song release date Archives - Daily Post Punjabi

ਆਖਿਰਕਾਰ ਨੇਹਾ ਅਤੇ ਰੋਹਨਪ੍ਰੀਤ ਦੇ ਵਿਆਹ ‘ਤੇ ਸਸਪੈਂਸ ਹੋਇਆ ਖਤਮ, ਇਸ ਦਿਨ ਹੋਵੇਗਾ “ਵਿਆਹ”!
neha rohanpreet song release date :ਬੀਤੇ ਕੁੱਝ ਦਿਨਾਂ ਤੋਂ ਸਿੰਗਰ ਨੇਹਾ ਕੱਕੜ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ।ਖਬਰਾਂ ਸਨ ਕਿ ਨੇਹਾ ਰੋਹਨਪ੍ਰੀਤ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਵੀ ਦੋਹਾਂ ਨੇ ਇੱਕ ਦੂਜੇ ਨੂੰ ਪਿਆਰ ਦਾ ਇਜਹਾਰ ਵੀ ਕਰ ਦਿੱਤਾ ਸੀ ਅਤੇ ਇਹ ਹੀ ਨਹੀਂ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਹੀ ਇਨ੍ਹਾਂ ਦੋਹਾਂ ਵੀ ਪੋਸਟਾਂ ਸਾਹਮਣੇ ਆਈਆਂ ਫੈਨਜ਼ ਦਾ ਵੀ ਇਨ੍ਹਾਂ ਦੋਹਾਂ ਨੂੰ ਵਧਾਈਆਂ ਦੇਣ ਦਾ ਤਾਂਤਾ ਹੀ ਲੱਗ ਗਿਆ ਆਮ ਹੋਵੇ ਜਾਂ ਖਾਸ ਹੲ ਕਿਸੇ ਨੂੰ ਲੱਗਿਆ ਇਹ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਪਾਗਲ ਨੇ ਜਲਦ ਹੀ ਇਸ ਮਹੀਨੇ ਦੀ 24 ਅਕਤੂਬਰ ਨੂੰ ਵਿਆਹ ਦੇ ਬੰਧਨ ਦੇ ਬੱਝ ਸਕਦੇ ਹਨ ਪਰ ਆਖਿਰਕਾਰ ਰਾਜ਼ ਖੁੱਲ੍ਹ ਹੀ ਗਿਆ ਜੀ ਹਾਂ ਹਾਲ ਹੀ ਵਿੱਚ ਨੇਹਾ ਕੱਕੜ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜੋ ਅਲੱਗ ਹੀ ਕਹਾਣੀ ਬਿਆਨ ਕਰ ਰਹੀ ਹੈ, ਨੇਹਾ ਦੀ ਇਸ ਪੋਸਟ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਨੇਹਾ ਅਤੇ ਰੋਹਨ ਵਿਆਹ ਤਾਂ ਕਰ ਰਹੇ ਹਨ ਪਰ ਅਸਲ ਜਿੰਦਗੀ ਵਿੱਚ ਨਹੀਂ।ਦਰਅਸਲ, ਨੇਹਾ ਅਤੇ ਰੋਹਨਪ੍ਰੀਤ ਇਕੱਠੇ ਗੀਤ ਵਿੱਚ ਨਜ਼ਰ ਆ ਰਹੇ ਹਨ। ਨੇਹਾ ਨੇ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ।ਪੋਸਟਰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ ‘#NehuDaVyah by #NehaKakkar featuring My rohanpreetsingh . 21 ਅਕਤੂਬਰ”।

ਇਹ ਹੀ ਨਹੀਂ ਇਸ ਗੀਤ ਦੇ ਲਿਰਿਕਸ ਵੀ ਨੇਹਾ ਕੱਕੜ ਨੇ ਲਿਖੇ ਹਨ ਅਤੇ ਇਸਦਾ ਕਾਮਪਾਜੀਸ਼ਮਨ ਵਿੱਚ ਨੇਹਾ ਕੱਕੜ ਨੇ ਕੀਤਾ ਹੈ, ਅਤੇ ਇਹ 21 अक्टूबर ਨੂੰ ਰਿਲੀਜ਼ ਹੋਵੇਗਾ।ਉੱਥੇ ਹੀ ਨੇਹਾ ਕੱਕੜ ਨੇ ਜੋ ਪੋਸਟਰ ਸ਼ੇਅਰ ਕੀਤਾ ਹੈ ਉਸ ਵਿੱਚ ਬੇਬੀ ਪਿੰਕ ਕਲਰ ਦੇ ਆਊਟਫਿਟ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਪੰਜਾਬੀ ਲੁਕ ਕੈਰੀ ਕੀਤਾ ਹੈ , ਉਹ ਰੋਹਨਪ੍ਰੀਤ ਦੇ ਹੱਥਾਂ ਵਿੱਚ ਹੱਥ ਪਾਏ ਬੈਠੇ ਦਿਖਾਈ ਦੇ ਰਹੀ ਹੈ ਅਤੇ ਦੋਵੇਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਖੋਏ ਹੋਏ ਦਿਖਾਈ ਦੇ ਰਹੇ ਹਨ।

ਦੱਸ ਦੇਈਏ ਕਿ ਨੇਹਾ ਅਤੇ ਰੋਹਨਪ੍ਰੀਤ ਦੇ ਵਿਆਹ ਕਰਨ ਦੀਆਂ ਖਬਰਾਂ ਜੋਰਾਂ ਤੇ ਸਨ। ਖਬਰਾਂ ਸਨ ਕਿ ਨੇਹਾ ਅਤੇ ਰੋਹਨਪ੍ਰੀਤ ਇਸ ਮਹੀਨੇ ਦੇ ਆਖਿਰ ਵਿੱਚ ਵਿਆਹ ਕਰ ਲੈਣਗੇ।ਇਹ ਵਿਆਹ ਦਿੱਲੀ ਵਿੱਚ ਹੋਵੇਗਾ ਅਤੇ ਪੈਂਡੈਮਿਕ ਦੇ ਕਾਰਨ ਘੱਟ ਹੀ ਲੋਕ ਵਿਆਹ ਵਿੱਚ ਸ਼ਾਮਿਲ ਹੋਣਗੇ।ਹੁਣ ਨੇਹਾ ਦੀ ਪੋਸਟ ਨੇ ਇਨ੍ਹਾਂ ਸਾਰੀਆਂ ਖਬਰਾਂ ਤੇ ਆਪਣਾ ਜਵਾਬ ਵੀ ਦੇ ਦਿੱਤਾ ਹੈ।ਦੱਸ ਦੇਈਏ ਕਿ ਰੋਹਨਪ੍ਰੀਤ , ਰਿਐਲਿਟੀ ਸ਼ੋਅ ਮੁਝਸੇ ਸ਼ਾਦੀ ਕਰੋਗੇ ਦਾ ਹਿੱਸਾ ਰਹਿ ਚੁੱਕੇ ਹਨ।ਉਹ ਸ਼ੋਅ ਵਿੱਚ ਕੰਟੈਸਟੈਂਟ ਸਨ ਜਿਨ੍ਹਾਂ ਨੂੰ ਸ਼ਹਿਨਾਜ ਗਿੱਲ ਨੂੰ ਵਿਆਹ ਦੇ ਲਈ ਇੰਪ੍ਰੈਸ ਕਰਨਾ ਸੀ।ਉੱਥੇ ਨੇਹਾ ਕੱਕੜ ਦੀ ਗੱਲ ਕਰੀਏ ਤਾਂ ਉਹ ਸੈਂਸੇਸ਼ਨ ਕੁਈਨ ਹੈ ਜੋ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਤੋਂ ਚਰਚਾ ਵਿੱਚ ਰਹਿੰਦੀ ਹੈ।

The post ਆਖਿਰਕਾਰ ਨੇਹਾ ਅਤੇ ਰੋਹਨਪ੍ਰੀਤ ਦੇ ਵਿਆਹ ‘ਤੇ ਸਸਪੈਂਸ ਹੋਇਆ ਖਤਮ, ਇਸ ਦਿਨ ਹੋਵੇਗਾ “ਵਿਆਹ”! appeared first on Daily Post Punjabi.