song kasida release Archives - Daily Post Punjabi

ਮਿੱਠੇ , ਸੁਹਾਵਣੇ, ਤੇ ਰੋਮਾਂਟਿਕ ਸੰਗੀਤ ਨਾਲ ਰਿਲੀਜ਼ ਹੋਇਆ ਸਤਿੰਦਰ ਸਰਤਾਜ ਦਾ ਨਵਾਂ ਟਰੈਕ “ਕਸੀਦਾ”
sartaj song kasida release:ਮਸ਼ਹੂਰ ਪੰਜਾਬੀ ਗਾਇਕ, ਸਤਿੰਦਰ ਸਰਤਾਜ ਦੀ ਹਮੇਸ਼ਾ ਹੀ ਮਿੱਠੇ ਤੇ ਸੁਰੀਲੇ ਨਗਮੇ ਲੈ ਕੇ ਹਾਜ਼ਿਰ ਹੁੰਦੇ ਹਨ।ਉਹ ਆਮ ਤੌਰ ਤੇ ਸੂਫੀ ਜਾਂ ਰੋਮਾਂਟਿਕ ਟਰੈਕ ਹੀ ਗਾਉਂਦੇ ਹਨ. ਇਸ ਵਾਰ ਤੁਸੀਂ ਉਹਨਾਂ ਵੀਡੀਓ ਵਿਚ ਬਿਲਕੁਲ ਵੱਖਰੇ ਅਵਤਾਰ ਵਿਚ ਦੇਖ ਸਕਦੇ ਹੋ. ਗਾਣਾ ‘ਕਸੀਦਾ’ ਉਸ ਦੀ ਐਲਬਮ ‘ਸੱਤ ਨਦੀਆਂ’ ਦਾ ਇਕ ਹੋਰ ਨਵਾਂ ਟਰੈਕ ਹੈ ਵੀਡੀਓ ਵਿੱਚ, ਸਤਿੰਦਰ ਇੱਕ ਬਹੁਤ ਹੀ ਮਨਮੋਹਕ ਮੂਡ ਵਿੱਚ ਦਿਖਾਈ ਦੇ ਰਿਹਾ ਹੈ।ਜਿਵੇ ਕੋਈ ਬੱਚਾ ਮਨਪਸੰਦ ਖਿਡੌਣਾ ਪ੍ਰਾਪਤ ਕਰਨ ਤੋਂ ਬਾਅਦ ਨੱਚ ਉੱਠਦਾ ਹੈ।ਇਹ ਇਕ ਖੂਬਸੂਰਤ ਅਤੇ ਸੁਹਾਵਣਾ ਗਾਣਾ ਹੈ ਜੋ ਤੁਹਾਡੇ ਮੂਡ ਨੂੰ ਪ੍ਰਸੰਨ ਕਰ ਸਕਦਾ ਹੈ. ਇੰਸਟਾਗ੍ਰਾਮ ‘ਤੇ, ਆਪਣੇ ਪ੍ਰਸ਼ੰਸਕਾਂ ਨੂੰ ਅਪਡੇਟ ਕਰਦੇ ਹੋਏ, ਸਰਤਾਜ ਨੇ ਲਿਿਖਆ ‘ਦਰਿਆਈ ਤਰਜ਼ਾਂ’ ਵਿੱਚੋਂ ਜਜ਼ਬੇ ਦੀ ਦਰਿਆ ਜਿਹਲਮ ਦਾ ਅਫਸਾਨਾ #ਕਸੀਦਾ ਪੇਸ਼-ਏ-ਨਜ਼ਰ ਹੈ ਜੀ .. ਅਗਲਾ ਗਾਣਾ ਐਲਬਮ # ਸੇਵਨ ਰੀਵਰਜ਼ ਵਿੱਚੋਂ . ਇਹ ਰਚਨਾ ਜਿਹਲਮ ਨਦੀ ਨੂੰ ਸਮਰਪਿਤ ਹੈ

ਗਾਣਾ ‘ਕਸੀਦਾ’ ਇਕ ਕਾਵਿਕ ਪ੍ਰਸੰਸਾ ਹੈ ਜੋ ਸਤਿੰਦਰ ਸਰਤਾਜ ਨੇ ਗਾਇਆ ਹੈ ਅਤੇ ਕੰਮਪੋਜ ਕੀਤਾ ਹੈ ਅਤੇ ਸਾਵਨ ਰੂਪੋਵਾਲੀ ਸੰਗੀਤ ਵੀਡੀਓ ਦੀ ਪੇਸ਼ਕਾਰੀ ਕਰ ਰਹੀ ਹੈ ਜੋ ਸੰਦੀਪ ਸ਼ਰਮਾ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਅਤੇ ਸੁਮੀਤ ਸਿੰਘ ਨੇ ਇਸ ਟਰੈਕ ਦੇ ਨਿਰਮਾਤਾ ਹਨ. ਇਸ ਤੋਂ ਇਲਾਵਾ ਸਰਤਾਜ ਇਕ ਪ੍ਰਸਿੱਧ ਕਵੀ ਹੈ ਜੋ ਆਪਣੀਆਂ ਕਵਿਤਾਵਾਂ ਨੂੰ ਪਿਆਰੇ ਗੀਤਾਂ ਵਿਚ ਬਦਲਦਾ ਹੈ. ਉਹ ਇਕ ਮਸ਼ਹੂਰ ਸਟਾਰ ਹੈ ਅਤੇ ਪੰਜਾਬੀ ਮਿਊਜ਼ਿਕ ਜਗਤ ਵਿਚ ਆਪਣੇ ਦਿਲ ਪਿਘਲਦੇ ਗੀਤਾਂ ਲਈ ਜਾਣਿਆ ਜਾਂਦਾ ਹੈ.

The post ਮਿੱਠੇ , ਸੁਹਾਵਣੇ, ਤੇ ਰੋਮਾਂਟਿਕ ਸੰਗੀਤ ਨਾਲ ਰਿਲੀਜ਼ ਹੋਇਆ ਸਤਿੰਦਰ ਸਰਤਾਜ ਦਾ ਨਵਾਂ ਟਰੈਕ “ਕਸੀਦਾ” appeared first on Daily Post Punjabi.