Song Chamba Released Archives - Daily Post Punjabi

ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਰੂਹਾਨੀ ਗੀਤ ‘ਚੰਬਾ’ ਹੋਇਆ ਰਿਲੀਜ਼
ਪੰਜਾਬੀ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਆਪਣੇ ਮਨਮੋਹਕ ਟ੍ਰੇਲਰ ਅਤੇ ਇੱਕ ਬੇਮਿਸਾਲ ਤੇ ਪ੍ਰਭਾਵਸ਼ਾਲੀ ਐਲਬਮ ਨਾਲ ਦਰਸ਼ਕਾਂ ਨੂੰ ਲਗਾਤਰ ਆਕਰਸ਼ਿਤ ਕਰ ਰਹੀ ਹੈ। ਜਿੱਥੇ ‘ਤੋੜ ਨੀ ਕੋਈ’, ‘ਢੋਲਾ’, ‘ ਜ਼ਹਿਰੀ ਵੇ’ ਪਹਿਲਾਂ ਹੀ ਚਾਰਟ ‘ਤੇ ਚੋਟੀ ‘ਤੇ ਹਨ, ਉੱਥੇ ਹੀ ਇਕ ਹੋਰ ਰੂਹਾਨੀ ਟਰੈਕ ‘ਚੰਬਾ’ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਸੰਗੀਤ ਅਵੀ ਸਰਾ ਨੇ ਦਿੱਤਾ ਹੈ।

Song ‘Chamba’ Released

ਇਸ ਟ੍ਰੈਕ ਦੀ ਗਾਇਕਾ ਗੁਰਲੇਜ਼ ਅਖਤਰ ਨੇ ਕਿਹਾ, “ਚੰਬਾ ਇੱਕ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ। ਜਿਸ ਕਿਸੇ ਨੂੰ ਵੀ ਸਫਲ ਕਰੀਅਰ ਬਣਾਉਣ ਲਈ ਜਾਂ ਅਧਿਐਨ ਦੇ ਉਦੇਸ਼ਾਂ ਲਈ ਆਪਣਾ ਘਰ ਛੱਡਣਾ ਪਿਆ ਹੈ, ਉਹ ਤੁਰੰਤ ਇਸ ਗੀਤ ਨਾਲ ਜੁੜ ਜਾਵੇਗਾ।” ਇਸ ਫ਼ਿਲਮ ਦੀ ਮੁੱਖ ਅਭਿਨੇਤਰੀ ਤਾਨੀਆ ਨੇ ਕਿਹਾ, ‘ਚੰਬਾ’ ਹਰ ਉਸ ਔਰਤ ਲਈ ਇੱਕ ਸ਼ੌਕ ਹੈ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਘਰ ਤੋਂ ਬਾਹਰ ਪੈਰ ਰੱਖਦੀ ਹੈ। ਜਦੋਂ ਮੈਂ ਪਹਿਲੀ ਵਾਰ ਗੀਤ ਸੁਣਿਆ ਤਾਂ ਮੈਂ ਇੱਕਦਮ ਹੈਰਾਨ ਰਹਿ ਗਈ। ਇਹ ਗੀਤ ਫਿਲਮ ਦੇ ਮੇਰੇ ਪਸੰਦੀਦਾ ਗੀਤਾਂ ਵਿੱਚੋਂ ਇੱਕ ਹੈ।”

Song ‘Chamba’ Released

ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦੇਸ਼ ‘ਚ ਔਰਤਾਂ ਦੀ ਮੌਜੂਦਾ ਸਥਿਤੀ ‘ਤੇ ਆਧਾਰਿਤ ਹੈ। ਇੱਕ ਬੇਰਹਿਮ ਘਟਨਾ ਨੇ ਚਾਰ ਔਰਤਾਂ ਦੀ ਜ਼ਿੰਦਗੀ ਬਦਲ ਦਿੱਤੀ ਜੋ ਫਿਰ ਨਾਇਕ ਦੀ ਮਦਦ ਨਾਲ ਇਨਸਾਫ਼ ਦੀ ਮੰਗ ਕਰਦੀਆਂ ਹਨ। ਹਾਲ ਹੀ ‘ਚ ਲਾਂਚ ਹੋਏ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੀ ਸਟਾਰ ਕਾਸਟ ਵਿੱਚ ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਹਰਦੀਪ ਗਿੱਲ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ : ਦੇਸ਼ ਪ੍ਰਤੀ ਪਿਆਰ ਤੇ ਵਿਛੜਨ ਦੇ ਦਰਦ ਨੂੰ ਦਰਸਾਉਂਦੀ ਕਹਾਣੀ “ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ” ਜਲਦ ਹੋਵੇਗੀ ਰਿਲੀਜ਼

ਦੱਸ ਦੇਈਏ ਫ਼ਿਲਮ “ਮਿੱਤਰਾਂ ਦਾ ਨਾਂ ਚੱਲਦਾ” ਪੰਕਜ ਬੱਤਰਾ ਦੁਆਰਾ ਨਿਰਦੇਸ਼ਿਤ ਹੈ। ਇਸ ਦੇ ਨਾਲ ਹੀ ਇਹ ਸ਼ਾਨਦਾਰ ਫ਼ਿਲਮ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਪੰਕਜ ਬੱਤਰਾ ਫਿਲਮਜ਼ ਦੇ ਬੈਨਰ ਹੇਠ 8 ਮਾਰਚ 2023 ਨੂੰ ਰਿਲੀਜ਼ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਰੂਹਾਨੀ ਗੀਤ ‘ਚੰਬਾ’ ਹੋਇਆ ਰਿਲੀਜ਼ appeared first on Daily Post Punjabi.