sonia gandhi aide Archives - Daily Post Punjabi

ਅਰਚਨਾ ਡਾਲਮੀਆ ਦਾ ਵੱਡਾ ਇਲਜ਼ਾਮ, ਕਿਹਾ- ਸਾਜਿਸ਼ ਤਹਿਤ ਹੋਈ ਟਰੈਕਟਰ ਪਰੇਡ ਦੌਰਾਨ ਹਿੰਸਾ, ਦੀਪ ਸਿੱਧੂ BJP ਦਾ ਏਜੰਟ
sonia gandhi aide archana dalmia: ਰਾਜਧਾਨੀ ਦਿੱਲੀ ‘ਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟ੍ਰੈਕਟਰ ਪਰੇਡ ਰੈਲੀ ਦੌਰਾਨ ਭੜਕੀ ਹਿੰਸਾ ਨੂੰ ਲੈ ਕਿਸਾਨ ਨੇਤਾਵਾਂ ਸਮੇਤ ਕਈ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਦਿੱਲੀ ਪੁਲਸ ਵਲੋਂ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।ਇਸ ਹਿੰਸਾ ਨੂੰ ਲੈ ਕੇ ਹੁਣ ਹੌਲੀ-ਹੌਲੀ ਨਾਮ ਸਾਹਮਣੇ ਆਉਣ ਲੱਗੇ ਹਨ।ਇਸ ਦੌਰਾਨ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕਰੀਬੀ ਕਾਂਗਰਸ ਨੇਤਾ ਅਰਚਨਾ ਡਾਲਮਿਯਾ ਨੇ ਮੰਗਲਵਾਰ ਦੀ ਹਿੰਸਾ ਲਈ ਬੀਜੇਪੀ ਨੂੰ ਕਸੂਰਵਾਰ ਠਹਿਰਾਇਆ ਹੈ।

sonia gandhi aide archana dalmia

ਲਾਲ ਕਿਲੇ ‘ਤੇ ਝੰਡਾ ਲਹਿਰਾਉਂਦੇ ਹੋਏ ਵੀਡੀਓ ‘ਚ ਦੇਖਦੇ ਹੋਏ ਦੀਪ ਸਿੱਧੂ ਨੂੰ ਅਰਚਨਾ ਡਾਲਮਿਯਾ ਨੇ ਬੀਜੇਪੀ ਦਾ ਏਜੰਟ ਕਰਾਰ ਦਿੱਤਾ ਹੈ।ਅਰਚਨਾ ਡਾਲਮੀਆ ਨੇ ਕਿਹਾ- “ਦੀਪ ਸਿੱਧੂ ਇੱਕ ਭਾਜਪਾ ਵਰਕਰ ਹੈ। ਉਹ ਸੰਨੀ ਦਿਓਲ ਦਾ ਏਜੰਟ ਰਿਹਾ ਹੈ। ਦੀਪ ਸਿੱਧੂ ਦੇ ਨਾਲ ਭਾਜਪਾ ਨੇਤਾਵਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਹਨ। ਗਣਤੰਤਰ ਦਿਵਸ ‘ਤੇ ਜੋ ਕੁਝ ਵੀ ਵਾਪਰਿਆ, ਉਹ ਸਾਜਿਸ਼ ਹੈ। ਕਿਉਂ ਦੀਪ ਸਿੱਧੂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ।”ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਲੰਬੇ ਸਮੇਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਸ਼ਾਂਤਮਈ ਅਤੇ ਸਫਲ ਰਿਹਾ ਸੀ, ਉਹ ਆਪਣੇ ਅਧਿਕਾਰਾਂ ਦੀ ਮੰਗ ਕਰ ਰਿਹਾ ਸੀ,

sonia gandhi aide archana dalmia

ਇਹ ਸਭ ਕੁਝ ਭਾਜਪਾ ਵੱਲੋਂ ਇੱਕ ਸਾਜਿਸ਼ ਤਹਿਤ ਕੀਤਾ ਗਿਆ ਹੈ। ਲਾਲ ਕਿਲ੍ਹੇ ‘ਤੇ ਝੰਡਾ ਲਗਾਉਣ ਵਾਲਿਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਹੈ?ਅਰਚਨਾ ਡਾਲਮੀਆ ਨੇ ਦੀਪ ਸਿੱਧੂ ਦੀਆਂ ਤਸਵੀਰਾਂ ਸੰਨੀ ਦਿਓਲ, ਧਰਮਿੰਦਰ ਅਤੇ ਕਈ ਹੋਰ ਭਾਜਪਾ ਨੇਤਾਵਾਂ ਨਾਲ ਟਵਿੱਟਰ ‘ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਸਵਾਲ ਉਠਾਇਆ ਕਿ ਸੰਨੀ ਦਿਓਲ ਦੀ ਚੋਣ ਮੁਹਿੰਮ ਦੌਰਾਨ ਵੀ ਦੀਪ ਸਿੱਧੂ ਨੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਸੀ। ਅਜਿਹੀ ਸਥਿਤੀ ਵਿੱਚ, ਜੇ ਦੀਪ ਸਿੱਧੂ ਨੇ ਕੁਝ ਕੀਤਾ ਤਾਂ ਨਿਸ਼ਚਤ ਰੂਪ ਵਿੱਚ ਇਸ ਵਿੱਚ ਭਾਜਪਾ ਦੀ ਸਾਜਿਸ਼ ਹੈ।

ਲਾਲ ਕਿਲ੍ਹੇ ‘ਤੇ ਚੜ੍ਹਾਈ ਨੂੰ ਲੈਕੇ ਬਲਬੀਰ ਰਾਜੇਵਾਲ ਦਾ ਸਟੇਜ਼ ਤੋਂ ਵੱਡਾ ਬਿਆਨ LIVE, ਪੰਧੇਰ ਤੇ ਦੀਪ ਸਿੱਧੂ ਝਾੜਿਆ !

The post ਅਰਚਨਾ ਡਾਲਮੀਆ ਦਾ ਵੱਡਾ ਇਲਜ਼ਾਮ, ਕਿਹਾ- ਸਾਜਿਸ਼ ਤਹਿਤ ਹੋਈ ਟਰੈਕਟਰ ਪਰੇਡ ਦੌਰਾਨ ਹਿੰਸਾ, ਦੀਪ ਸਿੱਧੂ BJP ਦਾ ਏਜੰਟ appeared first on Daily Post Punjabi.