ਼ਲ ਮੀਡੀਆ ‘ਤੇ ਯਾਦ ਕਰ ਰਹੇ ਹਨ। ਪੰਜਾਬੀ ਇੰਡਸਟਰੀ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਰਹੀ ਹੈ।

Sonam Bajwa Tribute MooseWala

ਇਸ ਦਰਮਿਆਨ ਸੋਨਮ ਬਾਜਵਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸੋਨਮ ਨੇ ਸਿੱਧੂ ਨੂੰ ਅਜਿਹੇ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਹੈ, ਜਿਸ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਦਰਅਸਲ, ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਦੀ ਡੀਪੀ ਬਦਲ ਸਿੱਧੂ ਮੂਸੇਵਾਲਾ ਦੀ ਫੋਟੋ ਲਗਾ ਦਿੱਤੀ ਹੈ। ਉਸ ਦੇ ਇਸ ਕੰਮ ਨੂੰ ਦੇਖ ਕੇ ਹਰ ਕੋਈ ਬੇਹੱਦ ਭਾਵੁਕ ਹੋ ਰਿਹਾ ਹੈ। ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਲਿਖਿਆ ਤਾਂ ਕੁੱਝ ਨਹੀਂ, ਪਰ ਇਮੋਜੀ ਨਾਲ ਹੀ ਦਿਲ ਦੀ ਗੱਲ ਕਹੀ ਹੈ। ਉਸ ਨੇ ਇਮੋਜੀ ਰਾਹੀਂ ਕਿਹਾ ਕਿ ‘ਮੂਸੇਵਾਲਾ ਅਮਰ ਰਹੇ’।

ਦੱਸ ਦਈਏ ਕਿ ਸੋਨਮ ਬਾਜਵਾ ਤੇ ਸਿੱਧੂ ਮੂਸੇਵਾਲਾ ਕਾਫੀ ਚੰਗੇ ਦੋਸਤ ਸਨ। ਦੋਵਾਂ ਨੇ 2 ਗਾਣਿਆਂ ‘ਚ ਇਕੱਠੇ ਕੰਮ ਕੀਤਾ ਸੀ। ਇਹੀ ਨਹੀਂ ਜਦੋਂ ਕਿਸੇ ਨੇ ਸੋਨਮ ਬਾਰੇ ਗਲਤ ਟਿੱਪਣੀ ਕੀਤੀ ਸੀ, ਤਾਂ ਸਿੱਧੂ ਮੂਸੇਵਾਲਾ ਹੀ ਸੀ, ਜਿਸ ਨੇ ਖੁੱਲ੍ਹ ਕੇ ਸੋਨਮ ਬਾਜਵਾ ਦੀ ਸਪੋਰਟ ਕੀਤੀ ਸੀ। ਇਹੀ ਨਹੀਂ ਸੋਨਮ ਵੀ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਵੀ ਉਸ ਦੇ ਬਾਰੇ ਹਮੇਸ਼ਾ ਗੱਲ ਕਰਦੀ ਰਹੀ ਹੈ। ਹਾਲ ਹੀ ‘ਚ ਜਦੋਂ ਸੋਨਮ ਅਕਸ਼ੇ ਕੁਮਾਰ ਨਾਲ ਵਰਲਡ ਟੂਰ ਕਰਨ ਗਈ ਸੀ, ਤਾਂ ਉਸ ਨੇ ਆਪਣੀ ਪਰਫਾਰਮੈਂਸ ਦੌਰਾਨ ਮੂਸੇਵਾਲਾ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ।

The post ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਗਾਇਕ ਨੂੰ ਦਿੱਤੀ ਸ਼ਰਧਾਂਜਲੀ appeared first on Daily Post Punjabi.