song dont like Archives - Daily Post Punjabi

ਟਰੇੈਂਡਿੰਗ ‘ਚ ਛਾਇਆ ਗੋਲਡੀ ਦੇਸੀ ਕਰਿਊ ਤੇ ਕਰਨ ਔਜਲਾ ਦਾ ਨਵਾਂ ਗੀਤ “Don’t Like”
karan aujla desi crew dont like:ਪੰਜਾਬੀ ਇੰਡਸਟਰੀ ਵਿੱਚ ਧਾਕ ਜਮਾਉਣ ਵਾਲੇ ਮਿਊਜ਼ਿਕ ਡਾਇਰੈਕਟਰ ਦੇਸੀ ਕਰਿਊ ਯਾਂਨਕਿ ਗੋਲਡੀ ਤੇ ਸੱਤਾ ਦਾ ਪੰਜਾਬੀ ਇੰਡਸਟਰੀ ਵਿੱਚ ਤਗੜਾ ਬੋਲਬਾਲਾ ਹੈ।ਉਹਨਾਂ ਵੱਲੋਂ ਸੰਗੀਤਕ ਧੁਨਾਂ ‘ਚ ਪਰੋਇਆਂ ਹਰ ਗੀਤ ਸੁਪਰਹਿੱਟ ਸਾਬਿਤ ਹੁੰਦਾ ਹੈ।ਪਿਛਲੇ ਕੁਝ ਸਮੇਂ ਤੋਂ ਗੋਲਡੀ ਮਿਊਜ਼ਿਕ ਪਿੜ ਵਿੱਚ ਬਤੌਰ ਗਾਇਕ ਵੀ ਨਿੱਤਰੇ ਨੇ।ਦੱਸੀ ਨਾ ਮੇਰੇ ਬਾਰੇ,ਯਾਦ ਜਿਹੇ ਗੀਤ ਗਾਕੇ ਬਤੋਰ ਗਾਇਕ ਵੀ ਚੰਗੀ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਗੋਲਡੀ ਦੇਸੀ ਕਰਿਊ ਵਾਲੇ ਹੁਣ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੇ ਰੂੁਬਰੂ ਹੋਏ ਨੇ । ਜੀ ਹਾਂ ਉਹ ਕਾਫੀ ਟਾਈਮ ਤੋਂ ਬਾਅਦ ਆਪਣਾ ਨਵਾਂ ਗੀਤ ਲੈ ਆਏ ਹਨ ।ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਗੋਲਡੀ ਦੇਸੀ ਕਰਿਊ ਵਾਲੇ ਆਪਣਾ ਨਵਾਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਕਾਫੀ ਟਾਈਮ ਤੋਂ ਬਾਅਦ ਆਪਣਾ ਨਵਾਂ ਗੀਤ ਲੈ ਆਏ ਨੇ ।

ਡੌਟ ਲਾਇਕ ਟਾਈਟਲ ਆਇਆ ਇਹ ਗੀਤ ਸੈਡ ਤੇ ਚੱਕਵੀਂ ਬੀਟ ਵਾਲਾ ਸੌਂਗ ਹੈ ।ਇਸ ਗੀਤ ਨੂੰ ਗੋਲਡੀ ਨੇ ਗਾਇਆ ਹੈ ਤੇ ਗਾਇਕੀ ਚ ਸਾਥ ਦਿੱਤਾ ਹੈ ਕਰਨ ਔਜਲਾ ਨੇ ।

ਇਸ ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਲਿਖੇ ਨੇ । ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਗਾਣੇ ਦਾ ਵੀਡੀਓ Savio & Yug ਨੇ ਤਿਆਰ ਕੀਤਾ ਹੈ ।Sony Music India ਦੇ ਲੇਬਲ ਹੇਠ ਗੀਤ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਇਹ ਗੀਤ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਟਰੈਂਡਿੰਗ ਚ ਚੱਲ ਰਿਹਾ ਹੈ ।

The post ਟਰੇੈਂਡਿੰਗ ‘ਚ ਛਾਇਆ ਗੋਲਡੀ ਦੇਸੀ ਕਰਿਊ ਤੇ ਕਰਨ ਔਜਲਾ ਦਾ ਨਵਾਂ ਗੀਤ “Don’t Like” appeared first on Daily Post Punjabi.