soni rajdan Archives - Daily Post Punjabi

ਕੋਰੋਨਾ ਵੈਕਸੀਨ ਨੂੰ ਲੈ ਕੇ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਚੁੱਕੇ ਕਈ ਸਵਾਲ , ਦੇਖੋ
Soni Rajdan regarding corona vaccine : ਇਕ ਅਪ੍ਰੈਲ ਤੋਂ 45 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸਿਨ ਦਾ ਟੀਕਾ ਲਾਇਆ ਜਾ ਰਿਹਾ ਹੈ। ਇਸ ਸਭ ਦੇ ਚਲਦੇ ਅਦਾਕਾਰਾ ਆਲੀਆ ਭੱਟ ਦੀ ਮਾਂ ਸੋਨੀ ਰਾਜਦਾਨ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਵਾਰ ਫਿਰ ਤੋਂ ਪ੍ਰਤੀਕਿਰਿਆ ਦਿੱਤੀ ਹੈ। ਸੋਨੀ ਰਾਜਦਾਨ ਨੇ ਸਵਾਲ ਚੁੱਕਿਆ ਹੈ ਕਿ 16 ਸਾਲ ਤੋਂ ਲੈ ਕੇ 40 ਸਾਲ ਤਕ ਦੀ ਉਮਰ ਦੇ ਲੋਕਾਂ ਲਈ ਕੋਰੋਨਾ ਵੈਕਸੀਨ ਕਿਉਂ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ।

Soni Rajdan regarding corona vaccine

ਉਨ੍ਹਾਂ ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ ’ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਦਵ ਠਾਕਰੇ ਨੂੰ ਟੈਗ ਕਰਦੇ ਹੋਏ ਲਿਖਿਆ, ਜਦੋਂ ਇਹ ਸੱਚ ਹੈ ਕਿ 16 ਤੋਂ 40 ਉਮਰ ਦੇ ਲੋਕ ਕੰਮ ਕਰਨ ਲਈ ਬਾਹਰ ਜਾ ਰਿਹਾ ਹੈ। ਬਾਰ ਤੇ ਨਾਈਟ ਕਲੱਬ ’ਚ ਕੰਮ ਕਰ ਰਹੇ ਸਮਝ ’ਚ ਨਹੀਂ ਆਉਂਦਾ ਕਿ ਉਹ ਪਹਿਲਾਂ ਟੀਕਾ ਕਿਉਂ ਨਹੀਂ ਪ੍ਰਾਪਤ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਸੋਨੀ ਰਾਜਦਾਨ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ।

Soni Rajdan regarding corona vaccine

ਅਦਾਕਾਰਾ ਦੇ ਕਈ ਫੈਨਸ ਤੇ ਤਮਾਮ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਦੇ ਟਵੀਟ ’ਤੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਸੋਨੀ ਰਾਜਦਾਨ ਨੇ ਇਸ ਤੋਂ ਪਹਿਲਾਂ ਵੀ ਕੋਰੋਨਾ ਵੈਕਸੀਨ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਸੀ। ਬੀਤੇ ਦਿਨੀਂ ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਕਿਹਾ ਹੈ ਕਿ ਸਰਕਾਰ ਨੂੰ ਜਲਦ ਪ੍ਰਭਾਵ ਤੋਂ ਲੈ ਕੇ ਕਲਾਕਾਰਾਂ ਨੂੰ ਵੈਕਸੀਨ ਮੁਹੱਈਆ ਕਰਵਾਉਣੀ ਚਾਹੀਦੀ, ਕਿਉਂਕਿ ਕਲਾਕਾਰ ਮਾਸਕ ਨਹੀਂ ਪਹਿਣ ਸਕਦੇ।

ਇਹ ਵੀ ਦੇਖੋ : ਆਪਣੀ ਹੀ ਮਾਂ ਅਤੇ ਭੈਣ ਖਿਲਾਫ਼ ਇਹ ਸ਼ਖਸ ਬੈਠਾ ਭੁੱਖ ਹੜਤਾਲ ‘ਤੇ? ਤੀਜੀ ਪਤਨੀ ਨੇ ਕਟਹਿਰੇ ਖੜੀ ਕੀਤੀ ਪੁਲਿਸ

The post ਕੋਰੋਨਾ ਵੈਕਸੀਨ ਨੂੰ ਲੈ ਕੇ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਚੁੱਕੇ ਕਈ ਸਵਾਲ , ਦੇਖੋ appeared first on Daily Post Punjabi.